Breaking News
Home / ਲੇਖ

ਲੇਖ

ਧਰਮ ਯੁਧ ਮੋਰਚੇ ਦੀ ਤਰਜ ਉਤੇ ਕਿਸਾਨ ਮੋਰਚੇ ਨੂੰ ਖਦੇੜਨ ਦੀ ਤਿਆਰੀ

Gurbachan Singh ਘਟਨਾਵਾਂ ਬੜੀ ਤੇਜੀ ਨਾਲ ਵਾਪਰ ਰਹੀਆਂ ਹਨ। ਮੋਦੀ ਸਰਕਾਰ ਉਹਨਾਂ ਮੁਹਤਬਰ ਸਿਖ ਆਗੂਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨਾਲ ਗੱਲਬਾਤ ਕਰ ਕੇ ਜਾਂ ਗੱਲਬਾਤ ਦਾ ਨਾਟਕ ਕਰ ਕੇ ਸਿਖਾਂ ਨੂੰ ਇਹ ਜਚਾਇਆ ਜਾ ਸਕੇ ਕਿ ਮੋਦੀ ਸਰਕਾਰ ਸਿਖਾਂ ਪ੍ਰਤੀ ਬੜੀ ਸੰਵੇਦਨਸ਼ੀਲ ਹੈ ਅਤੇ ਉਹਨਾਂ ਦੇ ਸਾਰੇ ਧਾਰਮਿਕ …

Read More »

ਉਗਰਾਹਾਂ ਵਲੋਂ ਦੇਸ਼ ਦੇ ਬਾਕੀ ਨੌਜਵਾਨਾਂ ਦੀ ਰਿਹਾਈ ਦੀ ਗੱਲ ਪਰ ਜੱਗੀ ਜੌਹਲ ਦੀ ਨਹੀਂ ?? ਕਿਉਂ ??

ਮੈਂ ਜਦੋਂ ਵੀ ਏਨਾ ਦੋਨਾਂ ਵੀਰਾਂ ਨੂੰ ਦੇਖਦਾ ਹਾਂ ਤਾਂ ਮੇਰਾ ਦਿਲ ਇਕੋ ਜਿਹਾ ਦਰਦ ਮਹਿਸੂਸ ਕਰਦਾ ਹੈ… ਜਦੋਂ ਜੱਗੀ ਜੌਹਲ ਵੀਰ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਮੈਂ ਸੁਡਾਨ ਦੇਸ਼ ਚ ਨੌਕਰੀ ਵਾਸਤੇ ਗਿਆ ਹੋਇਆ ਸੀ….ਤੇ ਉਥੇ ਬੈਠੇ ਨੂੰ ਵੀ ਮੈਨੂੰ ਜੱਗੀ ਵੀਰ ਬਾਰੇ ਸੋਚ ਕੇ ਬੇਚੈਨੀ ਹੁੰਦੀ ਰਹੀ ਸੀ… …

Read More »

ਮਹਿਰਾਜ ਦੇ ਇਕੱਠ ਤੋਂ ਡਰ ਕੇ ਰਹੋ, ਡਰ ਕੇ ਬੋਲੋ

ਕਰਮਜੀਤ ਸਿੰਘ 99150-91063 ਮਹਿਰਾਜ ਦੇ ਇਕੱਠ ਵਿੱਚ ਹੋਰਨਾਂ ਇਕੱਠਾਂ ਨਾਲੋਂ ਕੋਈ ਵੱਖਰੀ ਗੱਲ ਤਾਂ ਜ਼ਰੂਰ ਸੀ।ਪਰ ਉਹ ਵਖਰੀ ਗੱਲ ਕਿਹੜੀ ਸੀ? ਅਖ਼ਬਾਰਾਂ ਤੇ ਚੈਨਲ ਇਸ ਭੇਤ ਨੂੰ ਅਜੇ ਤੱਕ ਸਮਝ ਨਹੀਂ ਸਕੇ। ਗੋਦੀ ਮੀਡੀਆ ਸਮੇਤ ਸਭ ਅਖਬਾਰਾਂ ਨੇ ਇਸ ਸੱਚ ਨੂੰ ਮਜਬੂਰ ਹੋ ਕੇ ਸਵੀਕਾਰ ਤਾਂ ਕੀਤਾ ਹੈ ਕਿ ਇਕੱਠ …

Read More »

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਾਰ ਗੌਤਮ ਅਡਾਨੀ ਬਾਰੇ

ਅੱਜ ਜਿਸ ਗੌਤਮ ਅਡਾਨੀ ਕਰਕੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲੈਣ ਦੀ ਜਿੱਦ ਉੱਪਰ ਅੜਿਆ ਹੋਇਆ, ਉਸ ਲਈ ਅਸਟਰੇਲੀਆ ਦੇ ਲੋਕਾਂ ਦੇ ਕੀ ਵਿਚਾਰ ਹਨ ਉਸ ਉੱਪਰ ਥੋੜਾ ਚਾਨਣਾ ਪਾਈਏ। ਇਹ ਅਡਾਨੀ ਜਿਸ ਦੇ ਕਾਰੋਬਾਰ ਵਿੱਚ 121% ਦਾ ਵਾਧਾ ਮੋਦੀ ਦੇ ਕਾਰਜਕਾਲ ਵਿੱਚ ਹੋਇਆ। …

Read More »

ਕਿਸਾਨੀ ਤੇ ਸਮਾਜ ਤੇ ਕਾਰਪੋਰੇਟ ਘਰਾਣੇ ਕਾਬਜ ਹੋਣ ਨੂੰ ਕਿਉਂ ਕਾਹਲੇ ਨੇ ?

ਕਾਰਪੋਰੇਟ ਮਾਡਲ ਦਾ ਸੱਚ। ਕਾਰਪੋਰੇਟ ਦਾ ਮੁੱਖ ਟੀਚਾ ਤੁਹਾਨੂੰ ਤੁਹਾਡੀ ਖੁਦਮੁਖਤਿਆਰੀ ਤੋਂ ਹੀਣੇ ਕਰਨਾ ਏ। ਉਸ ਨੇ ਤੁਹਾਨੂੰ ਕੰਪਨੀਆ ਦੇ ਆਸਰੇ ਜੀਊਣ ਲਾਉਣਾ ਏ। ਤੁਹਾਡੀ ਅਜ਼ਾਦੀ ਖੋਹਣੀ ਏ। ਕੁਝ ਸਾਲ ਪਹਿਲਾਂ ਦੀ ਉਦਾਹਰਣ ਲੈ ਕੇ ਵੇਖ ਲਈਏ । ਹੁਣ ਤੋਂ ਵੀਹ ਸਾਲ ਪਹਿਲਾਂ ਤਕਰੀਬਨ ਹਰ ਇੱਕ ਬੰਦੇ ਦੇ ਘਰ ਭਾਵੇਂ …

Read More »

ਟਵਿੱਟਰ ਤੇ ਨਵੇਂ ਆ ਰਹੇ ਵੀਰ ਭੈਣਾਂ ਲਈ ਧਿਆਨਦੇਣ ਯੋਗ ਜਾਣਕਾਰੀ

ਦੁਨੀਆਂ ਦੀਆ ਸਾਰੀਆਂ ਮਸ਼ਹੂਰ ਹਸਤੀਆਂ ਟਵਿੱਟਰ ਹੀ ਵਰਤਦੀਆਂ ਹਨ ਤੇ ਭਾਰਤ ਦੇ ਸਾਰੇ ਸਰਕਾਰੀ ਮਹਿਕਮੇ ਵੀ ਟਵਿੱਟਰ ਹੀ ਵਰਤਦੇ ਹਨ। ਸਾਡੇ ਬਹੁਤ ਸਾਰੇ ਵੀਰ ਭੈਣਾਂ ਨੇ ਟਵਿੱਟਰ ਉੱਪਰ ਖ਼ਾਤੇ ਬਣਾ ਲਏ ਹਨ। ਟਵਿੱਟਰ ਅਨੁਸਾਰ ਸਿਰਫ਼ ਇੱਕ ਦਿਨ ਵਿੱਚ 25000 ਖ਼ਾਤੇ ਖੁਲੇ ਹਨ। ਪਰ ਸਾਨੂੰ ਟਵਿੱਟਰ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। …

Read More »

