Breaking News
Home / ਦੇਸ਼ / ਪੁਲਿਸ ਦੀ ਹਾਜ਼ਰੀ ਵਿਚ ਸੰਘੀ ਅਤੇ ਭਾਜਪਾਈ ਗੁੰ ਡਿਆ ਨੇ ਝੰ ਬੇ ਕਿਸਾਨ

ਪੁਲਿਸ ਦੀ ਹਾਜ਼ਰੀ ਵਿਚ ਸੰਘੀ ਅਤੇ ਭਾਜਪਾਈ ਗੁੰ ਡਿਆ ਨੇ ਝੰ ਬੇ ਕਿਸਾਨ

ਬਿਹਾਰ ‘ਚ ਭਾਜਪਈ ਗੁੰ ਡਿ ਆਂ ਨੇ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ‘ਚ ਖੜ੍ਹਨ ਵਾਲਿਆਂ ਨੂੰ ਪੁਲਿਸ ਦੀ ਹਾਜ਼ਰੀ ‘ਚ ਇਸ ਤਰ੍ਹਾਂ ਝੰ ਬਿਆ। ਜਿੱਥੇ ਵੀ ਇਹ ਬਹੁਗਿਣਤੀ ‘ਚ ਹੋਣਗੇ, ਇਹੀ ਕੁਝ ਕਰਨਗੇ।
ਪੰਜਾਬ ‘ਚ ਚੁੱਪ ਰਹਿਣ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ।

ਕੋਰੋਨਾ ਮਹਾਂਮਾਰੀ ਦਰਮਿਆਨ ਹੋਣ ਜਾ ਰਹੀਆਂ ਬਿਹਾਰ ਵਿਧਾਨ ਸਭਾ ਲਈ ਚੋਣਾਂ ਤਿੰਨ ਪੜਾਵਾਂ ‘ਚ 28 ਅਕਤੂਬਰ, 3 ਨਵੰਬਰ ਅਤੇ 7 ਨਵੰਬਰ ਨੂੰ ਹੋਣਗੀਆਂ, ਜਦੋਂ ਕਿ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ। ਪਹਿਲੇ ਪੜਾਅ ‘ਚ 71 ਸੀਟਾਂ ‘ਤੇ, ਦੂਜੇ ਪੜਾਅ ‘ਚ 94 ਸੀਟਾਂ, ਤੀਜੇ ‘ਚ 78 ਸੀਟਾਂ ‘ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਅੱਜ ਇਹ ਐਲਾਨ ਕੀਤਾ।

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਕੋਵਿਡ-19 ਦੇ ਮੌਜੂਦਾ ਹਾਲਾਤ ‘ਚ ਦੁਨੀਆਂ ਭਰ ‘ਚ ਹੋਣ ਵਾਲੀਆਂ ਸੱਭ ਤੋਂ ਵੱਡੀਆਂ ਚੋਣਾਂ ‘ਚੋਂ ਇਕ ਹੋਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਈ ਚੋਣਾਂ ਨਹੀਂ ਹੋਈਆਂ ਹਨ ਅਤੇ ਉਦੋਂ ਤੋਂ ਦੁਨੀਆਂ ‘ਚ ਵਿਆਪਕ ਤਬਦੀਲੀ ਹੋਈ ਹੈ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: