Breaking News
Home / ਵਿਦੇਸ਼ / 112.5 ਕਿਲੋ ਕੋ ਕੀ ਨ ਨਾਲ ਕੈਨੇਡਾ-ਅਮਰੀਕਾ ਬਾਰਡਰ ਤੋ 24 ਸਾਲਾਂ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰ

112.5 ਕਿਲੋ ਕੋ ਕੀ ਨ ਨਾਲ ਕੈਨੇਡਾ-ਅਮਰੀਕਾ ਬਾਰਡਰ ਤੋ 24 ਸਾਲਾਂ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰ

112.5 ਕਿਲੋ ਕੋ ਕੀ ਨ ਨਾਲ ਕੈਨੇਡਾ-ਅਮਰੀਕਾ ਬਾਰਡਰ ਤੋ 24 ਸਾਲਾਂ ਟਰੱਕ ਡਰਾਈਵਰ ਪ੍ਰਦੀਪ ਸਿੰਘ ਗ੍ਰਿਫਤਾਰ

ਫੋਰਟ ਏਰੀ, ੳਨਟਾਰੀਉ: ਨਾਰਥ ਓਨਟਾਰੀਓ ਵਿਖੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਓਨਟਾਰੀਓ ਦੇ ਫੋਰਟ ਏਰੀ ਕੈਨੇਡੀਅਨ ਬਾਰਡਰ ਤੋਂ 112.5 ਕਿਲੋ ਕੋ ਕੀ ਨ ਫੜੀ ਹੈ।

15 ਜੂਨ, 2021 ਨੂੰ, ਇੱਕ ਕਮਰਸ਼ੀਅਲ ਟਰੱਕ ਜੋਕਿ ਕਿਉਬਕ ਵਾਸੀ 24 ਸਾਲਾਂ ਪ੍ਰਦੀਪ ਸਿੰਘ ਚਲਾ ਰਿਹਾ ਸੀ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ, ਡਰਾਈਵਰ ਨੂੰ ਜਦੋਂ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਤਾ ਇਹ ਬਰਾਮਦਗੀ ਹੋਈ ਹੈ। ਕੋ ਕੀ ਨ ਡਫਲ ਬੈਗਾਂ ਦੇ ਅੰਦਰ ਸਟੋਰ ਕੀਤੀ ਹੋਈ ਸੀ, ਜਿਸਦਾ ਬਾਜ਼ਾਰ ਮੁੱਲ 14 ਮਿਲੀਅਨ ਡਾਲਰ ਦੇ ਕਰੀਬ ਬਣਦਾ ਹੈ।

ਆਰਸੀਐਮਪੀ ਵੱਲੋ 24 ਸਾਲਾਂ ਪ੍ਰਦੀਪ ਸਿੰਘ ਲਾਸੈਲ ਕਿਉਬਕ (Lasalle, Quebec) ਵਾਸੀ ਨੂੰ ਨਿਯੰਤਰਿਤ ਨ ਸ਼ੀ ਲੇ ਪਦਾਰਥਾਂ ਦੀ ਤਸਕਰੀ ਤਹਿਤ ਚਾਰਜ ਕੀਤਾ ਗਿਆ ਹੈ। ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਕੈਨੇਡਿਅਨ ਅਧਿਕਾਰੀ ਪਿਛਲੇ ਕੁੱਝ ਅਰਸੇ ਤੋਂ ਲਗਾਤਾਰ ਨਸ਼ਿਆ ਦੀਆਂ ਬਰਾਮਦਗੀਆਂ ਕਰ ਰਹੇ ਹਨ ਅਤੇ ਲਗਾਤਾਰ ਵੱਡੀ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ ਹੋ ਰਹੇ ਹਨ ।

ਕੁਲਤਰਨ ਸਿੰਘ ਪਧਿਆਣਾ

ਓਂਟਾਰੀਓ ਦੇ ਕੈਨੇਡਾ-ਅਮਰੀਕਾ ਬਾਰਡਰ ‘ਤੇ 112 ਕਿੱਲੋ ਡ ਰੱ ਗ ਲੰਘਾਉਂਦਾ ਲਾਸਾਲ (ਮਾਂਟਰੀਆਲ ਨੇੜੇ) ਦਾ ਪਰਦੀਪ ਸਿੰਘ (24) ਫ ੜ੍ਹਿ ਆ ਗਿਆ ਤੇ ਓਧਰ ਅਮਰੀਕਾ ਦੇ ਐਰੀਜ਼ੋਨਾ ਸੂਬੇ ‘ਚ 33 ਕਿੱਲੋ ਡ ਰੱ ਗ ਨਾਲ ਫੌਂਟਾਨਾ (ਕੈਲੇਫੋਰਨੀਆ) ਦਾ ਸਤਨਾਮ ਸਿੰਘ (31) ਅੜਿੱਕੇ ਆਇਆ ਹੈ।

ਹੁਣ ਤਾਂ ਇੱਦਾਂ ਲਗਦਾ ਜਿੱਦਾਂ ਅਸੀਂ ਪੁੱਠੇ ਤੋਂ ਪੁੱਠਾ ਕੰਮ ਕਰਨ ਦੀ ਸਹੁੰ ਖਾਧੀ ਹੋਵੇ, ਚਾਹੇ ਉਹ ਨ ਸ਼ਿ ਆਂ ਦਾ ਵਪਾਰ ਹੋਵੇ ਜਾਂ ਰਿਸ਼ਤਿਆਂ ਦਾ। ਕੁਦਰਤ ਨਾਲ ਖਿਲਵਾੜ ਹੋਵੇ ਜਾਂ ਨੈਤਿਕਤਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਵੀਡੀਉ- ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਨੂੰ ਘਰ ਵਿਚ ਕੀਤਾ ਕ ਤ ਲ

ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੀ ਉਨ੍ਹਾਂ ਦੇ ਨਿੱਜੀ ਘਰ ਵਿੱਚ ਅ ਣ ਪ ਛਾ …

%d bloggers like this: