Breaking News
Home / ਪੰਜਾਬ / DGP ਨੇ ASI ਨੂੰ ਬਣਾਇਆ ਹੌਲਦਾਰ

DGP ਨੇ ASI ਨੂੰ ਬਣਾਇਆ ਹੌਲਦਾਰ

ਬਟਾਲਾ ਪੁਲਿਸ ਦੇ ਏ-ਐਸ-ਆਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਲੋਕਾਂ ਨਾਲ ਬ- ਦ- ਸ -ਲੂ -ਕੀ ਕਰਦਾ ਨਜ਼ਰ ਆ ਰਿਹਾ ਹੈ। ਇੰਝ ਲੱਗਦਾ ਹੈ ਕਿ ਉਸ ਨੇ ਸ਼- ਰਾ -ਬ ਪੀਤੀ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸ. ਐੱਸ. ਪੀ. ਰਛਪਾਲ ਸਿੰਘ ਨੇ ਦੋ ਸ਼ੀ ASI ਨੂੰ ਸ ਸ -ਪੈਂ ਡ ਕਰ ਦਿੱਤਾ। ਬਾਅਦ ਵਿਚ ਪੰਜਾਬ ਪੁਲਿਸ ਦੇ ਡੀ. ਜੀ. ਪੀ. ਨੇ ਵੱਡੀ ਕਾਰਵਾਈ ਕਰਦੇ ਹੋਏ ਏ. ਐੱਸ. ਆਈ. ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿ ਮੋ ਟ ਕਰ ਦਿੱਤਾ ਗਿਆ ਹੈ।

ਵੀਡੀਓ ਬਣਾ ਰਿਹਾ ਨੌਜਵਾਨ ਏਐਸਆਈ ਨੂੰ ਵੀ ਪੁੱਛ ਰਿਹਾ ਹੈ ਕਿ ਉਹ ਲੋਕਾਂ ਨੂੰ ਗਾ -ਲ੍ਹਾਂ ਕਿਉਂ ਕੱ-ਢ ਰਿਹਾ ਹੈ? ਜਦੋਂ ਪੱਤਰਕਾਰਾਂ ਨੇ ਮੁ ਲ ਜ਼ ਮ ਏਐਸਆਈ ਨੂੰ ਪੁੱਛਿਆ ਕਿ ਉਹ ਵਰਦੀ ਵਿੱਚ ਡਿਊਟੀ ਦੌਰਾਨ ਲੋਕਾਂ ਨਾਲ ਬ- ਦ -ਸ -ਲੂ- ਕੀ ਕਿਉਂ ਕਰ ਰਿਹਾ ਸੀ ਤਾਂ ਉਸਨੇ ਦੱਸਿਆ ਕਿ ਤਾਰਾਗੜ੍ਹ ਦੇ ਕੁਝ ਲੋਕ ਉਸ ਨੂੰ ਤੰ -ਗ ਪ੍ਰੇ- ਸ਼ਾ- ਨ ਕਰਦੇ ਹਨ। ਉਸ ਦਾ ਪਿਤਾ ਬੀਮਾਰ ਹੈ ਅਤੇ ਉਹ ਇਸ ਤੋਂ ਪ੍ਰੇ -ਸ਼ਾ -ਨ ਹੈ।

ਅੱਡਾ ਤਾਰਾਗੜ੍ਹ ਦਾ ਇੱਕ ਥਾਣਾ ਹੈ। ਵੀਡੀਓ ਵਿਚ ਇਸੇ ਥਾਂ ‘ਤੇ, ਏਐਸਆਈ ਨੇ ਨ -ਸ਼ੇ ਦੀ ਹਾਲਤ ਵਿਚ ਬਹੁਤ ਵੱਡਾ ਹੰ ਗਾ ਮਾ ਕੀਤਾ। ਇਹ ਅੱਡਾ ਤਾਰਾਗੜ੍ਹ ਥਾਣਾ ਲਾਲ ਸਿੰਘ ਦੇ ਅਧੀਨ ਆਉਂਦਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਜਦੋਂ ਇਸ ਪੁਲਿਸ ਅਧਿਕਾਰੀ ਦੀ ਨਾਂ ਪਲੇਟ ਤੋਂ ਨਾਮ ਪੜ੍ਹਿਆ ਤਾਂ ਉਸਦਾ ਨਾਮ ਰਾਜ ਕੁਮਾਰ ਲਿਖਿਆ ਹੋਇਆ ਸੀ।

ਜਦੋਂ ਉਸ ਆਦਮੀ ਨੇ ਆਪਣਾ ਕੈ-ਮ-ਰੇ ਦਾ ਰੁਖ ਉਸ ਪੁਲਿਸ ਅਧਿਕਾਰੀ ਦੀ ਨੇਮ ਪਲੇਟ ਵੱਲ ਮੋੜਿਆ ਤਾਂ ਉਹ ਹੋਰ ਭ ੜ ਕਿ ਆ ਅਤੇ ਡੀਜੀਪੀ ਦੇ ਨਾਂ ਦੀਆਂ ਧ -ਮ- ਕੀ -ਆਂ ਦੇਣ ਲੱਗਾ। ਹੰ ਗਾ ਮਾ ਲੰਬੇ ਸਮੇਂ ਤੱਕ ਚਲਦਾ ਰਿਹਾ। ਬਾਅਦ ਵਿੱਚ ਏਐਸਆਈ ਉਥੋਂ ਰਵਾਨਾ ਹੋ ਗਿਆ। ਬਟਾਲਾ ਦੀ ਡੀਐਸਪੀ ਸਿਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਏਐਸਆਈ ਨੂੰ ਵੀਰਵਾਰ ਨੂੰ ਐਸਐਸਪੀ ਰਛਪਾਲ ਸਿੰਘ ਨੇ ਬੁਲਾਇਆ ਸੀ। ਬਾਅਦ ਵਿਚ ਉਸ ਨੂੰ ਮੁ ਅੱ ਤ ਲ ਕਰ ਦਿੱਤਾ ਗਿਆ ਸੀ।

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: