Breaking News
Home / ਵਿਦੇਸ਼ / ਆਸਟਰੇਲੀਆ ਦੇ ਕਿਸਾਨਾਂ ਲਈ ਨਵੀਂ ਮੁਸੀਬਤ- ਚੂਹੇ ਹੀ ਚੂਹੇ

ਆਸਟਰੇਲੀਆ ਦੇ ਕਿਸਾਨਾਂ ਲਈ ਨਵੀਂ ਮੁਸੀਬਤ- ਚੂਹੇ ਹੀ ਚੂਹੇ

ਆਸਟਰੇਲੀਆ ਦੇ ਕਿਸਾਨਾਂ ਦੀ ਕਿਹੜੀ ਮੁਸੀਬਤ ਨੇ ਨੀਂਦ ਹਰਾਮ ਕੀਤੀ … ਆਸਟਰੇਲੀਆ ਵਿੱਚ ਚੂਹੇ ਇਨ੍ਹੀਂ ਦਿਨੀ ਕਿਸਾਨਾਂ ਲਈ ਮੁਸੀਬਤ ਬਣ ਕੇ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਚੂਹੇ ਫਸਲਾਂ ਦੀ ਬਰਬਾਦੀ ਕਰ ਰਹੇ ਹਨ।

ਹਾਲਾਤ ਇਹ ਹਨ ਕਿ ਕਿਸਾਨਾਂ ਦੇ ਘਰਾਂ ਵਿੱਚ ਵੀ ਚੂਹਿਆਂ ਦੀ ਦ ਹਿ ਸ਼ ਤ ਹੈ।

ਆਸਟਰੇਲੀਆ ਦੇ ਕਿਸਾਨ ਸਾਰਾ ਸਾਲ ਆਪਣੀ ਫਸਲ ਸਾਂਭਦੇ ਹਨ, ਪਰ ਇਸ ਵਾਰ ਇੱਕ ਮੁਸੀਬਤ ਨੇ ਉਨ੍ਹਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ

ਲਾਕਡਾਊਨ ਖਿਲਾਫ ਪ੍ਰਦਰਸ਼ਨ ਕਰਨੇ ਵਾਲੇ ਦਰਜਨਾਂ ਲੋਕ ਗ੍ਰਿਫਤਾਰ
ਨੌਰਥ ਮੈਲਬੋਰਨ ‘ਚ “ਐਂਟੀ ਲਾਕਡਾਊਨ” ਤੇ ਵੈਕਸੀਨ ਖਿਲਾਫ ਪ੍ਰਦਰਸ਼ਨ ਕਰ ਰਹੇ ਦਰਜਨ ਭਰ ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਇਹ ਲੋਕ ਮੈਲਬੋਰਨ ਰੈਲੀ ਲਈ Flagstaff Gardens ਇਕੱਠੇ ਹੋਏ ਸਨ। ਪੁਲਿਸ ਵੱਲੋ ਬਿਨ੍ਹਾਂ ਮਾਸਕ ਪਹਿਨੇ ਤੇ ਇਕੱਠ ‘ਤੇ ਬੈਨ ਦੀ ਉਲੰਘਣਾ ਕਰਨ ਵਾਲੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ Capsicum spray ਦੀ ਵਰਤੋਂ ਕੀਤੀ ਗਈ ਹੈ।ਕਈ ਲੋਕਾਂ ਨੂੰ $1652 ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਆਜਾਦੀ ਲਈ ਪ੍ਰਦਰਸ਼ਨ ਕਰ ਰਹੇ ਹਨ।

SA ਨੇ ਵਿਕਟੋਰੀਆ ਨਾਲ ਸਖ਼ਤ ਬਾਰਡਰ ਨਿਯਮ ਕੀਤੇ ਲਾਗੂ
ਸਾਊਥ ਆਸਟ੍ਰੇਲੀਆ ਨੇ ਇੱਕ ਕਥਿਤ ਕੋਵਿਡ ਦੀ ਉਲੰਘਣਾ ਦੇ ਕੇਸ ਤੋਂ ਬਾਅਦ ਸਾਰੇ ਵਿਕਟੋਰੀਆ ਨਾਲ ਸਖ਼ਤ ਬਾਰਡਰ ਨਿਯਮ ਲਾਗੂ ਕੀਤੇ ਹਨ।ਸੂਬੇ ਦੇ ਪੁਲਿਸ ਕਮਿਸ਼ਨਰ Grant Stevens ਨੇ ਸ਼ੁੱਕਰਵਾਰ ਦੁਪਹਿਰ ਨੂੰ ਐਲਾਨ ਕੀਤਾ ਹੈ ਕਿ ਸਾਰੇ ਵਿਕਟੋਰੀਆ ਸੂਬੇ ਲਈ ਉਹਨਾਂ ਦੇ ਬਾਰਡਰ ਬੰਦ ਰਹਿਣਗੇ। ਇਸ ਮਤਲਬ ਹੈ ਕਿ ਸਾਊਥ ਆਸਟ੍ਰੇਲੀਆ ਵਾਸੀਆਂ ਨੂੰ ਛੱਡ ਕੇ ਕਿਸੇ ਨੂੰ ਵੀ ਵਿਕਟੋਰੀਆ ਤੋਂ ਸੂਬੇ ‘ਚ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ।ਜੇਕਰ ਕੋਈ ਵੀ ਵਿਕਟੋਰੀਆ ਤੋਂ ਸਾਊਥ ਆਸਟ੍ਰੇਲੀਆ ‘ਚ ਆਉਂਦਾ ਹੈ ਤਾਂ ਉਸ ਨੂੰ ਲਾਜ਼ਮੀ ਤੌਰ ‘ਤੇ 14 ਦਿਨਾਂ ਦਾ ਕੁਆਰਨਟੀਨ ਕਰਨਾ ਹੋਵੇਗਾ। ਉੱਥੇ ਹੀ ਸਰਹੱਦ ਦੇ 70 ਕਿਲੋਮੀਟਰ ਦੇ ਦਾਇਰੇ ‘ਚ ਆਉਣ ਵਾਲੇ ਸਰਹੱਦੀ ਕਸਬਿਆਂ ‘ਤੇ ਇਹ ਨਿਯਮ ਲਾਗੂ ਨਹੀਂ ਹੋਣਗੇ। ਰਿਜੀਨਲ ਵਿਕਟੋਰੀਆ ਤੋਂ ਆਉਣ ਵਾਲੇ ਲੋਕਾਂ ਲਈ ਲੈਵਲ 3 ਦੀਆਂ ਪਾਬੰਦੀਆਂ ਲਾਗੂ ਹੋਣਗੀਆਂ।ਪਹਿਲਾਂ ਸਾਊਥ ਆਸਟ੍ਰੇਲੀਆ ਨੇ ਗ੍ਰੇਟਰ ਮੈਲਬੋਰਨ ਤੇ ਬੈਂਡੀਗੋ ਨਾਲ ਹੀ ਆਪਣੇ ਬਾਰਡਰ ਬੰਦ ਕੀਤੇ ਸਨ।

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: