ਸਿੱਧੂ ਮੂਸੇ ਵਾਲੇ ਨੇ ਦੱਸਿਆ ਕਿਉਂ ਕਿਸਾਨ ਧਰਨਿਆਂ ਵਿਚ ਸ਼ਾਮਿਲ ਨਹੀਂ ਹੋਇਆ….

ਅਖੇ ਜੇ ਮੈਂ ਧਰਨੇਂ ਚ ਗਿਆ ਤਾਂ ਭਗਦੜ ਮਚ ਸਕਦੀ ਆ .. ਕਿਉਕੀ ਧਰਨੇ ਆਲਿਆਂ ਕੋਲੋ ਪੁਖਤਾ ਪ੍ਰੰਬਧ ਨਹੀਂ .. ਮੈਨੂੰ ਕਦੀ ਕਦੀ ਲਗਦਾ ਇਹ ਬੰਦਾ ਮਾਨਸਿਕ ਰੋਗੀ ਆ .. ਨਹੀਂ ਤਾਂ ਏਨਾਂ ਵਹਿਮ ਚ ਕੌਣ ਹੋ ਸਕਦਾ ?

ਜੇ ਏਨੀ ਭਗਦੜ ਮੱਚ ਸਕਦੀ ਤਾਂ ਮੇਰਾ ਵੀਰ ਦਿੱਲੀ ਚ ਵੜ ਜਾ ਕਿਸਾਨਾਂ ਦਾ ਤੇ ਮਕਸਦ ਦਿੱਲੀ ਚ ਭਗਦੜ ਪਾਉਣਾ ਆ .. ਹੋ ਸਕਦਾ ਸਿੱਧੂ ਦੇ ਜਾਣ ਨਾਲ ਸਰਕਾਰਾਂ ਹਿੱਲ ਜਾਣ .. ਤੇ ਡਰਦੀਆਂ ਕਿਸਾਨਾਂ ਦੇ ਹੱਕ ਦੇ ਦੇਣ .. ਜਿਹੜੇ ਬੰਦੇ ਦੀ ਬੰ ਦੂ ਕ ਅਦਾਲਤ ਚ ਪਹੁੰਚ ਕੇ ਲੋਹੇ ਤੋਂ ਪਲਾਸਟਿਕ ਦੀ ਬਣ ਜਾਂਦੀ ਆ ਉਹ ਵਹਿਮ ਵੇਖੋ ਕਿੱਡਾ ਪਾਲੀ ਬੈਠਾ …

ਜੀਣ ਦਿਓ ਖਿਆਲਾਂ ਚ ਓਥੇ ਹਰ ਕੋਈ ਬਾਦਸ਼ਾਹ ਹੈ .. ਹਲੂਣੋੰ ਨਾਂ ਕਿਤੇ ਇਹ ਨਾਂ ਹੋਵੇ ਟਾਉਟ ਹੋਣ ਦੀ ਅਸਲੀਅਤ ਜਰੀ ਨਾਂ ਜਾਵੇ .. ਜਿਹੜੀ ਪੁਲਸ ਸਿੱਖਾਂ ਦੀਆਂ ਦਸਤਾਰਾਂ ਨੂੰ ਠੁੱਡੇ ਮਾਰਦੀ ਆ ਉਸ ਪੁਲਸ ਦੇ ਇੱਕ ਇਸ਼ਾਰੇ ਤੇ ਹਰਜੀਤ ਸਿੰਘ ਬਣਨ ਵਾਲੇ ਟਾਉਟਾਂ ਨੂੰ ਖਿਆਲਾਂ ਚ ਜਿਉਣ ਦਿਓ.. ਵੇਸੇ ਵੀ ਅਜੇ ਕੋਠੀ ਬਾਕੀ ਹੈ .. ਜਿੱਡਾ ਮਹਿਲ ਛੱਤਿਆ ਜਾ ਰਿਹਾ ਘੱਟੋ ਘੱਟ ਤਿੰਨ ਨਸਲਾਂ ਟਾਉਟੀ ਕਰਕੇ ਛੁੱਟਣ ਗੀਆਂ ..।

– ਅਮ੍ਰਿਤਪਾਲ ਸਿੰਘ