Breaking News
Home / ਰਾਸ਼ਟਰੀ

ਰਾਸ਼ਟਰੀ

ਮੰਦਰਾਂ ਦਾ 2000 ਕਿਲੋ ਸੋਨੇ ਪਿਘਲਾਉਣ ਦੀ ਤਿਆਰੀ ‘ਚ ਸਰਕਾਰ, ਹਾਈ ਕੋਰਟ ਤੋਂ ਪਾਬੰਦੀ ਦੀ ਮੰਗ

ਤਾਮਿਲਨਾਡੂ ਦੀ ਐਮਕੇ ਸਟਾਲਿਨ ਸਰਕਾਰ ਮੰਦਰਾਂ ਦਾ ਲਗਪਗ 2138 ਕਿਲੋ ਸੋਨਾ ਪਿਘਲਾਉਣ ਦੀ ਤਿਆਰੀ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧ ‘ਚ ਜਾਰੀ ਕੀਤੇ ਗਏ ਆਦੇਸ਼ ਨੂੰ ਮਦਰਾਸ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਰ ਨੇ ਇਸ ਨੂੰ ਗੈਰ-ਕਨੂੰਨੀ ਦੱਸਿਆ ਹੈ। ਰਾਜ ਸਰਕਾਰ ਦੀ ਨੀਅਤ ‘ਤੇ ਵੀ ਸਵਾਲ …

Read More »

ਸਿੰਘੂ ਘਟਨਾ: ਮਾਇਆਵਤੀ ਦਾ ਬਿਆਨ- ਪੀੜਤ ਪਰਿਵਾਰ ਨੂੰ 50 ਲੱਖ ਦੀ ਮਦਦ ਤੇ ਨੌਕਰੀ ਦੇਣ CM ਚੰਨੀ

ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਅਤੇ ਛੱਤੀਸਗੜ੍ਹ ਵਿਚ ਦੁਰਗਾ ਵਿਸਰਜਨ ਦੌਰਾਨ ਭੀੜ ਨੂੰ ਕਾਰ ਵਲੋਂ ਕੁਚਲਣ ਦੀ ਘਟਨਾ ’ਤੇ ਬਹੁਜਨ ਸਮਾਜ ਪਾਰਟੀ ਸੁਪ੍ਰੀਮੋ ਮਾਇਆਵਤੀ ਨੇ ਕਿਹਾ ਕਿ ਇਹ ਘਟਨਾਵਾਂ ਬੇਹੱਦ ਦੁਖਦਾਈ ਅਤੇ ਸ਼ਰਮਨਾਕ ਹਨ। ਉਹਨਾਂ ਨੇ ਟਵੀਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੋਲ ਪੀੜਤ ਪਰਿਵਾਰ ਨੂੰ 50 …

Read More »

ਦੁਰਗਾ ਵਿਸਰਜਨ ਲਈ ਜਾ ਰਹੇ ਲੋਕਾਂ ਦੇ ਇਕੱਠ ਨੂੰ ਕਾਰ ਚਾਲਕ ਨੇ ਕੁਚਲਿਆ, 4 ਦੀ ਮੌਤ, ਕਈ ਜ਼ਖ਼ਮੀ

ਲਖਨਊ – ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਗਾਂਜੇ ਨਾਲ ਭਰੀ ਕਾਰ 25 ਲੋਕਾਂ ਨੂੰ ਕੁਚਲਦੀ ਹੋਈ ਨਿਕਲ ਗਈ। ਜਿਸ ਵਿਚ 4 ਲੋਕਾਂ ਦੀ ਮੌਤ ਤੇ 20 ਜ਼ਖਮੀ ਹੋ ਗਏ। ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਇਹ ਭੀੜ ਪਥਲਗਾਓਂ ਵਿਚ ਦੁਰਗਾ ਵਿਸਰਜਨ ਲਈ ਇਕੱਠੀ ਹੋਈ ਸੀ। …

Read More »

ਆਰੀਅਨ ਖਾਨ ਵੱਡੇ ਚਿੱਟੇ ਦੇ ਸਰਗਣੇ ਦਾ ਹਿੱਸਾ ਅਤੇ ਚਿੱਟੇ ਦਾ ਆਦਿ – NCB

ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚ ਰ ਸ ਮਿਲਣ ‘ਤੇ ਏਨਾ ਵਾਵੇਲਾ ਤੇ ਅਡਾਨੀ ਬੰਦਰਗਾਹ ‘ਤੇ.. ਕਿਸੇ ਵੀ ਦੇਸ਼ ਵਿਚ ਨ ਸ਼ੇ ਦੇ ਆਦੀ ਨੂੰ ਅਪਰਾਧੀ ਨਹੀਂ ਬਲਕਿ ਪੀ ੜ ਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜ਼ ਲੀ ਲ ਕਰਨ ਦੀ ਬਜਾਏ ਉਸ ਦੀ ਮਦਦ ਕੀਤੀ ਜਾਂਦੀ …

Read More »

ਲਖੀਮਪੁਰ ਖੀਰੀ ਹਿੰ ਸਾ ਪੂਰੀ ਤਰ੍ਹਾਂ ਨਿੰਦਣਯੋਗ ਤੇ ਮੇਰੇ ਕੈਬਨਿਟ ਸਾਥੀ ਦਾ ਪੁੱਤ ਮੁਸ਼ਕਲ ’ਚ ਹੈ: ਸੀਤਾਰਮਨ

ਲਖੀਮਪੁਰ ਖੀਰੀ ਹਿੰ ਸਾ ਨੂੰ “ਪੂਰੀ ਤਰ੍ਹਾਂ ਨਿੰਦਣਯੋਗ” ਕਰਾਰ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਪਰ ਉਨ੍ਹਾਂ ਨੂੰ ਉਸੇ ਸਮੇਂ ਚੁੱਕਿਆ ਜਾਣਾ ਚਾਹੀਦਾ ਹੈ, ਜਦੋਂ ਉਹ ਵਾਪਰਨ ਹੋਣਾ ਚਾਹੀਦਾ, ਨਾ ਕਿ ਉਨ੍ਹਾਂ ਨੂੰ ਉਦੋਂ ਚੁੱਕਿਆ ਜਾਵੇ, ਜਦੋਂ ਕਿਸੇ …

Read More »

ਸਾਬਕਾ PM ਮਨਮੋਹਨ ਸਿੰਘ ਦੀ ਤਬੀਅਤ ਵਿਗੜੀ, ਏਮਜ਼ ’ਚ ਭਰਤੀ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬੁਖਾਰ ਅਤੇ ਕਮਜ਼ੋਰੀ ਨਾਲ ਏਮਜ਼ ਵਿਚ ਹੋਏ ਦਾਖਲ ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਦਿੱਲੀ ਵਿਚ ਭਰਤੀ ਕਰਵਾਇਆ ਗਿਆ ਹੈ। ਸਾਲ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ ਇਸੇ ਸਾਲ ਕੋਰੋਨਾ ਵਾਇਰਸ ਤੋਂ ਇਨਫੈਕਟਿਡ …

Read More »

