Breaking News
Home / ਪੰਜਾਬ / ਦੀਪ ਸਿੱਧੂ ਦੀ ਗ਼ਲਤੀ ਨਾਲ ਮੁੜ ਹੋ ਸਕਦੀ ਸੀ 84- ਚੜੂਨੀ

ਦੀਪ ਸਿੱਧੂ ਦੀ ਗ਼ਲਤੀ ਨਾਲ ਮੁੜ ਹੋ ਸਕਦੀ ਸੀ 84- ਚੜੂਨੀ

ਦੀਪ ਸਿੱਧੂ ਦੀ ਗ਼ਲਤੀ ਨਾਲ ਮੁੜ ਹੋ ਸਕਦੀ ਸੀ 84- ਚੜੂਨੀ

ਜੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜਾਉਣ ਨਾਲ ਚੁਰਾਸੀ ਮੁੜ ਵਾਪਰ ਸਕਦੀ ਹੈ ਤਾਂ ਇੱਕ ਗੱਲ ਸਾਫ ਹੈ ਕਿ ਸਿੱਖ ਭਾਰਤ ਚ ਗੁਲਾਮ ਹਨ .. ਜਿੱਥੇ ਸਿੱਖਾਂ ਦਾ ਵਜੂਦ ਇਸ ਗੱਲ ਤੇ ਟਿਕਿਆ ਹੋਵੇ ਕਿ ਇੱਕ ਝੰਡਾ ਝੁਲਾਉਣ ਨਾਲ ਹਿੰਦੂ ਬਹੁਗਿਣਤੀ ਉਹਨਾਂ ਦਾ ਕਤਲਿਆਮ ਕਰੇ ..

ਧੀਆ ਭੈਣਾ ਦੀ ਬੇ ਪ ਤੀ ਕਰੇ ਤਾਂ ਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਕਿ ਬਿਨਾਂ ਰਾਜ ਤੋੰ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨਸਲਕੁਸ਼ੀ ਦੇ ਇਸ ਨਿਰਅੰਤਰ ਭੈਅ ਚ ਜਿਉਣਗੀਆਂ .. ਅਜਾਦੀ ਤੇ ਗੁਲਾਮੀ ਵਿਚਲਾ ਫਰਕ ਇਹੋ ਹੁੰਦਾ ਹੈ ..

ਜੇ ਹਿੰਦੂ ਹਾਈਕੋਰਟ ਤੇ ਭੰਗਵਾਂ ਝੰਡਾ ਚੜਾ ਦੇਣ ਤਾਂ ਉਹਨਾਂ ਤੇ ਨਸਲਕੁਸ਼ੀ ਦਾ ਖਤਰਾ ਨਹੀੰ .. ਜੇ ਹਿੰਦੂ ਧਰਨਿਆਂ ਬੱਸਾ ਸਾੜ ਦੇਣ.. ਦੁਕਾਨਾ ਲੁੱਟਣ ਤਾਂ ਵੀ ਉਹਨਾਂ ਦੀ ਨ ਸ ਲ ਕੁ ਸ਼ੀ ਨਹੀੰ ਹੋਵੇਗੀ ..

ਪਰ ਜੇ ਸਿੱਖ ਆਪਣਾ ਓਹੀ ਨਿਸ਼ਾਨ ਸਾਹਿਬ ਜਿਸਨੇ ਹਿੰਦੂਆਂ ਦੇ ਧਰਮ ਦੀ ਰਾਖੀ ਕੀਤੀ ਪੱਤ ਦੀ ਰਾਖੀ ਕੀਤੀ ਲਾਲ ਕਿਲੇ ਤੇ ਚੜਾ ਦੇਣ ਤਾਂ ਸਿੱਖਾਂ ਦੀ ਨ ਸ ਲ ਕੁ ਸ਼ੀ ਦਾ ਖਤਰਾ ਪੈਦਾ ਹੋ ਜਾਂਦਾ ਹੈ … ਜਦੋਂ ਹਲਾਤ ਏਨੇ ਗੰਭੀਰ ਹੋਣ ਤਾਂ ਸਿੱਖਾਂ ਅਜਾਦੀ ਦੀ ਲ ੜਾ ਈ ਲ ੜ ਨੀ ਚਾਹੀਦੀ ਹੈ .. ।

– ਅਮ੍ਰਿਤਪਾਲ ਸਿੰਘ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: