ਤਸਵੀਰ ਬੋਲਦੀ ਏ- ਵੇਖਿਉ ਪੜ੍ਹ ਕੇ ਕੀ ਸੀ ਮਤਾ ਆਨੰਦਪੁਰ ਦਾ

ਅੱਜ ਤੋਂ ਇੱਕ ਸਦੀ ਪਹਿਲਾਂ ਪੰਜਾਬ ਦੇ ਦਾਨਿਸ਼ਵਰ ਸ਼ਾਇਰ ਪ੍ਰੋ ਪੂਰਨ ਸਿੰਘ ਨੇ ਲਿਖਿਆ ਸੀ ਕਿ ਇਸ ਧਰਤੀ ਉੱਤੇ ਹਲ ਵਾਹੁਣ ਵਾਲੇ ਗਰੀਬ ਕਿਰਤੀ ਲੋਕਾਂ ਦੇ ਖਿਲਾਫ ਬਹੁਤ ਵੱਡੀਆਂ ਸਾ ਜ਼ਿ ਸ਼ਾਂ ਹੋ ਰਹੀਆਂ ਹਨ।ਅੱਜ ਉਹ ਸਾਜ਼ਿਸ਼ਾਂ ਖੇਤੀ ਆਰਡੀਨੈਂਸ ਦੇ ਰੂਪ ਵਿਚ ਸਾਕਾਰ ਹੋ ਰਹੀਆਂ ਹਨ।ਪੰਜਾਬ ਦੀ ਕਿਸਾਨੀ ਦੇ ਸੰ ਘ ਰ ਸ਼ ਨੂੰ ਆਰਥਿਕਤਾ ਤੱਕ ਘਟਾ ਕੇ ਨਹੀਂ ਵੇਖਣਾ ਚਾਹੀਦਾ। ਇਹ ਮੁੱਦਾ ਆਰਥਿਕਤਾ ਤੋਂ ਬਹੁਤ ਵੱਡਾ ਹੈ। ਇਹ ਪੰਜਾਬ ਦੀ ਹੋਂਦ ਅਤੇ ਪੰਜਾਬ ਦੀ ਅਣਖ ਦੀ ਲ ੜ੍ਹਾ ਈ ਹੈ। ਪੰਜਾਬ ਦੀ ਹੋਂਦ ਦੇ ਨਿਰਾਲੇਪਣ ਤੋਂ ਮੁਨਕਰ ਧਿਰਾਂ ਅੰ ਤ ਨੂੰ ਇਸ ਸੰ ਘ ਰ ਸ਼ ਨੂੰ ਧੋ ਖਾ ਹੀ ਦੇਣਗੀਆਂ।ਜਿੰਨਾ ਚਿਰ ਪੰਜਾਬ ਦੇ ਧੀਆਂ-ਪੁੱਤਰ ਇਸ ਧਰਤੀ ਨੂੰ ਵਰੋਸਾਉਣ ਵਾਲੇ ਸ਼ਬਦ-ਗੁਰੂ ਦਾ ਓਟ-ਆਸਰਾ ਲੈ ਕੇ ਇਸ ਜੰ ਗ ਵਿਚ ਸ਼ਾਮਲ ਨਹੀਂ ਹੁੰਦੇ, ਓਨਾ ਵਿਚ ਮੰਗਵੀਆਂ ਵਿਚਾਰਧਾਰਾਵਾਂ ਵਾਲੇ ਇਸ ਸੰਘਰਸ਼ ਨੂੰ ਵ ਰ ਗ ਲਾ ਉਂ ਦੇ ਰਹਿਣਗੇ।ਗੁਰੂ ਉੱਤੇ ਨਿਸ਼ਚਾ ਧਾਰੋ। ਫਿਰ ਹਰ ਮੈਦਾਨ ਫ਼ਤਹਿ ਹੀ ਫ਼ਤਹਿ ਹੈ।
-ਪ੍ਰਭਸ਼ਰਨਬੀਰ ਸਿੰਘ

ਅੱਜ ਪੰਜਾਬ ਦੀ ਕਿਸਾਨੀ ਨੂੰ ਆਪਣੇ ਹੱਕਾਂ ਲਈ ਤੇ ਆਪਣੀਆਂ ਜ਼ਮੀਨਾਂ ਨੂੰ ਸਰਕਾਰਾਂ ਤੋਂ ਬਚਾਉਣ ਲਈ ਸੰ ਘ ਰ ਸ਼ ਕਰਨਾ ਪੈ ਰਿਹਾ।ਓਥੇ ਹੀ ਕੁਜ ਚੇਹਰੇ ਵੇਖਣ ਨੂੰ ਮਿਲੇ ਸੰਘਰਸ਼ੀ ਨੌਜਵਾਨ #Deepsidhu ਜੋ ਕਿ ਪੰਜਾਬ ਦੇ ਹੱਕਾਂ ਦੀ ਗੱਲ ਵੱਧ ਚੜ੍ਹ ਕੇ ਗੱਲ ਕਰਦਾ ਆ। ਸੋ ਸਾਨੂੰ ਸਾਰਿਆਂ ਨੂੰ ਉਸ ਨੌਜਵਾਨ ਦੇ ਨਾਲ ਖੜਨਾ ਚਾਹੀਦਾ ਹੈ।
ਜਦੋ ਵੀ ਕੋਈ ਨੌਜਵਾਨ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਦਾ ਜਾ ਨੌਜਵਾਨਾ ਨੂੰ ਸੰਤਾ ਦੀ ਸੋਚ ਤੇ ਚੱਲਣ ਤੇ ਪ੍ਰੇਰਿਤ ਕਰਦਾ ਆ ਜਾ ਕੌਮੀ ਘਰ ਖਾਲਿਸਤਾਨ ਬਾਰੇ ਸੰ ਘ ਰ ਸ਼ ਵਿੱਢਣ ਦੀ ਗੱਲ ਕਰਦਾ ਆ ਤਾਂ ਉਸਨੂੰ ਤੋੜਨ ਲਈ ਬਹੁਤ ਯਤਨ ਕੀਤੇ ਜਾਂਦੇ ਨੇ।ਜੇਕਰ ਕੋਈ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆਉਂਦਾ ਤਾਂ ਉਸਨੂੰ ਆਉਣ ਦਿਓ । ਕਿਉਂਕਿ ਸਰਕਾਰਾਂ ਨੇ ਤਾਂ ਕੋਈ ਕਸਰ ਨਹੀਂ ਛੱਡਣੀ ਸੰਘਰਸ਼ ਨੂੰ ਰੋਕਣ ਦੀ।ਇਸ ਲਈ ਅਸੀਂ ਉਹਨਾਂ ਦਾ ਡਟ ਕੇ ਸਾਥ ਦੇਈਏ ਤਾਂ ਜੋ ਓਹਨਾ ਦਾ ਹੌਂਸਲਾ ਨਾ ਟੁੱਟੇ।
ਗਗਨਦੀਪ ਸਿੰਘ ਸੁਲਤਾਨਵਿੰਡ