Breaking News
Home / ਪੰਜਾਬ / ਭਾਜਪਾ ਵਾਲੇ ਕਿਸਾਨਾਂ ਨੂੰ ਵੇਖ ਕੇ ਟੀ-ਸ਼ਰਟਾਂ ਲਾਹ ਕੇ ਭੱਜ ਨਿਕਲੇ

ਭਾਜਪਾ ਵਾਲੇ ਕਿਸਾਨਾਂ ਨੂੰ ਵੇਖ ਕੇ ਟੀ-ਸ਼ਰਟਾਂ ਲਾਹ ਕੇ ਭੱਜ ਨਿਕਲੇ

ਕਿਰਾਏ ਤੇ ਬੰਦੇ ਲਿਆਕੇ ਜਨਮ ਦਿਨ ਮਨਾਉਣ ਵਾਲੇ ਹਰਿਆਣਾ ਦੇ ਭਾਜਪਾ ਆਗੂ ਬੀਰੇਂਦਰ ਸਿੰਘ ਦੇ ‘ਯੋਧੇ’ ਕਿਸਾਨਾਂ ਨੂੰ ਵੇਖ ਕੇ ਟੀ-ਸ਼ਰਟਾਂ ਲਾਹ ਕੇ ਭੱਜ ਨਿਕਲੇ!

ਕਿਸਾਨੀ ਅੰਦੋਲਨ ਚੱਲਣ ਤੋਂ ਬਾਅਦ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਏ ਪਹਿਲਾਂ ਪੰਜਾਬ ਦੇ ਵਿੱਚ ਵੀ ਭਾਜਪਾ ਦੇ ਨੇਤਾਵਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਹੁਣ ਪੂਰੇ ਭਾਰਤ ਦੇ ਵਿੱਚ ਹੀ ਭਾਜਪਾ ਦਾ ਵਿਰੋਧ ਹੋ ਰਿਹਾ ਏ ਕਿਸਾਨਾਂ ਨੂੰ ਜਿੱਥੇ ਵੀ ਭਾਜਪਾ ਦੇ ਲੀਡਰਾਂ ਦੇ ਆਉਣ ਦੀ ਜਾਣਕਾਰੀ ਮਿਲਦੀ ਹੈ ਉੱਥੇ ਜਾ ਕੇ ਕਿਸਾਨਾਂ ਦੇ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਏ ਤੇ


ਭਾਜਪਾ ਲੀਡਰਾਂ ਨੂੰ ਉਸ ਥਾਂ ਤੋਂ ਭਜਾ ਦਿੱਤਾ ਜਾਂਦਾ ਹੈ ਪਰ ਭਾਜਪਾ ਲੀਡਰ ਹਨ ਕੀ ਉਨ੍ਹਾਂ ਨੂੰ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਉਹ ਆਪਣੀ ਬੇਇਜ਼ਤੀ ਕਰਾ ਕੇ ਮੁੜ ਤੋਂ ਫਿਰ ਆ ਜਾਂਦੇ ਨੇ ਤੇ ਵੱਡੇ ਇਕੱਠ ਦਾ ਵਿਰੋਧ ਦੇਖ ਕੇ ਵਾਪਸ ਮੁੜਨਾ ਵੀ ਪੈ ਜਾਂਦਾ ਹੈ ਇਸੇ ਹੀ ਤਰ੍ਹਾਂ ਦੀਆ ਹੁਣ ਇਕ ਕਾਫ਼ੀ ਵੱਡਾ ਵਿਰੋਧ ਭਾਜਪਾ ਦਾ ਹਰਿਆਣਾ ਵਿੱਚ ਦੇਖਣ ਨੂੰ ਮਿਲਿਆ

ਜਿਥੇ ਭਾਜਪਾ ਲੀਡਰਾਂ ਦੇ ਨਾਲ ਏਨੀ ਜ਼ਿਆਦਾ ਬਾੜੀ ਹੋਈ ਕੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸੈਨਾ ਨੂੰ ਜਦੋਂ ਇਹ ਸਟੈਨਲੀ ਦਾ ਪਤਾ ਲੱਗਿਆ ਤੇ ਭਾਜਪਾ ਦਾ ਵਿਰੋਧ ਹੋਣ ਲੱਗਿਆ ਤਾਂ ਨੌਜਵਾਨਾਂ ਦੇ ਵੱਲੋਂ ਆਪਣੀਆਂ ਟੀ ਸ਼ਰਟਾਂ ਉਤਾਰ ਕੇ ਸੁੱਟ ਦਿੱਤੀਆਂ ਗਈਆਂ

ਤੁਸੀਂ ਵੀਡੀਓ ਵਿਚ ਸਾਫ ਸਾਫ ਦੇਖ ਸਕਦੇ ਹੋ ਕਿ ਪਹਿਲਾਂ ਨੌਜਵਾਨਾਂ ਵਲੋਂ ਮੋਟਰਸਾਈਕਲ ਨੂੰ ਰੋਕਿਆ ਜਾਂਦਾ ਹੈ ਅਤੇ ਟੀ ਸ਼ਰਟ ਨੂੰ ਉਤਾਰ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪਵੇ ਤੇ ਉਹ ਇਸ ਰੈਲੀ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਨੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ

ਕਿਸਾਨਾਂ ਨੂੰ ਭਾਜਪਾ ਆਗੂਆਂ ਦੇ ਆਉਣ ਦੀ ਸੂਹ ਤੱਕ ਮਿਲ ਜਾਵੇ ਭਾਜਪਾ ਲੀਡਰਾਂ ਨਾਲ ਪਿੰਡਾਂ ਜਾਂ ਸ਼ਹਿਰਾਂ ਵਿੱਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਦੂਜੇ ਪਾਸੇ ਹਰਿਆਣਾ ਵਿੱਚ ਨਜ਼ਰ ਆਉਂਦੇ ਯਾ ਫਿਰੇ ਭਾਜਪਾ ਲੀਡਰਾਂ ਦਾ ਹਾਲ ਇਸ ਤੋਂ ਵੀ ਮਾੜਾ ਹੈ ਹਰਿਆਣਾ ਦੇ ਵਿਜੇਂਦਰ ਸਿੰਘ ਦੀ ਅਗਵਾਹੀ ਦੇ ਵਿਚ ਬਾਈਕ ਰੈਲੀ ਦੇ ਦੌਰਾਨ ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋਈ

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: