Breaking News
Home / ਵਿਦੇਸ਼ / ਅਮਰੀਕਾ ਵਿਚ ਭਾਜਪਾ ਅਤੇ RSS ਦੇ ਕਰੀਬੀ ਹਿੰਦੂ ਮੰਦਿਰ ਤੇ ਭਾਰੀ ਫੋਰਸ ਨਾਲ ਛਾ ਪਾ – ਜਾਣੋ ਕੀ ਹੈ ਮਾਮਲਾ

ਅਮਰੀਕਾ ਵਿਚ ਭਾਜਪਾ ਅਤੇ RSS ਦੇ ਕਰੀਬੀ ਹਿੰਦੂ ਮੰਦਿਰ ਤੇ ਭਾਰੀ ਫੋਰਸ ਨਾਲ ਛਾ ਪਾ – ਜਾਣੋ ਕੀ ਹੈ ਮਾਮਲਾ

ਕੁਝ ਕਾਮਿਆਂ ਵੱਲੋਂ ਮੰਦਰ ਵਿੱਚ ਰੋਕ ਕੇ ਰੱਖਣ ਅਤੇ ਇੱਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਦੇ ਮਿਹਨਤਾਨੇ ਉੱਪਰ ਗੁਲਾਮੀ ਵਰਗੇ ਹਾਲਾਤ ਵਿੱਚ ਕੰਮ ਲਏ ਜਾਣ ਦੀ ਸ਼ਿਕਾਇਤ ਮਗਰੋਂ ਮਾਮਲਾ ਰੌਸ਼ਨੀ ਵਿੱਚ ਆਇਆ – ਅਮਰੀਕਾ ਦੇ ਇਤਹਾਸ ਚ BJP RSS ਦੇ ਨਜ਼ਦੀਕੀ Hindu Temple New Jercy ਵਲੋਂ ਮਨੁੱਖਤਾ ਅਤੇ ਅਮਰੀਕਾ ਨਾਲ ਵੱਡਾ ਫਰਾਡ ..

Homeland Security,FBI SWAT team and labor Department ਨੇ ਭਾਰੀ ਫੋਰਸ ਨਾਲ ਮਾ ਰਿ ਆ ਛਾ ਪਾ …——— ਮੰਦਰ ਦੇ ਪੁਜਾਰੀ ਬਣਾਕੇ ਲਿਆਦੇ 200 ਦਲਿਤਾ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਸੀ ਤੇ ਉਨਾ ਨਾਲ ਜਾਨਵਰਾ ਵਾਲਾ ਸਲੂਕ ਕੀਤਾ ਜਾਦਾ ਸੀ ਉਨਾ ਤੋ 13 ਘੰਟੇ ਸੱਖਤ ਕੰਮ ਲੈਕੇ ਤਨਖਾਹ $1per hour ਦਿੱਤੀ ਜਾਂਦੀ ਸੀ,

ਮੰਗਲਵਾਰ ਨੂੰ ਅਮਰੀਕਾ ਦੀ ਸੰਘੀ ਜਾਂਚ ਏਜੰਸੀ ਨੇ ਨਿਊਜਰਸੀ ਦੇ ਇੱਕ ਹਿੰਦੂ ਮੰਦਰ ਵਿੱਚ ਛਾ ਪਾ ਮਾ ਰਿ ਆ। ਇੱਥੋਂ ਕੁਝ ਕਾਮਿਆਂ ਨੇ ਇੱਕ ਉੱਘੇ ਹਿੰਦੂ ਫਿਰਕੇ ਵੱਲੋਂ ਮੰਦਰ ਵਿੱਚ ਰੋਕ ਕੇ ਰੱਖਣ ਅਤੇ ਇੱਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਦੇ ਮਿਹਨਤਾਨੇ ਉੱਪਰ ਗੁਲਾਮੀ ਵਰਗੇ ਹਾਲਾਤ ਵਿੱਚ ਕੰਮ ਲਏ ਜਾਣ ਦੀ ਸ਼ਿਕਾਇਤ ਕੀਤੀ ਸੀ।

ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਕਾਮਿਆਂ ਦੇ ਵਕੀਲਾਂ ਨੇ ਲਾਅ-ਸੂਟ ਮੰਗਲਵਾਰ ਨੂੰ ਦਾਇਰ ਕੀਾ।

ਲਾਅ-ਸੂਟ ਵਿੱਚ ਕਿਹਾ ਕਿ ਬੋਸ਼ਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸਨਾਥਾ ਜੋ ਕਿ ਇੱਕ ਹਿੰਦੂ ਫਿਰਕਾ ਜਿਸ ਨੂੰ BAPS ਵਜੋਂ ਜਾਣਿਆ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਇਸ ਫਿਰਕੇ ਦੇ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਨਾਲ ਨਜ਼ਦੀਕੀ ਸਬੰਧ ਹਨ ਅਤੇ ਇਸ ਦੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਡੇਰੇ (ਮੰਦਰ) ਹਨ। ਉਸਾਰੀ ਦੇ ਕਈ ਸਾਲ ਚੱਲੇ ਕੰਮ ਦੌਰਾਨ ਫਿਰਕੇ ਵਾਲਿਆਂ ਨੇ ਸੈਂਕੜੇ ਨੀਵੀਂ ਜਾਤ ਦੇ ਪੁਰਸ਼ਾਂ ਦਾ ਸ਼ੋ ਸ਼ ਣ ਕੀਤਾ ਹੋ ਸਕਦਾ ਹੈ।

ਇਨ੍ਹਾਂ ਕਾਮਿਆਂ ਨੂੰ ਲਕੋ ਕੇ ਵੱਡੇ ਟਰੱਕਾਂ ਵਿੱਚ ਰੱਖਿਆ ਗਿਆ ਸੀ ਤੇ ਨਿਊਜਰਸੀ ਦੇ ਰੌਬਿਨਸ ਦੇ ਪੇਂਡੂ ਇਲਾਕੇ ਵਿੱਚ ਡੇਰਾ ਬਣਾਉਣ ਸਮੇਂ ਕੰਮ ਦੇ ਸਟੈਂਡਰਡ ਭੱਤੇ ਅਤੇ ਘੰਟਿਆਂ ਮੁਤਾਬਕ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਲਾਅ-ਸੂਟ ਵਿੱਚ ਕਿਹਾ ਗਿਆ ਹੈ ਕਿ ਉੱਥੇ ਉਨ੍ਹਾਂ ਨੂੰ ਢੁਕਵੀਂਆਂ ਛੁੱਟੀਆਂ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ। ਇਸ ਲਾਅ-ਸੂਟ ਵਿੱਚ ਮਿਹਨਤਾਨੇ ਦੀ ਮੰਗ ਕੀਤੀ ਗਈ ਹੈ ਅਤੇ ਜ਼ਿਆਦਾਤਰ ਪਟੀਸ਼ਨਰ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ।

ਇਨ੍ਹਾਂ ਲੋਕਾਂ ਨੂੰ ਧਾਰਮਿਕ ਵੀਜ਼ੇ (R-1) ਉੱਪਰ ਅਮਰੀਕਾ ਲਿਆਂਦਾ ਗਿਆ ਸੀ। ਇਹ ਪੁਜਾਰੀਆਂ ਅਤੇ ਪ੍ਰਚਾਰਕਾਂ ਆਦਿ ਲਈ ਇੱਕ ਆਰਜ਼ੀ ਵੀਜ਼ਾ ਹੈ।

ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਅਮਰੀਕੀ ਸਰਕਾਰ ਦੇ ਸਾਹਮਣੇ ਵਲੰਟੀਅਰ ਵਜੋਂ ਪੇਸ਼ ਕੀਤਾ ਗਿਆ। ਇਨ੍ਹਾਂ ਲੋਕਾਂ ਤੋਂ ਬਹੁਤ ਸਾਰੇ ਕਾਗਜ਼ਾਂ ਉੱਪਰ ਦਸਖ਼ਤ ਕਰਵਾਏ ਗਏ ਜਿਨ੍ਹਾਂ ਵਿੱਚੋਂ ਬਹੁਤੇ ਅੰਗਰੇਜ਼ੀ ਵਿੱਚ ਹੁੰਦੇ ਸਨ। ਅਮਰੀਕੀ ਅੰਬੈਸੀ ਵਿੱਚ ਉਨ੍ਹਾਂ ਨੂੰ ਆਪਣੇ-ਆਪ ਨੂੰ ਸਕਿੱਲਡ ਵਰਕਰ ਜਿਵੇਂ ਪੈਂਟਰ ਆਦਿ ਦੱਸਣ ਲਈ ਕਿਹਾ ਗਿਆ।

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: