Breaking News
Home / ਪੰਜਾਬ / ਖੇਤਾਂ ‘ਚ ਭ ਜਾ ਭ ਜਾ ਕੀਤਾ ਕਬੱਡੀ ਕੋਚ ਦਾ ਕ ਤ ਲ, ਵੀਡੀਓ ਵਾਇਰਲ

ਖੇਤਾਂ ‘ਚ ਭ ਜਾ ਭ ਜਾ ਕੀਤਾ ਕਬੱਡੀ ਕੋਚ ਦਾ ਕ ਤ ਲ, ਵੀਡੀਓ ਵਾਇਰਲ

ਨ ਸ਼ਾ ਤ ਸ ਕ ਰਾਂ ਦੇ ਹ ਮ ਲੇ ਕਾਰਨ ਮਾ ਰੇ ਗਏ ਕਬੱਡੀ ਖਿਡਾਰੀ ਦੇ ਘਰ ਪਹੁੰਚਿਆ ਲੱਖਾ

ਲੱਖਾ ਨੇ ਦੱਸਿਆ ਪੁਲਿਸ ਦੇ ਸਾਹਮਣੇ ਹੀ ਕੁੱ -ਟਿ -ਆ ਸੀ ਕਬੱਡੀ ਖਿਡਾਰੀ
‘DSP ਕਹਿੰਦਾ ਜੇ ਦਵੋਗੇ ਲੱਖੇ ਦਾ ਸਾਥ ਤਾਂ ਕਰਾਂਗਾ ਪਰਚੇ’

ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਠਿੰਡਾ ਵਿਚ ਇਕੱਠੇ ਹੋਏ ਸੈਂਕੜੇ ਨੌਜਵਾਨ ਤੇ ਖਿਡਾਰੀ

ਕਬੱਡੀ ਖਿਡਾਰੀ ਕੋਚ ਚਾ ਉ ਕੇ ਦੀ ਹੋਈ ਮੌਤ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਵੱਡੀ ਗਿਣਤੀ ਨੌਜਵਾਨ ਅਤੇ ਕਬੱਡੀ ਖਿਡਾਰੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇਕੱਠੇ ਹੋ ਗਏ ਹਨ।

ਪ੍ਰਸ਼ਾਸਨ ਵਲੋਂ ਮ ਸ ਲੇ ਦੇ ਹੱਲ ਲਈ 5 ਮੈਂਬਰੀ ਦਲ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੋਚ ਚਾਉ ਕੇ 16 ਦਿਨ ਪਹਿਲਾਂ ਹੋਈ ਲ ੜਾ ਈ ਦੌਰਾਨ ਗੰ ਭੀ ਰ ਜ਼ ਖ ਮੀ ਹੋ ਗਿਆ ਸੀ ਅਤੇ ਉਹ ਲੁਧਿਆਣਾ ਦੇ ਇਕ ਹ ਸ ਪ ਤਾ ਲ ਵਿਚ ਇਲਾਜ ਅਧੀਨ ਸੀ ਤੇ ਕੱਲ੍ਹ ਉਸ ਦੀ ਮੌਤ ਹੋ ਗਈ ਸੀ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਬਕਾਇਆ ਰਾਸ਼ੀ ਦੀ ਕੀਤੀ ਮੰਗ
ਚੰਡੀਗੜ੍ਹ, 10 ਜੂਨ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰਾਜ ਦੀ ਬਕਾਇਆ ਰਕਮ ਜਾਰੀ ਕਰਨ ਅਤੇ ਅਨੁਸੂਚਿਤ ਜਾਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀ.ਐੱਮ.ਐੱਸ.-ਐੱਸ.ਸੀ.) ਤਹਿਤ ਸਾਲ 2017-2020 ਦੀ ਮਿਆਦ ਲਈ ਸੋਧੇ ਸ਼ੇਅਰਿੰਗ ਪੈਟਰਨ ਦੀ ਮੰਗ ਕੀਤੀ ਹੈ |

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: