Breaking News
Home / ਪੰਜਾਬ / ਮਨਜਿੰਦਰ ਮੰਨਾ ਨੇ ਫੇਸਬੁੱਕ ‘ਤੇ ਲਈ ਕੁਲਵੀਰ ਨਰੂਆਣਾ ਨੂੰ ਮਾ ਰ ਨ ਦੀ ਜ਼ਿੰਮੇਵਾਰੀ

ਮਨਜਿੰਦਰ ਮੰਨਾ ਨੇ ਫੇਸਬੁੱਕ ‘ਤੇ ਲਈ ਕੁਲਵੀਰ ਨਰੂਆਣਾ ਨੂੰ ਮਾ ਰ ਨ ਦੀ ਜ਼ਿੰਮੇਵਾਰੀ

ਕੁਲਵੀਰ ਨਰੂਆਣਾ ਨੂੰ ਮਾਰਨ ਵਾਲੇ ਮੰਨਾ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਆਪਣਾ ਪੱਖ ਰੱਖਿਆ ਹੈ। ਆਪਣਾ ਪੱਖ ਰੱਖਦਿਆ ਮੰਨਾ ਨੇ ਉਸ ’ਚ ਲਿਖਿਆ ਹੈ ਕਿ ਹਰ ਕਹਾਣੀ ਦੇ 2 ਪਹਿਲੂ ਹੁੰਦੇ ਹਨ ਅਤੇ ਮੈਂ ਆਪਣਾ ਪੱਖ ਦੱਸਦਾ ਹਾਂ। ਲੋਕ ਬਹੁਤ ਮੇਰੇ ਬਾਰੇ ਗੱਲਾਂ ਕਰ ਰਹੇ ਹਨ ਕਿ ਮੈਂ ਯਾਰ-ਮਾਰ ਕੀਤੀ,ਮੈਂ ਗੱ ਦਾ ਰੀ ਕੀਤੀ ਹੈ।

ਮੈਂ ਕੁਲਬੀਰ ਜ਼ੀਰਾ ਦੇ ਲਈ ਬਹੁਤ ਬੁ ਰਾ ਸਮਾਂ ਦੇਖਿਆ ਹੈ ਪਰ ਇਕ ਆਦਮੀ ਨੇ ਕੁੱਝ ਪੈਸੇ ਦੇ ਠੇਕੇ ਦੇ ਵਿਵਾਦ ’ਚ ਉਨ੍ਹਾਂ ਲੋਕਾਂ ਦੀ ਸਪੋਰਟ ਕੀਤੀ ਜੋ ਇਸ ਨੂੰ ਕੁੱਝ ਮਹੀਨਿਆਂ ਤੋਂ ਜਾਨਣ ਲੱਗੇ ਸਨ। ਇਸ ਨੇ ਸਾ ਜ਼ਿ ਸ਼ ਦੇ ਤਹਿਤ ਮੈਨੂੰ ਆਪਣੇ ਘਰ ਬੁਲਾਇਆ ਅਤੇ ਐਂਟੀ ਪਾਰਟੀ ਦੇ 10 ਲੋਕਾਂ ਦੇ ਸਾਹਮਣੇ ਮੈਨੂੰ ਬੇ ਇ ਜ਼ ਤ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ ਇਕ ਹੀ ਰਸਤਾ ਸੀ ਕਿ ਮੈਂ ਜਾਂ ਤਾਂ ਬੇਇਜ਼ਤ ਹੋ ਕੇ ਆ ਜਾਂਦਾ ਜਾਂ ਮੈਂ ਆਪਣੀ ਅਣਖ਼ ਰੱਖਣ ਲਈ ਲ ੜ ਸਕਦਾ ਸੀ।

ਮੈਂ ਇਕੱਲੇ ਨੇ ਇਨ੍ਹਾਂ ਸਾਰਿਆਂ ਦਾ ਮੁਕਾਬਲਾ ਕੀਤਾ। ਉਸ ਨੇ ਦੱਸਿਆ ਕਿ ਇਹ ਮੇਰੇ ਤੋਂ ਇਸ ਲਈ ਖਾਰ ਖਾਂਦਾ ਸੀ ਕਿ ਕਿਉਂਕਿ ਮੇਰੀ ਗੋਲਡੀ ਬਰਾੜ ਦੇ ਨਾਲ ਜ਼ਿਆਦਾ ਨਜ਼ਦੀਕੀ ਹੋਣ ਦੇ ਚੱਲਦੇ ਲਾਰੇਂਸ ਬਿਸ਼ਨੋਈ ਗਰੁੱਪ ਦੇ ਨਾਲ ਜ਼ਿਆਦਾ ਨਜ਼ਦੀਕੀਆਂ ਸਨ। ਮੈਂ ਇਕੱਲੇ ਇਨ੍ਹਾਂ ਸਾਰਿਆਂ ਦਾ ਮੁਕਾਬਲਾ ਕੀਤਾ। ਮੈਂ ਲਾਰੈਂਸ ਬਿਸ਼ਨੋਈ ਦਾ ਹਿੱਸਾ ਹਾਂ ਤੇ ਕਿਸੇ ਨਾਲ ਮੇਰਾ ਲੈਣਾ-ਦੇਣਾ ਨਹੀਂ ਹੈ। ਮੈਂ ਇਸ ਨੂੰ ਨਿੱਜੀ ਰੰ ਜਿ ਸ਼ ਦੇ ਚੱਲਦੇ ਮਾ ਰਿ ਆ ਹੈ ਕਿਸੇ ਦੇ ਕਹਿਣ ’ਤੇ ਨਹੀਂ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: