Breaking News
Home / ਦੇਸ਼ / ਸ਼ਿਵ ਸੈ ਨਾ ਅਤੇ ਹੋਰ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ ਡਰਾਮਾ

ਸ਼ਿਵ ਸੈ ਨਾ ਅਤੇ ਹੋਰ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ ਡਰਾਮਾ

ਸ਼ਿਵ ਸੈ ਨਾ ਅਤੇ ਹੋਰ ਕੱ ਟ ੜ ਵਾ ਦੀ ਹਿੰਦੂ ਜੱਥੇਬੰਦੀਆਂ ਵਲੋਂ ਹਾਈ ਵੋਲਟੇਜ ਡਰਾਮਾ। ਅਖੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਹੈ ਕਿਉਕਿ ਸਿੱਖ ਮੁੱਖ ਮੰਤਰੀ ਹੋਣ ਕਰਕੇ ਪੰਜਾਬ ਦਾ ਹਿੰਦੂ ਗੁਲਾਮ ਹੈ।

ਨਾਲੇ ਹਿੰਦੋਸਤਾਨ ਦਾ ਕੁਲ ਹਿੰਦੂ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਸਦਾ ਹੈ, ਅਗਰ ਸਿੱਖ ਹਿੰਦੂ ਹੀ ਹੈ ਫੇਰ ਮੁਖ ਮੰਤਰੀ ਜਿਹੜਾ ਮਰਜੀ ਹੋਵੇ ਤਕਲੀਫ ਕਿਉਂ ।

ਸਿਰਫ ਭੰਡੀ ਪ੍ਰਚਾਰ ਕਰੀ ਜਾਦੇ ਸਿੱਖ ਹਿੰਦੂ ਹਨ ਹਿਦੂਆਂ ਵਿਚੋਂ ਨਿਕਲੇ ਹਨ ਅਜ ਅਸਲੀਅਤ ਸਾਹਮਣੇ ਆ ਗਈ ।ਭਾਂਵੇ ਸਿੱਖ ਦੇ ਬੱਚੇ ਬੱਚੇ ਨੂੰ ਪਤਾ ਇਹ ਝੂਠ ਬੋਲਦੇ ਹਨ ਲੇਕਿਨ ਸਚ ਇਹਨਾਂ ਦੇ ਮੂਹੋ ਨਿਕਲ ਹੀ ਗਿਆ—-

ਸਿੱਖ ਇੱਕ ਵੱਖਰੀ ਕੌਮ ਹੈ ਇਹ ਇਹਨਾਂ ਨੇ ਸਾਬਤ ਕਰ ਦਿੱਤਾ । ਅਗਰ ਸਿੱਖ ਹਿੰਦੂ ਹੀ ਹੈ ਫੇਰ ਮੁਖ ਮੰਤਰੀ ਜਿਹੜਾ ਮਰਜੀ ਹੋਵੇ ਤਕਲੀਫ ਕਿਉਂ ਸਿਰਫ ਭੰਡੀ ਪ੍ਰਚਾਰ ਕਰੀ ਜਾਦੇ ਸਿੱਖ ਹਿੰਦੂ ਹਨ ਹਿਦੂਆਂ ਵਿਚੋਂ ਨਿਕਲੇ ਹਨ ਅਜ ਅਸਲੀਅਤ ਸਾਹਮਣੇ ਆ ਗਈ ।ਭਾਂਵੇ ਸਿੱਖ ਦੇ ਬੱਚੇ ਬੱਚੇ ਨੂੰ ਪਤਾ ਇਹ ਝੂਠ ਬੋਲਦੇ ਹਨ ਲੇਕਿਨ ਸਚ ਇਹਨਾਂ ਦੇ ਮੂਹੋ ਨਿਕਲ ਹੀ ਗਿਆ—-

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: