Indian National Pleads Guilty To Attempting To Meet A 13-Year-Old To Engage In Sexual Activity
ਭਾਰਤੀ ਨੇ ਨਾਬਾਲਗ ਨੂੰ ਵਰਗਾਉਣ ਦੀ ਕੋਸ਼ਿਸ਼ ਦਾ ਜੁਰਮ ਕਬੂਲਿਆ
ਵਾਸ਼ਿੰਗਟਨ, 19 ਦਸੰਬਰ
ਭਾਰਤੀ ਨਾਗਰਿਕ ਕੀਰਤਨ ਪਟੇਲ (24) ਨੇ ਇਕ ਨਾਬਾਲਗ ਨੂੰ ਜਿਨਸੀ ਗਤੀਵਿਧੀ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਇਕ ਅਮਰੀਕੀ ਵਕੀਲ ਨੇ ਅੱਜ ਇਹ ਜਾਣਕਾਰੀ ਦਿੱਤੀ। ਪਟੇਲ ਨੂੰ ਘੱਟੋ-ਘੱਟ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਉਹ ਫਿਲਹਾਲ ਜੇਲ੍ਹ ਵਿੱਚ ਹੈ।
ਉਹ ਫਲੋਰਿਡਾ ਵਿੱਚ ਰਹਿੰਦਾ ਹੈ। ਉਸ ਨੂੰ ਸਜ਼ਾ ਸੁਣਾਉਣ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਅਪਰਾਧ ਸਵੀਕਾਰ ਸਮਝੌਤੇ ਤਹਿਤ 22 ਮਈ ਤੋਂ 24 ਮਈ ਵਿਚਾਲੇ ਪਟੇਲ ਨੇ ਇਹ ਸੋਚ ਕੇ ਇਕ ਵਿਅਕਤੀ ਨਾਲ ਗੱਲਬਾਤ ਕੀਤੀ ਕਿ ਉਹ 13 ਸਾਲਾ ਬੱਚੀ ਹੈ।
ਹਾਲਾਂਕਿ, ਉਹ ਵਿਅਕਤੀ ‘ਹੋਮਲੈਂਡ ਸਕਿਓਰਟੀ ਇਨਵੈਸਟੀਗੇਸ਼ਨ ਦਾ ਵਿਸ਼ੇਸ਼ ਏਜੰਟ ਸੀ। ਅਮਰੀਕੀ ਅਟਾਰਨੀ ਰੋਜਰ ਹੈਂਡਬਰਗ ਅਨੁਸਾਰ ਪਟੇਲ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਬੱਚੀ ਦੇ ਨਾਲ ਜਿਨਸੀ ਸ਼ੋਸ਼ਣ ਲਈ ਇਕ ਸਥਾਨ ’ਤੇ ਗਿਆ ਸੀ।
Ocala, Florida – United States Attorney Roger B. Handberg announces that Kirtan Patel (24, India) has pleaded guilty to attempting to entice a minor to engage in sexual activity. Patel faces a minimum penalty of 10 years, up to life, in federal prison. A sentencing date has not yet been set.
According to the plea agreement, between May 22 and 24, 2024, Patel communicated online with someone whom he believed was a 13-year-old girl. The child, however, was an undercover Homeland Security Investigations (HSI) special agent. Patel engaged in a sexually explicit conversation with the undercover agent. Ultimately, Patel was arrested when he traveled to a location in Marion County to engage in sexual activity with the child.
This case was investigated by Homeland Security Investigations and the Marion County Sheriff’s Office. It is being prosecuted by Assistant United States Attorney Sarah Janette Swartzberg.
This case was brought as part of Project Safe Childhood, a nationwide initiative launched in May 2006 by the Department of Justice to combat the growing epidemic of child sexual exploitation and abuse. Led by United States Attorneys’ Offices and the Criminal Division’s Child Exploitation and Obscenity Section (CEOS), Project Safe Childhood marshals federal, state, and local resources to locate, apprehend, and prosecute individuals who sexually exploit children, and to identify and rescue victims. For more information about Project Safe Childhood, please visit www.justice.gov/psc.