Breaking News

Kash Patel removed as acting ATF director – ਕਾਸ਼ ਪਟੇਲ ਨੂੰ ਕਾਰਜਕਾਰੀ ਏਟੀਐੱਫ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ

Kash Patel removed as acting ATF director

FBI Director Kash Patel has reportedly been quietly removed as the acting ATF director after he stopped showing up to work.

ਕਾਸ਼ ਪਟੇਲ ਨੂੰ ਕਾਰਜਕਾਰੀ ਏਟੀਐੱਫ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ
ਆਰਮੀ ਸਕੱੱਤਰ ਡੈਨੀਅਲ ਡ੍ਰਿਸਕੌਲ ਨੂੰ ਜ਼ਿੰਮੇਵਾਰੀ ਮਿਲੀ


Kash Patel removed as acting ATF director, replaced by Army Secretaryਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਬਿਊਰੋ ਆਫ਼ ਐਲਕੋਹਲ, ਟੋਬੈਗੋ, ਫਾਇਰਆਰਮਜ਼ ਤੇ ਐਕਸਪਲੋਸਿਵਜ਼ (ATF) ਦੇ ਕਾਰਜਕਾਰੀ ਡਾਇਰੈਟਕਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਪਟੇਲ ਦੀ ਥਾਂ ਅਮਰੀਕਾ ਦੇ ਫੌਜੀ ਸਕੱਤਰ ਡੈਨੀਅਲ ਡ੍ਰਿਸਕੌਲ ਲੈਣਗੇ।

ਪਟੇਲ ਨੇ ਇਸ ਸਾਲ ਫਰਵਰੀ ਵਿਚ ਐਫਬੀਆਈ ਡਾਇਰੈਕਟਰ ਵਜੋਂ ਹਲਫ ਲੈਣ ਤੋਂ ਕੁਝ ਦਿਨਾਂ ਮਗਰੋਂ ਏਟੀਐੱਫ ਦੇ ਕਾਰਜਕਾਰੀ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ।

ਨਿਆਂ ਵਿਭਾਗ ਦੇ ਅਧਿਕਾਰੀ ਨੇ ਇਸ ਫੇਰਬਦਲ ਦੀ ਪੁਸ਼ਟੀ ਕੀਤੀ ਹੈ।

Check Also

Hamilton – ਹੈਮਿਲਟਨ ਤੋਂ ਗੁਆਚੀ ਪੰਜਾਬਣ ਦੀ ਲਾਸ਼ ਕੂੜੇ ਦੇ ਢੇਰ ‘ਚੋਂ ਮਿਲੀ

Canada — ਹੈਮਿਲਟਨ ਤੋਂ ਗੁਆਚੀ ਪੰਜਾਬਣ ਦੀ ਲਾਸ਼ ਕੂੜੇ ਦੇ ਢੇਰ ‘ਚੋਂ ਮਿਲੀ Human remains …