ਹਰਿਆਣਾ ਸਰਕਾਰ ਨੇ ਆਰਐਸਐਸ ਸਮਰਥਕਾਂ ਨੂੰ ਦਿੱਤੀ ਵੱਡੀ ਖੁੱਲ੍ਹ

ਬੀਜੇਪੀ ਸਰਕਾਰ ਦਾ ਵੱਡਾ ਫੈਸਲਾ, ਹੁਣ ਸਰਕਾਰੀ ਮੁਲਾਜ਼ਮ RSS ਦੀਆਂ ਸਰਗਰਮੀਆਂ ‘ਚ ਹੋ ਸਕਦੇ ਸ਼ਾਮਲ ਸਰਕਾਰੀ ਸਟਾਫ ਹੁਣ ਹਰਿਆਣਾ ਵਿਚ ਆਰਐਸਐਸ ਆਰ ਐਸ ਐਸ (RSS) ਦੀਆਂ ਸਰਗਰਮੀਆਂ ਵਿਚ ਹਿੱਸਾ ਲਵੇਗਾ। ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਚੱਲ ਰਹੀ ਹੈ ਜਾਂ ਭਾਜਪਾ-ਆਰਐਸਐਸ ਸਕੂਲ ਸਕੂਲ ਚੱਲ ਰਹੀ ਹੈ। ਹਰਿਆਣਾ ਦੀ ਬੀਜੇਪੀ ਸਰਕਾਰ …

Read More »

ਜਾਤੀਸੂਚਕ ਟਿੱਪਣੀ ਮਾਮਲਾ : ਯੁਵਰਾਜ ਸਿੰਘ ਦੀ ਗ੍ਰਿਫਤਾਰੀ ਬਾਰੇ ਹਾਈਕੋਰਟ ਨੇ ਲਿਆ ਇਹ ਫੈਸਲਾ

ਚੰਡੀਗੜ੍ਹ : ਇਤਰਾਜ਼ਯੋਗ ਜਾਤੀਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਉਨ੍ਹਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਕ੍ਰਿਕਟਰ ਯੁਵਰਾਜ ਸਿੰਘ (Yuvraj Singh)ਵੱਲੋਂ ਉਸ ਵਿਰੁੱਧ ਦਰਜ FIR ਨੂੰ ਰੱਦ ਕਰਨ ਦੀ …

Read More »

ਭਾਰਤ ਲਈ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸ਼ਹਾਦਤ ਤੇ ਬਿਪਰ ਦਾ ਨਜ਼ਰੀਆ

ਭਾਰਤ ਸਰਕਾਰ ਦੇ ਨੁਮਾਂਇਦੇ ਅਭਿਜੀਤ ਮਜ਼ੂਮਦਾਰ ਨੇ ਜੰਮੂ ਕਸ਼ਮੀਰ ਵਿਚ ਭਾਰਤ ਲਈ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸ਼ਹਾਦਤ ਤੇੇ ਕਿਉਂ ਹੱਸੇ? ਕਸ਼ਮੀਰ ਵਿਚ ਖਾੜਕੂਆਂ ਨਾਲ਼ ਮੁਕਾਬਲੇ ਵਿਚ ਭਾਰਤ ਦੇ 5 ਫੌਜੀ ਸ਼ਹੀਦ ਹੋਏ ਜਿੰਨ੍ਹਾਂ ਵਿਚ 4 ਸਿੱਖ ਫੌਜੀ ਨੇ । ਸਿੱਖ ਫੌਜੀ ਚਾਹੇ ਸਰਹੱਦ ਦੇ ਅੰਦਰ ਮਾਰੇ ਜਾਣ ਜਾਂ ਸਰਹੱਦ …

Read More »

ਸਿੱਧੂ ਨੇ ਦੇਖੋ ਕਾਂਗਰਸ ਬਾਰੇ ਕੀ ਕਿਹਾ ਦੇਖੋ..

ਸਿੱਧੂ ਕਹਿੰਦਾ ਅਜੇ ਨਹੀਂ ਸਕਸੈੱਸ …ਪਰਗਟ ਸਿੰਘ ਕਹਿੰਦਾ ਮੁੱਖ ਮੰਤਰੀ ਚੰਨੀ ਨੂੰ ਆਉਣ ਦਿਓ-ਫਿਰ ਸੁਣੀ ਗਾਲ -ਇਹ ਕੱਲ੍ਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਚਰਨਜੀਤ ਚੰਨੀ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਸਿੱਧੂ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ …

Read More »