Breaking News
Home / ਦੇਸ਼ / ਵਾਇਰਲ ਵੀਡੀਉ – ਹਿੰਦੂ ਵੀਰਾਂ ਨੇ ਜ਼ੀ ਨਿਊਜ਼ ਨੂੰ ਘੇਰ ਕਿ ਪੁੱਛਿਆ ਅੱ ਤ ਵਾ ਦੀ ਆਂ ਦੀ ਕਵਰੇਜ ਕਰਨ ਆਏ?

ਵਾਇਰਲ ਵੀਡੀਉ – ਹਿੰਦੂ ਵੀਰਾਂ ਨੇ ਜ਼ੀ ਨਿਊਜ਼ ਨੂੰ ਘੇਰ ਕਿ ਪੁੱਛਿਆ ਅੱ ਤ ਵਾ ਦੀ ਆਂ ਦੀ ਕਵਰੇਜ ਕਰਨ ਆਏ?

ਵਾਇਰਲ ਵੀਡੀਉ – ਹਿੰਦੂ ਵੀਰਾਂ ਨੇ ਜ਼ੀ ਨਿਊਜ਼ ਨੂੰ ਘੇਰ ਕਿ ਪੁੱਛਿਆ ਅੱ ਤ ਵਾ ਦੀ ਆਂ ਦੀ ਕਵਰੇਜ ਕਰਨ ਆਏ…ਜੀ ਨਿਊਜ਼ ਵਾਲਿਆ ਨੂੰ ਤਾਂ ਵੀਰਾਂ ਨੇ ਇਦਾ ਦੀਆ ਸੁਣਾਈਆ ਕਿ ਬੱਸ ਵਿਚਾਰਿਆਂ ਨੂੰ ਕੋਈ ਗਲ ਨਹੀਂ ਆ ਰਹੀ…

ਅੱਜ ਰਾਜ ਸਭਾ ਦੇ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਸਬੰਧੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ :ਸਭ ਵਰਗਾਂ ਵੱਲੋਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ।ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਉਦੋ ਪੰਜਾਬ ਅਤੇ ਹਰਿਆਣਾ ਨੇ ਵੱਡੀ ਪੱਧਰ ਤੇ ਅਨਾਜ ਪੈਦਾ ਕੀਤਾ । ਕਿਸਾਨਾਂ ਦਾ ਦੇਸ਼ ਉੱਤੇ ਬਹੁਤ ਵੱਡਾ ਅਹਿਸਾਨ ਹੈ | ਕਿਸਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ।

26 ਜਨਵਰੀ ਨੂੰ ਤਿਰੰਗੇ ਦਾ ਅ ਪ ਮਾ ਨ ਨਹੀਂ ਹੋਇਆ । ਜਿਨ੍ਹਾਂ ਨੂੰ ਅ ਤਿ ਵਾ ਦੀ,ਖਾਲਿਸਤਾਨੀ ਜਾਂ ਦੇ ਸ਼ ਧ੍ਰੋਹੀ ਕਿਹਾ ਜਾ ਰਿਹਾ ਹੈ ,ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਹਨ।ਜੋ ਮੀਡੀਆ ਹਿੰਦੂ-ਸਿੱਖ ਏਕਤਾ ਨੂੰ ਨੁ ਕ ਸਾ ਨ ਪਹੁੰਚਾ ਰਿਹਾ ਹੈ ਉਸ ਨੂੰ ਰੋਕਣਾ ਚਾਹੀਦਾ ਹੈ ।ਦੇਸ਼ ਦੇ ਸੰਘੀ – ਢਾਂਚੇ ਨੂੰ ਨੁਕ ਸਾ ਨ ਪਹੁੰਚਾਇਆ ਜਾ ਰਿਹਾ ਹੈ ।ਪ੍ਰਧਾਨ ਮੰਤਰੀ ਨੂੰ ਖ਼ੁਦ ਸਨਮਾਨਯੋਗ ਢੰਗ ਨਾਲ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।


ਵਿਦੇਸ਼ੀ ਮੀਡੀਆ ਵਲੋਂ ਕਿਸਾਨ ਅੰਦੋਲਨ ਦੇ ਚਰਚੇ

About admin

Check Also

ਬੀ ਬੀ ਸੀ ਲਾਈਵ ਰੇਡੀਓ ਸ਼ੋ ਵਿੱਚ ਕਾਲਰ ਨੇ ਮੋਦੀ ਨੂੰ ਬੋਲੇ ਅ ਪ ਸ਼ ਬ ਦ, ਭਗਤਾਂ ਨੇ ਟਵਿਟਰ ਤੇ ਮਚਾਈ ਹਾ ਹਾ ਕਾ ਰ

ਬੀਬੀਸੀ ਰੇਡੀਓ ਦੇ ਲਾਈਵ ਸ਼ੋਅ ਦੌਰਾਨ ਪੀਐਮ ਮੋਦੀ ਨੂੰ ਅਪਮਾਨਜਨਕ ਸ਼ਬਦ ਕਹਿਣ ਦਾ ਇੱਕ ਮਾਮਲਾ …

%d bloggers like this: