Breaking News

PU name change Case : ਪੀ.ਯੂ. ਦਾ ਨਾਂਅ ਬਦਲਣ ਦੀ ਮੰਗ, ਪ੍ਰਧਾਨ ਅਨੁਰਾਗ ਦਲਾਲ ਨੇ ਵਾਪਸ ਲਿਆ ਪੱਤਰ

PU name change Case : ਪੀ.ਯੂ. ਦਾ ਨਾਂਅ ਬਦਲਣ ਦੀ ਮੰਗ, ਪ੍ਰਧਾਨ ਅਨੁਰਾਗ ਦਲਾਲ ਨੇ ਵਾਪਸ ਲਿਆ ਪੱਤਰ

PU ਦਾ ਨਾਮ ਹਰਿਆਣਾ ਰੱਖਣ ਦੇ ਮਾਮਲੇ ‘ਚ PUCSC ਪ੍ਰਧਾਨ ਅਨੁਰਾਗ ਦਲਾਲ ਦਾ U-TURN,


ਕਿਹਾ ਮੈਨੂੰ ਮਾਫ ਕਰ ਦਿਓ

PU name change Case : ਫ਼ੋਨ ’ਤੇ ਗੱਲਬਾਤ ਕਰਦਿਆਂ ਦਿਤੀ ਜਾਣਕਾਰੀ
Demand to change the name of PU, President Anurag Dalal
withdraws the letter Latest News in Punjabi

: ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਅਨੁਰਾਗ ਦਲਾਲ ਵਲੋਂ ਵਾਈਸ ਚਾਂਸਲਰ ਨੂੰ ਇਕ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਦੀ ਮੰਗ ਕੀਤੀ ਸੀ ਪਰ ਹੁਣ ਉਹ ਵਿਰੋਧ ਤੋਂ ਬਾਅਦ ਅਪਣਾ ਫ਼ੈਸਲਾ ਬਦਲ ਰਹੇ ਹਨ, ਜਿਸ ਵਿਚ ਅਨੁਰਾਗ ਦਲਾਲ ਨੇ ਫ਼ੋਨ ’ਤੇ ਗੱਲਬਾਤ ਕਰਦਿਆਂ ਦਸਿਆ ਕਿ ਉਹ ਅਪਣਾ ਪੱਖ ਵਾਪਸ ਲੈ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ’ਚ ਸੱਥ ਵਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ।

Check Also

Hamilton – ਹੈਮਿਲਟਨ ਤੋਂ ਗੁਆਚੀ ਪੰਜਾਬਣ ਦੀ ਲਾਸ਼ ਕੂੜੇ ਦੇ ਢੇਰ ‘ਚੋਂ ਮਿਲੀ

Canada — ਹੈਮਿਲਟਨ ਤੋਂ ਗੁਆਚੀ ਪੰਜਾਬਣ ਦੀ ਲਾਸ਼ ਕੂੜੇ ਦੇ ਢੇਰ ‘ਚੋਂ ਮਿਲੀ Human remains …