Breaking News
Home / ਖੇਤੀਬਾੜੀ

ਖੇਤੀਬਾੜੀ

ਕਿਸਾਨ ਜਥੇਬੰਦੀਆਂ ਵਲੋਂ ਜਿਲਾ ਬਰਨਾਲਾ ਦੇ ਪਿੰਡ ਰਾਏਸਰ ਚ ਕਾਂਗਰਸੀ ਲੀਡਰਾਂ ਦੀ ਲਾਈਵ ਕੁੱਤੇਖਾਣੀ

ਮਹਿਲ ਕਲਾਂ (ਬਰਨਾਲਾ), 20 ਅਕਤੂਬਰ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ-ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਰੋਹ ਵਧਦਾ ਹੀ ਜਾ ਰਿਹਾ ਹੈ। ਪ੍ਰਮੁੱਖ ਰਾਜਸੀ ਪਾਰਟੀਆਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਦੇ ਆਗੂਆਂ ਨੂੰ ਕਿਸਾਨਾਂ ਦੇ ਗ਼ੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ। ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਪੰਜਾਬ (ਬਰਨਾਲਾ) …

Read More »

ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਆਰ-ਪਾਰ ਦੀ ਲੜਾਈ- ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪਟਿਆਲਾ ਵਿਖੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ‘ਚ ਮੀਟਿੰਗ ਕੀਤੀ ਗਈ, ਜਿਸ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ। ਇਹ ਮੀਟਿੰਗ 1 ਅਕਤੂਬਰ ਨੂੰ ਰੱਖੇ ਗਏ ਕਿਸਾਨ ਮਾਰਚ ਦੀ ਤਿਆਰੀ ਨੂੰ ਲੈ ਕੇ ਰੱਖੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ …

Read More »

ਧਰਨਾਂ ਤਾਂ ਅੱਜ ਫੇਰ ਸ਼ੰਭੂ ਬਾਰਡਰ ‘ਤੇ ਹੀ ਸੀ

ਇਹ ਤਾਂ ਮੰਨਣਾ ਪਊ ਕਿ ਅੱਜ ਪੰਜਾਬ ਵਿੱਚ ਜੇ ਕਿਤੇ ਧਰਨਾ ਲੱਗਿਆ ਸੀ ਤਾਂ ਉਹ ਸ਼ੰਭੂ ਬਾਰਡਰ ਤੇ ਹੀ ਲੱਗਿਆ ਸੀ। ਇਸ ਧਰਨੇ ਵਿੱਚ ਕੋਈ ਲੁਕੋ ਨਹੀਂ ਸੀ। ਕਿਸੇ ਤਰ੍ਹਾਂ ਦਾ ਕੋਈ ਲੁਕਿਆ ਹੋਇਆ ਮੈਨੀਫੈਸਟੋ ਨਹੀਂ ਸੀ। ਧਰਨੇ ਵਿੱਚ ਕੋਈ ਵੋਟਾਂ ਦੀ ਸਿਆਸਤ ਨਹੀਂ ਸੀ। ਇਸ ਧਰਨੇ ਵਿੱਚ ਸ਼ਾਮਲ ਹੋਣ …

Read More »

ਹਿੰਦੂਤਵੀਆਂ ਦੀ ਕਿਸਾਨਾਂ ਲਈ ਨ ਫ ਰ ਤ ਦੇਖੋ

ਸੋਸ਼ਲ ਮੀਡੀਆ ਉੱਤੇ ਭਾਰਤੀ ਕਿਸਾਨ ਯੂਨੀਅਨਾਂ ਦੇ ਨਾਮ ‘ਚ ਭਾਰਤੀ ਲਫ਼ਜ਼ ਦਾ ਵੀ ਲਿਹਾਜ ਨਹੀਂ ਕੀਤਾ ਜਾ ਰਿਹਾ। ਰੱਜ ਕੇ ਕਿਸਾਨਾਂ ਖਿਲਾਫ ਜ਼ ਹਿ ਰ ਉਗਲਿਆ ਜਾ ਰਿਹਾ।‌ ਅਫਸੋਸ ਕਿ ਭਾਰਤੀ ਕਿਸਾਨ ਯੂਨੀਅਨਾਂ ‘ਬੋਲੇ ਸੋ ਨਿਹਾਲ’ ਦੇ ਨਾਹਰੇ ‘ਤੇ ਪਾਬੰਦੀ ਲਾ ਕੇ ਵੀ ਭਾਰਤੀਆਂ ਦੀ ਹਮਦਰਦੀ ਨਹੀਂ ਜਿੱਤ ਸਕੀਆਂ।‌ ਬਾਹਰਲੇ …

Read More »