Breaking News

Nachhatar Gill – ਰੌਸ਼ਨ ਪ੍ਰਿੰਸ ਅਤੇ ਯੁਵਰਾਜ ਹੰਸ ਵੱਲੋਂ ਗਾਇਕ ਨਛੱਤਰ ਗਿੱਲ ਦਾ ਉਡਾਇਆ ਗਿਆ ਮਜ਼ਾਕ

Nachhatar Gill – ਰੌਸ਼ਨ ਪ੍ਰਿੰਸ ਅਤੇ ਯੁਵਰਾਜ ਹੰਸ ਵੱਲੋਂ ਗਾਇਕ ਨਛੱਤਰ ਗਿੱਲ ਦਾ ਉਡਾਇਆ ਗਿਆ ਮਜ਼ਾਕ

 

 

 

Punjabi singer Nachhatar Gill has strongly objected to a recent video posted by Yuvraj Hans, Master Saleem, and Roshan Prince. He accused them of copying or imitating one of his songs, angrily asking why they are “taking out the funeral of their own intelligence” (ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ?). This has sparked anger and reactions on social media, with people criticizing the trio in comments for allegedly copying content.

 

 

 

 

 

 

ਪੰਜਾਬੀ ਗਾਇਕ ਨਛੱਤਰ ਗਿੱਲ ਨੇ ਯੁਵਰਾਜ ਹੰਸ, ਮਾਸਟਰ ਸਲੀਮ ਅਤੇ ਰੋਸ਼ਨ ਪ੍ਰਿੰਸ ਵੱਲੋਂ ਪਾਈ ਇੱਕ ਵੀਡੀਓ ‘ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਆਪਣੇ ਗੀਤ ਦੀ ਨਕਲ ਦੱਸਦੇ ਹੋਏ ਕਿਹਾ ਕਿ ਉਹ “ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਨ”। ਸੋਸ਼ਲ ਮੀਡੀਆ ‘ਤੇ ਲੋਕ ਇਸ ਗੱਲ ‘ਤੇ ਭੜਕੇ ਹੋਏ ਹਨ ਅਤੇ ਕੁਮੈਂਟਾਂ ਵਿੱਚ ਤਿੰਨਾਂ ਵਿਰੁੱਧ ਗੱਲਾਂ ਲਿਖ ਰਹੇ ਹਨ। ਇਹ ਵਿਵਾਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

 

 

 

 

ਨਛੱਤਰ ਗਿੱਲ ਨੂੰ ਆਇਆ ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੋਸ਼ਨ ਪ੍ਰਿੰਸ ‘ਤੇ ਗੁੱਸਾ, ਗੀਤ ਦੀ ਨਕਲ ਲਾਹੁਣ ‘ਤੇ ਬੋਲੇ ,ਕਿਉਂ, ‘ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ’

 

 

 

ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ ?
ਨਛੱਤਰ ਗਿੱਲ ਨੇ ਯੁਵਰਾਜ ਹੰਸ,ਮਾਸਟਰ ਸ‍ਲੀਮ ਤੇ ਰੋਸ਼ਨ ਪ੍ਰਿੰਸ ਵੱਲੋਂ ਪਾਈ ਵੀਡੀਓ ਤੇ ਜਤਾਇਆ ਇਤਰਾਜ਼

ਸੋਸ਼ਲ ਮੀਡੀਆ ਤੇ ਲੋਕ ਇਸ ਗਲ ਤੇ ਭੜਕੇ ਹੋਏ ਹਨ ਅਤੇ ਉਨ੍ਹਾਂ ਨੇ ਕੋਮਿੰਟਾਂ ਵਿਚ ਲਿਖਿਆ-

ਕਲਾ ਦੇ ਨਾਂ ‘ਤੇ ਕਲੰਕ, ਜਦੋਂ “ਕਲਾਕਾਰ” ਜੋਕਰ ਬਣ ਜਾਣ।

​ਬਹੁਤ ਅਫ਼ਸੋਸ ਹੁੰਦਾ ਹੈ ਇਹ ਦੇਖ ਕੇ ਕਿ ਜਿਹੜੇ ਲੋਕ ਆਪਣੇ ਆਪ ਨੂੰ ਕਲਾ ਦੇ ਪੂਜਕ ਅਖਵਾਉਂਦੇ ਹਨ, ਉਹ ਅੰਦਰੋਂ ਕਿੰਨੇ ਖੋਖਲੇ ਅਤੇ ਬੌਣੇ ਹਨ। ਮਾਸਟਰ ਸਲੀਮ, ਰੌਸ਼ਨ ਪ੍ਰਿੰਸ ਅਤੇ ਯੁਵਰਾਜ ਹੰਸ ਵੱਲੋਂ ਗਾਇਕ ਨਛੱਤਰ ਗਿੱਲ ਦਾ ਜਿਸ ਤਰ੍ਹਾਂ ਮਜ਼ਾਕ ਉਡਾਇਆ ਗਿਆ ਹੈ, ਉਹ ਬੇਹੱਦ ਸ਼ਰਮਨਾਕ ਹੈ।

 

 

 

 

​ਕਹਿੰਦੇ ਨੇ ਕਿ “ਬਿਨਾਂ ਸਿੰਗਾਂ ਤੋਂ ਗਧੇ” ਨਹੀਂ ਹੁੰਦੇ, ਪਰ ਇਹਨਾਂ ਦੀਆਂ ਹਰਕਤਾਂ ਦੇਖ ਕੇ ਲੱਗਦਾ ਹੈ ਕਿ ਉਹ ਕਮੀ ਵੀ ਪੂਰੀ ਹੋ ਗਈ ਹੈ। ਆਪਣੀ ਹਸਤੀ ਨੂੰ ਵੱਡਾ ਦਿਖਾਉਣ ਲਈ ਕਿਸੇ ਦੂਜੇ ਦੀ ਕਲਾ ਦਾ ਮਖੌਲ ਉਡਾਉਣਾ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ।

 

 

 

 

​ਨਛੱਤਰ ਗਿੱਲ ਜੀ, ਤੁਹਾਡਾ ਆਪਣਾ ਰੁਤਬਾ ਅਤੇ ਤੁਹਾਡੀ ਗਾਇਕੀ ਇਹਨਾਂ ਦੀ ਸੋਚ ਤੋਂ ਕਿਤੇ ਉੱਪਰ ਹੈ। ਇਹ ਲੋਕ ਸਿਰਫ਼ “ਕੀਰਨੇ” ਪਾਉਣ ਵਾਲੇ ਜੋਕਰ ਬਣ ਕੇ ਰਹਿ ਗਏ ਹਨ। ਦੁਨੀਆ ਜਾਣਦੀ ਹੈ ਕਿ ਕੌਣ ਕਿੰਨੇ ਪਾਣੀ ਵਿੱਚ ਹੈ? ਜਿਸ ਤਰੀਕੇ ਨਾਲ ਸ਼ੋਸ਼ਲ-ਮੀਡੀਆ ਤੇ ਲੋਕ ਤੁਹਾਡੇ ਲਈ ਖੜੇ ਹੋਏ ਹਨ, ਇਹ ਤੁਹਾਡੀ ਨਿਮਰਤਾ ਦੀ ਸਭ ਤੋਂ ਵੱਡੀ ਜਿੱਤ ਹੈ।

 

 

 

 

 

 

 

 

 

ਲੋਕਾਂ ਦੀ ਕਚਹਿਰੀ ਵਿੱਚ ਇਹਨਾਂ ਜੋਕਰਾਂ ਨੂੰ ਜਵਾਬ ਮਿਲਣਾ ਚਾਹੀਦਾ ਹੈ!
​ਸਰੋਤਿਓ, ਕੀ ਅਜਿਹੇ ਗੈਰ-ਜ਼ਿੰਮੇਵਾਰਾਨਾ ਵਤੀਰੇ ਵਾਲੇ ਲੋਕਾਂ ਨੂੰ ਸਾਨੂੰ “ਸਟਾਰ” ਕਹਿਣਾ ਚਾਹੀਦਾ ਹੈ? ਆਪਣੀ ਰਾਏ ਜ਼ਰੂਰ ਦਿਓ।

Check Also

Journalist Protest – ਪੱਤਰਕਾਰਾਂ ਦੇ ਧਰਨੇ ਤੇ ਗੰਗਵੀਰ ਸਿੰਘ ਰਾਠੌਰ ਨੇ ਚੱਕੇ ਸਵਾਲ

Journalist Protest – ਪੱਤਰਕਾਰਾਂ ਦੇ ਧਰਨੇ ਤੇ ਗੰਗਵੀਰ ਸਿੰਘ ਰਾਠੌਰ ਨੇ ਚੱਕੇ ਸਵਾਲ ਹਿੰਦੀ ਫ਼ਿਲਮਾਂ …