Breaking News
Home / ਵਿਦੇਸ਼ / ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ

ਸੋਸ਼ਲ ਮੀਡੀਆ ਉੱਤੇ ਇਹੋ ਜਿਹੀਆਂ ਖਬਰਾ ਦੀ ਭਰਮਾਰ ਹੈ ਕਿ ਕੈਨੇਡਾ ਤੋਂ ਉਨਾਂ ਠੱਗ ਲਾੜੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜੋ ਭਾਰਤ ਵਿੱਚ ਵਿਆਹ ਕਰਵਾਕੇ ਵਿਦਿਆਰਥੀ ਵੀਜੇ ਤੇ ਕੈਨੇਡਾ ਆਈਆਂ ਸਨ। ਇੰਨਾ ਬਾਰੇ ਕਿਹਾ ਜਾ ਰਿਹਾ ਹੈ ਕਿ ਇੰਨਾ ਨੇ ਪੈਸੇ ਲੈਕੇ ਵਿਆਹ ਕਰਵਾਇਆ ਸੀ ਪਰ ਮੁੜਕੇ ਆਪਣੇ ਘਰ ਵਾਲਿਆਂ ਨੂੰ ਸਪਾਂਸਰ ਨਹੀਂ ਕੀਤਾ ।

ਇਹੋ ਜਿਹੀਆ ਠੱਗ ਲਾੜੀਆਂ ਨੂੰ ਡਿਪੋਰਟ ਕਰਨ ਦੀਆਂ ਖਬਰਾ ਮਹਿਜ ਅਫਵਾਹਾ ਹਨ , ਵਿਆਹ ਦੇ ਨਾਮ ਤੇ ਠੱਗੀ ਕਰਨੀ ਨੈਤਿਕ ਆਧਾਰ ਤੇ ਗਲਤ ਜਰੂਰ ਹੈ ਪਰ ਡਿਪੋਰਟ ਹੋਣ ਦੇ ਗਲਤ ਆਂਕੜੇ ਦੇਣੇ ਵੀ ਸਹੀ ਵਰਤਾਰਾ ਨਹੀਂ ਹੈ ।

ਕੈਨੇਡਾ ਤੋਂ ਕਿਸੇ ਨੂੰ ਡਿਪੋਰਟ ਕਰਵਾਇਆ ਜਾ ਸਕਦਾ ਹੈ ਪਰ ਇਹ ਬਹੁਤ ਹੀ ਘੱਟ ਕੇਸਾ ਵਿੱਚ ਸਿਰੇ ਚੜਦਾ ਹੈ ਅਤੇ ਇੱਕ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸੰਭਵ ਹੁੰਦਾ ਹੈ ਮਹਿਜ ਹਫਤਿਆਂ ਦੇ ਸਮੇਂ ਵਿੱਚ ਡਿਪੋਰਟ ਨਹੀਂ ਕੀਤਾ ਜਾਂਦਾ। ਇਸ ਲਈ ਇਹੋ ਜਿਹੇ ਗਲਤ ਰਿਸ਼ਤੇ ਬਣਾਉਣ ਤੋ ਬਚਾਅ ਕਰਨ ਅਤੇ ਆਪ ਖੁਦ ਪੜ ਲਿਖ ਕੈਨੇਡਾ ਆਉਣ ਦੇ ਵਿਕਲਪਾ ਤੇ ਗੌਰ ਕਰਨ ਦੀ ਲੋੜ ਹੈ ।
ਕੁਲਤਰਨ ਸਿੰਘ ਪਧਿਆਣਾ

About admin

Check Also

ਵੀਡੀਉ- ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸ ਨੂੰ ਘਰ ਵਿਚ ਕੀਤਾ ਕ ਤ ਲ

ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੀ ਉਨ੍ਹਾਂ ਦੇ ਨਿੱਜੀ ਘਰ ਵਿੱਚ ਅ ਣ ਪ ਛਾ …

%d bloggers like this: