Breaking News
Home / ਪੰਜਾਬ / ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਕਰਕੇ ਆਪਣੇ ਆਪ ਥੂ ਥੂ ਹੋ ਰਹੀ ਸੀ।

ਕਿਸਾਨ ਯੂਨੀਅਨਾਂ ਦਾ ਲਾਕਡਾਊਨ ਤੋੜਨ ਦਾ ਐਲਾਣ ਮੋਦੀ ਸਰਕਾਰ ਵਾਸਤੇ ਰਾਹਤ ਦੀ ਖ਼ਬਰ ਹੈ। ਹੁਣ ਕਿਸਾਨ ਯੂਨੀਅਨਾਂ ਦੇ ਇਸ ਤਰਕਹੀਣ ਫੈਸਲੇ ਦੀ ਜੱਗ ਹੱਸਾਈ ਹੋਵੇਗੀ ਅਤੇ ਮੋਦੀ ਸਰਕਾਰ ਢਿੱਡ ‘ਚ ਹੱਸੇਗੀ।

ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕਹਿਣ ਦਾ ਮੌਕਾ ਮਿਲੇਗਾ ਕਿ ਕਿਸਾਨਾਂ ਕਰਕੇ ਕਰੋਨਾ ਵਾਇਰਸ ਫੈਲ ਰਿਹਾ ਹੈ।

ਨਾਲੇ ਖਾਹ ਮਖਾਹ ਨਵਾਂ ਮੁਹਾਜ਼ ਖੋਲ ਲਿਆ ਹੈ। ਇਕ ਪਾਸੇ ਤਾਂ ਕਿਸਾਨ ਯੂਨੀਅਨਾਂ ਫੈਡਰਲ ਢਾਂਚੇ ਦੀ ਚਰਚਾ ਤੋਂ ਵੀ ਬੱਚਦੀਆਂ। ਬਹਾਨਾ ਲਾਉਂਦੀਆਂ ਕਿ ਪੰਜਾਬ ਦੇ ਪਾਣੀਆਂ ਜਾਂ ਹੋਰ ਲਮਕਦੀਆਂ ਮੰਗਾਂ ਦੀ ਗੱਲ ਕਰਕੇ ਇਹ ਤਿੰਨ ਬਿਲਾਂ ਤੋਂ ਧਿਆਨ ਨਹੀਂ ਭੜ ਕਾਉਣਾ ਚਾਹੁੰਦੀਆਂ। ਦੂਜੇ ਪਾਸੇ ਲਾਕਡਾਊਨ ਨਾਲ ਐਵੇਂ ਦੁਸ਼ ਮਣੀ ਪਾਕੇ ਬਹਿ ਗਈਆਂ।
#ਮਹਿਕਮਾ_ਪੰਜਾਬੀ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: