Steve Rai has been appointed Chief Constable of the Vancouver Police Department, becoming the first Punjabi Sikh to hold the position in the department’s history. A former member of the Canadian Armed Reserves during his university years, Rai has served with the Vancouver Police for more than three decades, rising through the ranks to now lead the force
ਕੈਨੇਡੀਅਨ ਆਰਮਡ ਰਿਜ਼ਰਵ ਦੇ ਸਾਬਕਾ ਮੈਂਬਰ ਸਟੀਵ ਰਾਏ ਨੂੰ ਵੈਨਕੂਵਰ ਪੁਲਿਸ ਵਿਭਾਗ ਦਾ ਚੀਫ਼ ਕਾਂਸਟੇਬਲ ਕੀਤਾ ਨਿਯੁਕਤ
ਵੈਨਕੂਵਰ ਪੁਲਿਸ ਦੇ ਪਹਿਲੇ ਪੰਜਾਬੀ ਮੁਖੀ ਹੋਣ ਦਾ ਮਾਣ ਸਟੀਵ ਰਾਏ ਨੂੰ ਮਿਲਿਆ ਹੈ, ਜੋ ਤਿੰਨ ਦਹਾਕਿਆਂ ਤੋਂ ਪੁਲਿਸ ਸੇਵਾ ਵਿੱਚ ਹਨ ਤੇ ਕੁਝ ਅਰਸੇ ਤੋਂ ਉੱਪ ਪੁਲਿਸ ਮੁਖੀ ਦਾ ਅਹੁਦਾ ਸੰਭਾਲ ਰਹੇ ਸਨ।
ਉਮੀਦ ਹੈ ਕਿ ਉਹ ਸ਼ਹਿਰ ਵਾਸੀਆਂ ਦੀਆਂ ਆਸਾਂ ‘ਤੇ ਖਰੇ ਉਤਰਨਗੇ ਤੇ ਵੈਨਕੂਵਰ ‘ਚ ਅਪਰਾਧ ਘਟਾਉਣ ਲਈ ਮਦਦਗਾਰ ਸਿੱਧ ਹੋਣਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
-ਵੈਨਕੂਵਰ ਦੀ ਸੁਰੱਖਿਆ ਹੁਣ ਪੰਜਾਬੀ ਪੁਲਿਸ ਮੁਖੀ ਹੱਥ
-ਸਰੀ ਵਿੱਚ ਬਣੇਗਾ ਵੱਡਾ ਇਨਡੋਰ ਸਟੇਡੀਅਮ
-ਟਰੰਪ ਦੇ ਐਲਾਨ ਨੇ ਬੁੱਧੀਮਾਨ ਵਿਦਿਆਰਥੀਆਂ ਦੇ ਸਾਹ ਸੂਤੇ
-ਭਾਰਤ ‘ਚ ਫੋਨ ਬਣਾਉਣ ਦੇ ਐਪਲ ਨੂੰ ਸਿੱਟੇ ਭੁਗਤਣੇ ਪੈਣਗੇ
-ਪ੍ਰਸ਼ਾਂਤ ਕਿਸ਼ੋਰ ਦੇ ਬਿਆਨ ਤੋਂ ਪੰਜਾਬੀ ਖਫਾ
-ਚਿੰਤਕ ਅਵੇ ਸ਼ੁਕਲਾ ਮੁਤਾਬਕ ਭਾਰਤ ਵਿੱਚ ਮੂਰਖਤਾ ਦਾ ਪੱਧਰ ਵਧਿਆ
-ਪ੍ਰੋ ਭੁੱਲਰ ਨੂੰ ਦੁਬਾਰਾ ਜੇਲ੍ਹ ਭੇਜਣ ਦੇ ਹੁਕਮ ਸੁਣਾਏ