Breaking News
Home / ਦੇਸ਼ / 9 ਦਿਨ ਰਾਮ ਰਹੀਮ ਨਾਲ ਹਸਪਤਾਲ ’ਚ ਰਹੇਗੀ ਹਨੀਪ੍ਰੀਤ

9 ਦਿਨ ਰਾਮ ਰਹੀਮ ਨਾਲ ਹਸਪਤਾਲ ’ਚ ਰਹੇਗੀ ਹਨੀਪ੍ਰੀਤ

ਗੁਰਮੀਤ ਰਾਮ ਰਹੀਮ ਸਿੰਘ ਦੀ ਅਖੌਤੀ ਧੀ ਹਨੀਪ੍ਰੀਤ ਜਿਸ ਨਾਲ ਉਸ ਦੇ ਸਰੀਰਕ ਸੰ ਬੰ ਧ ਦੇ ਵੀ ਚਰਚੇ ਹਨ ਮੇਦਾਂਤਾ ਹਸਪਤਾਲ ਵਿਚ ਰਾਮ ਰਹੀਮ ਨਾਲ ਹੀ ਰਹੇਗੀ, ਜਿਥੇ ਇਸ ਵੇਲੇ ਰਾਮ ਰਹੀਮ ਦਾ ਕੋਵਿਡ-19 ਲਈ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਰਾਮ ਰਹੀਮ ਇਸ ਵੇਲੇ ਜੇ ਲ੍ਹ ਦੀ ਸ ਜ਼ਾ ਕੱ ਟ ਰਿਹਾ ਹੈ।

ਹਨੀਪ੍ਰੀਤ ਬਾਰੇ ਰਾਮ ਰਹੀਮ ਦਾ ਦਾਅਵਾ ਹੈ ਕਿ ਉਹ ਉਸ ਦੀ ਗੋਦ ਲਏ ਧੀ ਹੈ। ਉਹ 15 ਜੂਨ ਤੱਕ ਗੁਰੂਗ੍ਰਾਮ ਹਸਪਤਾਲ ਵਿੱਚ ਰਾਮ ਰਹੀਮ ਨਾਲ ਹੀ ਰਹੇਗੀ। ਉਸ ਨੂੰ ਐਤਵਾਰ ਰਾਤ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਉਸ ਲਈ ਇੱਕ ਅ ਟੈਂ ਡੈਂ ਟ ਕਾਰਡ ਬਣਾਇਆ ਗਿਆ।

ਰਾਮ ਰਹੀਮ, ਜੋ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ, ਨੂੰ ਐਤਵਾਰ ਸਵੇਰੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪੌਜ਼ਿਟਿਵ ਨਿੱਕਲਿਆ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਡੇਰਾ ਮੁਖੀ ਦੇ ਪੇਟ ਵਿਚ ਦ ਰ ਦ ਦੀ ਸ਼ਿ ਕਾ ਇ ਤ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PGIMS), ਰੋਹਤਕ ਵਿਖੇ ਕੁਝ ਟੈਸਟ ਕਰਵਾਏ ਸਨ।

ਸਿਰਸਾ ਹੈੱਡਕੁਆਰਟਰ ਡੇਰੇ ਦੇ 53 ਸਾਲਾ ਸੰਪਰਦਾ ਦੇ ਮੁਖੀ ਦਾ ਕੋਵਿਡ ਟੈਸਟ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਸੀ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: