Breaking News
Home / ਵਿਸ਼ੇਸ਼ ਲੇਖ / ਕੈਨੇਡਾ ‘ਚ ਬੇਹੋਸ਼ ਪੰਜਾਬੀ ਨੇ ਹੋਸ਼ ‘ਚ ਆ ਕੇ ਐਂਬੂਲੈਂਸ ਭੰਨੀ

ਕੈਨੇਡਾ ‘ਚ ਬੇਹੋਸ਼ ਪੰਜਾਬੀ ਨੇ ਹੋਸ਼ ‘ਚ ਆ ਕੇ ਐਂਬੂਲੈਂਸ ਭੰਨੀ

ਟੋਰਾਂਟੋ, 10 ਜੂਨ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਖੇ ਬਰੈਂਪਟਨ ਸ਼ਹਿਰ ‘ਚ ਸੜਕ ਕਿਨਾਰੇ ਗੱਡੀ ‘ਚ ਹਰਜਿੰਦਰ ਸਿੰਘ (32) ਨੂੰ ਬੇਹੋਸ਼ੀ ‘ਚੋਂ ਜਗਾਉਣ ਲਈ ਮਦਦ ਵਾਸਤੇ ਐਂਬੂਲੈਂਸ ਤੇ ਪੁਲਿਸ ਮੌਕੇ ‘ਤੇ ਪੁੱਜੀ ਅਤੇ ਉਸ ਨੂੰ ਹੋਸ਼ ਵਿਚ ਲਿਆਂਦਾ ਗਿਆ | ਬੇਹੋਸ਼ੀ ਵਿਚੋਂ ਨਿਕਲਦੇ ਸਾਰ ਜਦੋਂ ਉਸ ਨੇ ਪੁਲਿਸ ਤੇ ਹੋਰ ਅਧਿਕਾਰੀ ਮੌਕੇ ‘ਤੇ ਦੇਖੇ ਤਾਂ ਆਪਣੀ ਗੱਡੀ ਭਜਾ ਲਈ |

ਹਰਜਿੰਦਰ ਨੇ ਫ ਰਾ ਰ ਹੋਣ ਸਮੇਂ ਆਪਣੀ ਗੱਡੀ ਮਾਰ ਕੇ ਐਂਬੂਲੈਂਸ ਤੇ ਨੇੜੇ ਖੜ•ੀਆਂ ਦੋ ਹੋਰ ਗੱਡੀਆਂ ਭੰ ਨੀ ਆਂ | ਇਸ ਤੋਂ ਕੁਝ ਘੰਟਿਆਂ ਬਾਅਦ ਉਸ ਨੂੰ ਟੋਰਾਂਟੋ ਵਿਚ ਪੁਲਿਸ ਨੇ ਕਾ ਬੂ ਕੀਤਾ | ਹੁਣ ਉਸ ਵਿਰੁੱਧ ਨ ਸ਼ੇ, ਚੋਰੀਆਂ, ਹੇ ਰਾ ਫੇ ਰੀ ਆਂ, ਪਹਿਲੇ ਕੇਸਾਂ ‘ਚ ਜ਼ਮਾਨਤ ਦੀਆਂ ਸ਼ਰਤਾਂ ਵਗੈਰਾ ਤੋੜਨ ਦੇ 15 ਮਾਮਲੇ ਦਰਜ ਕੀਤੇ ਗਏ ਹਨ | ਹੁਣ ਉਹ ਜੇ ਲ•੍ਹ ‘ਚ ਹੈ |

ਇਸੇ ਦੌਰਾਨ ਪੁਲਿਸ ਨੇ ਬਰੈਂਪਟਨ ਤੋਂ ਇਕ ਜੋੜੇ ਤੋਂ ਜ ਬ ਰੀ ਕਾਰ ਖੋਹਣ, ਕਰੈਡਿਟ ਕਾਰਡ ਦੀਆਂ ਚੋਰੀਆਂ, ਠੱਗੀਆਂ ਲਈ• ਬਰੈਂਪਟਨ ਵਾਸੀ ਸੁਖਜਿੰਦਰ ਕੁਲਾਰ (32) ਤੇ ਜਸਗੀਨ ਸਿੰਘ (22) ਨੂੰ ਗਿ੍ਫਤਾਰ ਕੀਤਾ |

About admin

Check Also

ਢੱਡਰੀਆਂਵਾਲਾ ਨਿੱਤਰਿਆ ਕਾਮਰੇਟ ਉਗਰਾਹਾਂ ਦੇ ਹੱਕ ਵਿਚ

ਐਂਤਕੀ ਇਕ ਗੱਲ ਬੜੀ ਸਪਸ਼ਟ ਰਹੀ। ਕਿਸਾਨ ਮੋਰਚਾ ਲੱਗਾ। ਸਿੱਖਾਂ ਦੀ ਪ੍ਰਮੁੱਖ ਸਖਸ਼ੀਅਤਾਂ ਤੇ ਸੰਸਥਾਵਾਂ …

%d bloggers like this: