Breaking News
Home / ਦੇਸ਼ / ਪੰਜਾਬ ‘ਚ ਪ੍ਰਵਾਸੀ ਮਜ਼ਦੂਰ ਦੀ ਰੇਹੜੀ ‘ਤੇ ਲੱ ਤ ਵੱ ਜੀ ਤਾਂ ਫੇਸਬੁੱਕ ‘ਤੇ ਭੁਚਾਲ ਆ ਗਿਆ

ਪੰਜਾਬ ‘ਚ ਪ੍ਰਵਾਸੀ ਮਜ਼ਦੂਰ ਦੀ ਰੇਹੜੀ ‘ਤੇ ਲੱ ਤ ਵੱ ਜੀ ਤਾਂ ਫੇਸਬੁੱਕ ‘ਤੇ ਭੁਚਾਲ ਆ ਗਿਆ

ਪੰਜਾਬ ‘ਚ ਪ੍ਰਵਾਸੀ ਮਜ਼ਦੂਰ ਦੀ ਰੇਹੜੀ ‘ਤੇ ਲੱ ਤ ਵੱਜੀ ਤਾਂ ਫੇਸਬੁੱਕ ‘ਤੇ ਭੁਚਾਲ ਆ ਗਿਆ। ਯੂਪੀ ‘ਚ ਸਿੱਖ ਨੂੰ ਪੁਲਿਸ ਵਾਲੇ ਨੇ ਕੁੱ ਟਿ ਆ ਤਾਂ ਪੱਤਾ ਵੀ ਨਹੀਂ ਹਿੱਲਿਆ।

ਟ੍ਰੈਫ਼ਿਕ ਅਤੇ ਮੌਸਮ ਦੀ ਜਾਣਕਾਰੀ:
ਰਣਜੀਤ ਬਾਵੇ ਨੇ ਗੀਤ ‘ਚੋਂ ਵਿ ਵਾ ਦੀ ਲਾਈਨ ਕੱਢ ਦਿੱਤੀ ਹੈ। ਅੱਜ ਉਡਦਾ ਤੀਰ ਫਗਵਾੜੇ ਐਸ ਐਚ ਓ ਨੇ ਫੜ ਲਿਆ ਹੈ। ਫੇਸਬੁੱਕੀਏ ਉਸ ਰਾਹ ਕਾਫ਼ੀ ਬਿਜ਼ੀ ਰਹਿਣਗੇ, ਕੋਈ ਹੋਰ ਰਾਹ ਲੈ ਕੇ ਲੰਘ ਸਕਦੇ ਹੋ।
ਜਿਸ ਰਾਹ ‘ਤੇ ਪਰਸੋਂ ਤਾਰਾਂ ‘ਤੇ ਹਾਥੀ ਚਾੜ੍ਹਿਆ ਸੀ, ਉਹ ਲਾਹ ਲਿਆ ਗਿਆ ਹੈ। ਉਧਰ ਦੀ ਲੰਘ ਸਕਦੇ ਹੋ।


ਗੋ-ਲੀ ਮਾਰਨ ਵਾਲਾ ਤਾਂ ਮੁਆਫ ਕੀਤਾ ਜਾ ਸਕਦਾ। ਪਰ ਲੱ-ਤ ਮਾ ਰ ਨ ਵਾਲਾ ਨਹੀਂ। ਜਨਤਾ ਦੀ ਮੱਤ ਦੀ ਹੱਦ ਲੱਤ ਤੱਕ ਹੀ ਆ। ਸੋ ਲੱਤ ਨਾ ਮਾਰੋ, ਪਰ ਗੋ ਲੀ ਭਾਵੇਂ ਮਾਰੋ ਦਿਓ। ਜਨਤਾ ਗੋ-ਲੀ ਮਾ ਰ ਨ ਨੂੰ ਸਹਿਜੇ ਬਰਦਾਸ਼ਤ ਕਰ ਲੈਂਦੀ ਹੈ। ਬੱਸ ਗੋ ਲੀ ਮਾ ਰ ਨ ਤੋਂ ਬਾਅਦ ਇਕ ਪ੍ਰੈਸ ਨੋਟ ਜਾਰੀ ਕਰ ਦਿਉ। ਜਨਤਾ ਗੋ ਲੀ ਮਾ ਰ ਨ ਨੂੰ ਜ਼ਜ਼ਬ ਕਰ ਲਵੇਗੀ। ਪਰ ਲੱ ਤ ਮਾ ਰ ਨ ਨੂੰ ਨਹੀਂ। ਲੱਤਾਂ ਖਾਣ ਦਾ ਤਜਰਬਾ ਹਰੇਕ ਕੋਲ ਹੁੰਦਾ। ਸੋ ਹਰੇਕ ਲੱ ਤ ਖਾਣ ਦੇ ਦਰਦ ਨੂੰ ਜਾਣਦਾ। ਸਰਕਾਰੀ ਗੋ ਲੀ ਖਾਣ ਦੀ ਹੈਸੀਅਤ ਹਰੇਕ ਦੀ ਨਹੀਂ ਹੁੰਦੀ। ਵੈਸੇ ਵੀ ਲੱਤ ਮਾਰਨ ‘ਤੇ ਪ੍ਰੈਸ ਨੋਟ ਕੱਢਣ ਨਾਲੋਂ ਚਾਰ ਦਿਨ ਬੰਦਾ ਮੁਅਤਲ ਕੀਤਾ ਚੰਗਾ।‌

ਗੁਰੂਗਰਾਮ ਤੋਂ ਲੁਧਿਆਣਾ ਐਂਬੂਲੈਂਸ ਦਾ ਕਿਰਾਇਆ 1 ਲੱਖ 20 ਹਜ਼ਾਰ ਰੁਪਏ ਇਹ ਨਿਊ ਇੰਡੀਆ ਹੈ

ਸ਼ਾਇਦ ਅਕਲ ਆਉਗੀ ਹੋਲੀ-ਹੋਲੀ……… ਆਕਸੀਜਨ ਨਾ ਮਿਲਣ ਤੇ ਬੀ.ਜੇ.ਪੀ ਭਗਤਾਂ ਨੇ ਬੀ.ਜੇ.ਪੀ ਦਫਤਰ ਚ ਕੀਤੀ ਤੋ ੜ-ਫ਼ੋ ੜ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: