ਮਿਰਚ’ ਤੋਂ ਬਗ਼ੈਰ ਭੋਜਨ ਦਾ ਜ਼ਾਇਕਾ ਨਹੀਂ ਬਣਦਾ। ਰਸੋਈ ‘ਚ ਮੌਜੂਦ ਹਰੀ ਮਿਰਚ ਤਕਰੀਬਨ ਹਰੇਕ ਸਬਜ਼ੀ ਅਤੇ ਖਾਣ ਵਾਲੇ ਪਦਾਰਥ ਨੂੰ ਲਜ਼ੀਜ਼,ਕਰਾਰਾ ਅਤੇ ਸੁਆਦਿਸ਼ਟ ਬਣਾਉਂਦੀ ਹੈ। ਆਓ ਜਾਣਦੇ ਹਾਂ ਹਰੀ ਮਿਰਚ ਦੇ ਸੇਵਨ ਨਾਲ ਹੋਣ ਵਾਲੇ ਫ਼ਾਇਦੇ:- ਮੋਟਾਪੇ ਨੂੰ ਘਟਾਉਣ ‘ਚ ਸਮਰੱਥ :- ਜ਼ੀਰੋ ਕੈਲੋਰੀ ਯੁਕਤ ਹਰੀ ਮਿਰਚਾਂ ਵਿਚ ਪਾਣੀ …
Read More »ਬਦਾਮਾਂ ਤੋਂ ਵੀ ਵੱਧ ਫਾਇਦੇਮੰਦ ਹੈ ਭਿੱਜੀ ਹੋਈ ਮੂੰਗਫਲੀ, ਮਿਲਦਾ ਹੈ ਕਈ ਬਿਮਾਰੀਆਂ ਤੋਂ ਛੁਟਕਾਰਾ
ਸਿਹਤਮੰਦ ਰਹਿਣ ਲਈ ਡਾਇਟ ‘ਚ ਬਦਾਮਾਂ ਨੂੰ ਸ਼ਾਮਲ ਕਰਨਾ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਦਿਲ ਅਤੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਨਾਲ ਸਰੀਰ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ ਪਰ ਬਦਾਮ ਦੀ ਤਰ੍ਹਾਂ ਮੂੰਗਫਲੀ ਵੀ ਬਹੁਤ ਸਾਰੇ …
Read More »ਕੋਰੋਨਾ ਵੈਕਸੀਨ ਦੇਣ ਸਬੰਧੀ ਨਵਾਂ ਅਧਿਐਨ ਸ਼ੁਰੂ
ਕੋਰੋਨਾ ਵੈਕਸੀਨ ਦੀ ਖੋਜ ਅਤੇ ਪ੍ਰਯੋਗ ਦੀ ਚੱਲ ਰਹੀ ਪ੍ਰਕਿਰਿਆ ਦੇ ਨਾਲ ਨਾਲ ਯੂ.ਕੇ. ਵਿਚ ਵਿਗਿਆਨੀ ਹੁਣ ਇਹ ਖੋਜ ਕਰਨ ਵਿਚ ਜੁਟੇ ਹੋਏ ਹਨ ਕਿ ਕੀ ਕੋਰੋਨਾ ਵਾਇਰਸ ਵੈਕਸੀਨ ਨੂੰ ਟੀਕੇ ਦੇ ਤੌਰ ‘ਤੇ ਲਗਾਉਣ ਦੀ ਬਜਾਏ ਮੂੰਹ ਜਾਂ ਨੱਕ ਰਾਹੀਂ ਦਿੱਤਾ ਜਾ ਸਕਦਾ ਹੈ | ਨਵਾਂ ਅਧਿਐਨ ਇਹ ਵੀ …
Read More »ਟਰੰਪ ਵਲੋਂ ਕੋਰੋਨਾ ਟੀਕਾ ਵੰਡਣ ਦੀ ਯੋਜਨਾ ਦਾ ਐਲਾਨ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਆਪਣੇ ਪ੍ਰਸ਼ਾਸਨ ਦੀ ਕੌਮੀ ਕੋਰੋਨਾ ਟੀਕਾ ਵੰਡਣ ਦੀ ਯੋਜਨਾ ਦਾ ਐਲਾਨ ਕੀਤਾ ਤਾਂ ਜੋ ਸਾਰੇ ਪ੍ਰਭਾਵਿਤ ਲੋਕਾਂ ਨੂੰ ਕੋਵਿਡ-19 ਟੀਕਾ ਮੁਫ਼ਤ ਦਿੱਤਾ ਜਾ ਸਕੇ | ਇਸ ਐਲਾਨ ਨੂੰ ਜਾਰੀ ਕਰਦਿਆਂ ਟਰੰਪ ਨੇ ਇਸ ਉੱਦਮ ਨੂੰ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ …
Read More »