ਪੜੋ ਪੰਜਾਬੀਆਂ ਦੇ ਸਿਰ ਤੇ ਚੰਡੀਗੜ੍ਹ ਐਸ਼ ਕਰਨ ਵਾਲੀ ਮੁਫਤਖੋਰੀ ਕੰਗਨਾ ਦੀ ਅਸਲੀਅਤ

ਬਜ਼ੁਰਗ ਮਾਤਾ ਨੂੰ ਗਲਤ ਬੋਲਣ ਵ ਵਾਲੀ ਆਪ ਕੌਫੀ ਦੇ ਕੱਪ ਪਿੱਛੇ…. ਜਿਵੇਂ ਕੀ ਅਸੀ ਜਾਣਦੇ ਹੀ ਹਾਂ ਕਿਸਾਨ ਸੰਘਰਸ਼ ਦਾ ਮਾਹੌਲ ਭਖਿਆ ਪਿਆ ਹੈ, ਪੰਜਾਬ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ ਉਤੇ ਬੈਠਾ ਹੈ। ਪੰਜਾਬ ਦੀ ਸਾਡੀਆਂ ਮਾਵਾਂ ਭੈਣਾਂ ਵੀ ਮਰੋਚੇ ਚ ਸ਼ਾਮਲ ਹਨ। ਪਰ ਕੱਲ ਫਿਲਮ ਸਟਾਰ ਕੰਗਨਾ ਰਨੋਤ …

Read More »

ਕਿਸਾਨੀ ਸੰਘਰਸ਼ ਤੇ ਬਣੀ ਫਿਲਮ ‘ਚ ਲੀਡਰਾਂ ਬਾਰੇ ਕੌੜਾ ਸੱਚ ਦਿਖਾ ਦਿੱਤਾ

ਕਿਸਾਨ ਅੰਦੋਲਨ: ਪੰਜਾਬ ਦੇ ਮੌਜੂਦਾ ਸੰਕਟ ਨੂੰ ਸਿੱਖ ਸੰਕਟ ਦੇ ਰੂਪ ਵਿਚ ਦੇਖਣਾ ਹੀ ਸਹੀ ਪਰਿਪੇਖ ਹੈ ਪੰਜਾਬ ਮੌਜੂਦਾ ਸਮੇਂ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਇਸ ਸੰਕਟ ਨੂੰ ਭਾਰਤ ਦੇ ਦੂਜੇ ਰਾਜਾਂ ਦੇ ਪੱਧਰ ’ਤੇ ਵਾਚਣ ਦੀ ਥਾਂ ਵੱਖਰੇ ਸੰਦਰਭ ਵਿਚ ਦੇਖਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਦੂਜੇ …

Read More »

ਜਦੋਂ ਸੁਖਬੀਰ ਬਾਦਲ ਕੋਟ ਪੈਂਟ ਪਾ ਕੇ ਅਤੇ ਟਾਈ ਲਾ ਕੇ ਅੰਬਾਨੀਆਂ ਨਾਲ ਚੰਡੀਗੜ੍ਹ ਮੀਟਿੰਗਾਂ ਕਰਦਾ ਹੁੰਦਾ ਸੀ

ਜਦੋਂ ਬਾਦਲਾਂ ਦੀ ਸਰਕਾਰ ਸੀ ਤਾਂ ਸੁਖਬੀਰ ਬਾਦਲ ਕੋਟ ਪੈਂਟ ਪਾ ਕੇ ਅਤੇ ਟਾਈ ਲਾ ਕੇ ਅੰਬਾਨੀਆਂ ਨਾਲ ਚੰਡੀਗੜ੍ਹ ਮੀਟਿੰਗਾਂ ਕਰਦਾ ਸੀ । ਕਿਹਾ ਇਹ ਗਿਆ ਸੀ ਕਿ ਅਸੀਂ ਇਹਨਾਂ ਨੂੰ ਪੰਜਾਬ ਵਿਚ ਇਨਵੈਸਟਮੈਂਟ ਲਈ ਮਨਾ ਰਹੇ ਹਾਂ । ਉਸ ਤੋਂ ਬਾਅਦ ਮਲੇਰਕੋਟਲਾ, ਸੁਨਾਮ ਅਤੇ ਮੋਗੇ ਲਾਗੇ ਇਹਨਾਂ ਗਰੁੱਪਾਂ ਨੇ …

Read More »

ਕਿਥੋਂ ਲੱਭੀਏ ਇਹੋ ਜਿਹੇ ਮੰਤਰੀ?

978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ। ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਨਰਪਿੰਦਰ ਸਿੰਘ ਰਤਨ ਜੀ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ …

Read More »