A clash broke out between migrants and the #Muslim community in #Punjab’s #Ludhiana during #HoliCelebration’s.
Ludhiana – ਲੁਧਿਆਣੇ ਵਿੱਚ ਹੌਲੀ ਵਾਲੇ ਦਿਨ ਪ੍ਰਵਾਸੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਟਕਰਾਅ ਦਾ ਮਾਮਲਾ #Punjab #Ludhiana
ਲੁਧਿਆਣੇ ਵਿੱਚ ਹੌਲੀ ਵਾਲੇ ਦਿਨ ਪ੍ਰਵਾਸੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਟਕਰਾਅ ਦਾ ਮਾਮਲਾ
ਫਿਰਕੂ ਬਿਆਨਾਂ ਲਈ ਜਾਣੇ ਜਾਂਦੇ ਕੇਂਦਰੀ ਮੰਤਰੀ
ਗਿਰੀਰਾਜ ਸਿੰਘ ਨੇ ਹਿੰਦੂ ਪੱਖ ਨਾਲ ਮੀਟਿੰਗ ਕੀਤੀ ਤੇ
ਲੁਧਿਆਣਾ ਪੁਲਿਸ ਨੂੰ ਮਾਰੇ ਝਿੜਕੇ
ਲੁਧਿਆਣੇ ਵਿੱਚ ਹੌਲੀ ਵਾਲੇ ਦਿਨ ਪ੍ਰਵਾਸੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਹਿੰਸਕ ਟਕਰਾਅ ਸਿਰਫ ਪੰਜਾਬ ਦੇ ਸਿਆਸੀ ਪ੍ਰੋਜੈਕਟ ਨਾਲ ਹੀ ਸੰਬੰਧਿਤ ਨਹੀਂ, ਇਸ ਦਾ ਫਾਇਦਾ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਲਿਆ ਜਾਣਾ ਹੈ।
ਟਕਰਾਅ ਦੇ ਦੋ ਦਿਨ ਅੰਦਰ ਹੀ ਬਿਹਾਰ ਦੇ ਬੇਗੂਸਰਾਏ ਲੋਕ ਸਭਾ ਹਲਕੇ ਤੋਂ ਐਮਪੀ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਜਿਹੜੇ ਆਪਣੇ ਤਿੱਖੇ ਫਿਰਕੂ ਬਿਆਨਾਂ ਲਈ ਜਾਣੇ ਜਾਂਦੇ ਨੇ, ਲੁਧਿਆਣੇ ਆਏ ਅਤੇ ਹਿੰਦੂ ਪੱਖ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਦੌਰਾਨ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਸਪੀਕਰ ‘ਤੇ ਸਾਰਿਆਂ ਨੂੰ ਸੁਣਾਈ। ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਸਖਤ ਇਤਰਾਜ਼ ਕੀਤਾ ਕਿ ਇਸ ਕੇਸ ਵਿੱਚ ਸਿਰਫ ਹਿੰਦੂ ਬਿਹਾਰੀ ਹੀ ਫੜੇ ਗਏ ਨੇ। ਉਸਨੇ ਕੋਈ ਪ੍ਰੋਟੈਸਟ ਆਦਿ ਕਰਨ ਦੀ ਧਮਕੀ ਵੀ ਦਿੱਤੀ।
ਪੰਜਾਬ ਦੇ ਇਸ ਟਕਰਾਅ ਦੀ ਸਿਆਸੀ ਮਾਰਕੀਟਿੰਗ ਬਿਹਾਰ ‘ਚ ਵੀ ਹੋਵੇਗੀ। ਪੰਜਾਬ ਵਿੱਚ ਤਾਂ ਧਰੁਵੀਕਰਨ ਦਾ ਪ੍ਰੋਜੈਕਟ ਸ਼ਰੇਆਮ ਚੱਲ ਹੀ ਰਿਹਾ ਹੈ।
Unpopular Opinions
ਲੁਧਿਆਣਾ ਵਿੱਚ ਹੋਲੀ ਦੇ ਮੌਕੇ ਪ੍ਰਵਾਸੀ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਹੋਏ ਹਿੰਸਕ ਟਕਰਾਅ ਅਤੇ ਪੱਥਰਬਾਜ਼ੀ ਤੋਂ ਸਪਸ਼ਟ ਹੈ ਕਿ ਗੰਗਾ ਪੱਟੀ ਵਾਲਾ ਫਿਰਕੂ ਤਣਾਅ ਅਤੇ ਝਗੜਾ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਹੈ।
ਪੰਜਾਬ ਵਿੱਚ ਹੋਲੀ ਜਾਂ ਕਿਸੇ ਤਿਉਹਾਰ ਦੇ ਮੌਕੇ ਇਹੋ ਜਿਹੀ ਕੋਈ ਘਟਨਾ ਪਹਿਲਾਂ ਨਹੀਂ ਹੋਈ।
ਕੀ ਪੰਜਾਬ ਸਰਕਾਰ ਇਸ ਫਿਰਕੂ ਝਗੜੇ ਨੂੰ ਸ਼ੁਰੂ ਕਰਨ ਵਾਲੇ ਤੱਤਾਂ ਦੀ ਪਛਾਣ ਕਰਕੇ ਸਾਜ਼ਿਸ਼ ਦੀ ਜੜ੍ਹ ਨੂੰ ਨੰਗਿਆਂ ਕਰੇਗੀ?
A clash broke out between migrants and the #Muslim community in #Punjab’s #Ludhiana during #HoliCelebration’s.
ਹਿੰਦੂਤਵੀ ਪ੍ਰਵਾਸੀਆਂ ਵੱਲੋਂ ਲੁਧਿਆਣਾ ‘ਚ ਮਸਜਿਦ ਉੱਤੇ ਕੀਤਾ ਗਿਆ ਪਥਰਾਅ
ਹੋਲੀ ਵਾਲੇ ਦਿਨ ਵਾਪਰੀ ਇਹ ਵੱਡੀ ਘਟਨਾ
ਮਸਜਿਦ ਅੰਦਰ ਲੋਕਾਂ ਦੇ ਫੱਟੜ ਹੋਣ ਦੀ ਵੀ ਆਈ ਖਬਰ
A clash broke out between migrants and the Muslim community in Ludhiana during Holi celebrations. ADCP Ludhiana PS Virk stated: “Migrants were playing DJ near a mosque, leading to a verbal spat, which escalated into stone-pelting.
Police intervened, and the situation is under control. An FIR has been registered, some arrests have been made, and CCTV footage is being reviewed. #Punjab #Ludhiana