
ਕਈ ਵੱਡੇ ਅਦਾਕਾਰਾਂ ਨੇ ਮੇਰੇ ਨਾਲ ਕੀਤਾ ਹੈ ਬ ਲਾ ਤ ਕਾ ਰ- ਦੇਖੋ ਕਿਸ ਬਾਰੇ ਕਿਹਾ ਕੰਗਨਾ ਰਣੋਤ ਨੇ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਵਲੋਂ ਅਨੁਰਾਗ ਕਸ਼ਯਪ ਉੱਤੇ ਜ਼ ਬ ਰ ਦ ਸ ਤੀ ਕਰਨ ਦੇ ਦੋਸ਼ਾਂ ਵਿਚਕਾਰ ਆਪਣੀ ਕਹਾਣੀ ਸੁਣਾ ਦਿੱਤੀ ਹੈ। ਕੰਗਨਾ ਨੇ ਟਵਿੱਟਰ ‘ਤੇ ਲਿਖਿਆ ਕਿ ਅਦਾਕਾਰਾ ਪਾਇਲ ਘੋਸ਼ ਨੇ ਜੋ ਕਿਹਾ ਅਜਿਹਾ ਮੇਰੇ ਨਾਲ ਵੀ ਹੋਇਆ ਹੈ।
ਇੱਥੇ ਬਹੁਤ ਸਾਰੇ ਵੱਡੇ ਹੀਰੋ ਹਨ, ਜਿਨ੍ਹਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ। ਇਕ ਬੰਦ ਵੈਨ ਵਿਚ ਜਾਂ ਬੰਦ ਦਰਵਾਜ਼ੇ ਦੇ ਪਿੱਛੇ ਜਾਂ ਪਾਰਟੀ ਵਿਚ ਨੱਚਦੇ ਸਮੇਂ ਅਚਾਨਕ ਉਨ੍ਹਾਂ ਦੀ ਜੀਭ ਤੁਹਾਡੇ ਮੂੰਹ ਵਿਚ ਆ ਜਾਂਦੀ ਹੈ।
ਕਈ ਵਾਰ ਉਹ ਤੁਹਾਨੂੰ ਕੰਮ ਲਈ ਘਰ ਬੁਲਾਉਂਦੇ ਹਨ ਅਤੇ ਫਿਰ ਤੁਹਾਡੇ ਨਾਲ ਜ਼ੋਰ ਜ਼ਬਰਦਸਤੀ ਕਰਦੇ ਹਨ। ਇਸ ਤੋਂ ਬਾਅਦ ਉਹ ਜ਼ਾਹਿਰ ਕਰਦੇ ਹਨ ਕਿ ਉਹ ਬੁੱਧੀਮਾਨ ਹਨ।
ਇਕ ਹੋਰ ਟਵੀਟ ਵਿਚ ਕੰਗਨਾ ਨੇ ਲਿਖਿਆ ਕਿ “ਬਾਲੀਵੁੱਡ ਉਨ੍ਹਾਂ ਲੋਕਾਂ ਨਾਲ ਭਰੀ ਹੋਈ ਹੈ, ਜੋ ਜਿਨਸੀ ਹਿੰ ਸਾ (ਸੋ ਸ਼ ਣ) ਕਰਦੇ ਹਨ।
ਇਹਨਾਂ ਲੋਕਾਂ ਨੇ ਸਿਰਫ਼ ਦਿਖਾਉਣ ਲਈ ਵਿਆਹ ਕਰਵਾਏ ਹਨ। ਜਦੋਂਕਿ ਉਹ ਆਪਣੇ-ਆਪ ਨੂੰ ਖੁਸ਼ ਕਰਨ ਲਈ ਹਰ ਰੋਜ਼ ਇਕ ਸੁੰਦਰ ਲੜਕੀ ਨੂੰ ਬੁਲਾਉਣਾ ਚਾਹੁੰਦੇ ਹਨ।
#MeToo has been a big failure in Bullywood, because most rapists and harassers were liberals only so they killed the movement, for sure #PayalGhosh will be humiliated and silenced like all other victims but my heart goes out to her. We deserve a better society #AnuragKashyap https://t.co/qUNyeDtb7r
— Kangana Ranaut (@KanganaTeam) September 20, 2020
ਸਿਰਫ਼ ਇੰਨਾ ਹੀ ਨਹੀਂ, ਉਹ ਸੁੰਦਰ ਅਤੇ ਲੋੜਵੰਦ ਮੁੰਡਿਆਂ ਨਾਲ ਵੀ ਅਜਿਹਾ ਕਰਦੇ ਹਨ। ਹਾਲਾਂਕਿ ਮੈਂ ਆਪਣੇ ਤਰੀਕੇ ਨਾਲ ਆਪਣੀਆਂ ਚੀਜ਼ਾਂ ਨੂੰ ਸੁਧਾਰਿਆ ਹੈ। ਮੈਨੂੰ #MeToo ਦੀ ਜ਼ਰੂਰਤ ਨਹੀਂ ਹੈ ਪਰ ਕੁੜੀਆਂ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਹੈ।”
What u did to Adhyayan & Roshan is also all over media. You were violent with Adhyayan forced him to drugs beaten him , harassed Hritik will 1000s of mails forced urself on him this too comes under #MeToo for men ! So stop using this movement to further ur agenda of pers rivalry
— Ruhi (@R1Ruhi) September 20, 2020
ਇਸ ਤੋਂ ਬਾਅਦ ਕੰਗਨਾ ਨੇ ਕਿਹਾ ਕਿ #MeToo ਬਾਲੀਵੁੱਡ ‘ਚ ਕਿਉਂ ਅਸਫਲ ਰਹੀ ਹੈ। ਇਕ ਹੋਰ ਟਵੀਟ ਵਿਚ ਕੰਗਨਾ ਨੇ ਕਿਹਾ ਕਿ “#MeToo ਬਾਲੀਵੁੱਡ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਕਿਉਂਕਿ ਜ਼ਿਆਦਾਤਰ ਬਲਾਤਕਾਰ ਕਰਨ ਵਾਲੇ ਅਤੇ ਜਿ ਨ ਸੀ ਹਿੰ ਸਾ ਕਰਨ ਵਾਲੇ ਲਿਬਰਲ ਸਨ।
What #PayalGhosh says many big heroes have done this to me also, suddenly flash their genitals after locking van or room door or in a party during a friendly dance on the dance floor stick his tongue in your mouth, take appointment for work and come home but force himslef on you.
— Kangana Ranaut (@KanganaTeam) September 20, 2020
ਉਨ੍ਹਾਂ ਹੀ ਸਿਰਫ ਇਸ ਲਹਿਰ ਨੂੰ ਮਾਰਿਆ ਹੈ। ਇਸ ਵਿਚ ਕੋਈ ਸ਼ੱ ਕ ਨਹੀਂ ਹੈ ਕਿ ਪਾਇਲ ਘੋਸ਼ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਅਤੇ ਉਹ ਦੂਜੇ ਪੀ ੜ ਤਾਂ ਦੀ ਤਰ੍ਹਾਂ ਚੁੱਪ ਰਹੀ ਹੈ ਪਰ ਮੈਂ ਦਿਲੋਂ ਉਸ ਦੇ ਨਾਲ ਹਾਂ, ਅਸੀਂ ਇਸ ਤੋਂ ਬਿਹਤਰ ਸਮਾਜ ਵਿਚ ਰਹਿਣ ਦੇ ਹੱਕਦਾਰ ਹਾਂ।
I spoke about emotional vultures/suicide gang who killed SSR and tried to push me to kill myself, many asked but why they do this to others? Listen to Anurag he is explaining how he used to molest a kid, they are people who are hurting but they think hurting others is the answer. https://t.co/yQ4llst6aq
— Kangana Ranaut (@KanganaTeam) September 22, 2020