Breaking News
Home / ਦੇਸ਼ / ਕਾਮਰੇਡ ਭਾਜਪਾ ਲਈ ਪੰਥ ਵਾਂਗ ਹੀ ਮ ਨ ਹੂ ਸ ਸਾਬਤ ਹੋਏ

ਕਾਮਰੇਡ ਭਾਜਪਾ ਲਈ ਪੰਥ ਵਾਂਗ ਹੀ ਮ ਨ ਹੂ ਸ ਸਾਬਤ ਹੋਏ

ਬੰਗਾਲ ਵਿਚ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਕਾਮਰੇਡ ਆਪਣੀ ਬਾਕਮਾਲ ਸਿਆਸੀ ਸਮਝ ਨਾਲ ਕਿਆਫਾ ਲਾਕੇ ਭਾਜਪਾ ‘ਚ ਸ਼ਾਮਲ ਹੋਏ। ਉਨ੍ਹਾਂ ਨੂੰ ਲਗਦਾ ਸੀ ਕਿ ਕਾਮਰੇਡਾਂ ਦਾ ਰਾਜ ਤਾਂ ਮੁੜ ਆਉਣਾ ਨਹੀਂ ਭਾਜਪਾ ‘ਚ ਜਾਕੇ ਸੱਤਾ ਮਾਣਦੇ ਆ। ਪਰ ਕਾਮਰੇਡਾਂ ਦੀ ਮ ਨ ਹੂ ਸੀ ਅਤ ਇਨ੍ਹਾਂ ਦੇ ਨਾਲ ਹੀ ਤੁਰ ਗਈ ਤੇ ਭਾਜਪਾ ਨੂੰ ਵੀ ਲੈ ਬੈਠੇ। ਪੰਜਾਬ ਵਾਲੇ ਕਾਮਰੇਡਾਂ ਦੇ ਬਹੁਤੇ ਬੰਗਾਲੀ “ਬਾਪ” ਭਾਜਪਾ ‘ਚ ਜਾ ਚੁੱਕੇ ਹਨ ਤੇ ਇਹ ਪਿਉੰ-ਮਿਟ੍ਹਰ ਹੋ ਗਏ ਨੇ।

ਦੂਜੇ ਪਾਸੇ ਇਹੀ ਗੱਲ ਪੰਥ ਨਾਲ ਹੋਈ, ਨ ਕ ਸ ਲੀ ਲਹਿਰ ਦੇ ਮੁੱਕ ਜਾਣ ਪਿਛੋਂ ਵੱਡੀ ਗਿਣਤੀ ‘ਚ ਸਾਬਕਾ ਨਕਸਲੀ ਤੇ ਕਾਮਰੇਡ ਪੱਗਾਂ ਬੰਨ੍ਹ ਦਾਹੜੀਆਂ ਰੱਖਕੇ ਸਿੰਘ ਸੱਜ ਗਏ ਸਨ। ਪੰਥ ਦੇ ਵੱਖ ਵੱਖ ਮੁਹਾਜਾਂ ਤੇ ਆਪਣੀ ਕੜੀ ਘੋਲੀ। ਕਿਸਾਨ ਮੋਰਚੇ ‘ਚ ਥੋੜ੍ਹਾ ਜਿਹਾ ਕਾਮਰੇਡਾਂ ਦਾ ਮੁੜ ਉਭਾਰ ਦਿੱਸਿਆ ਤਾਂ ਕਲਗ਼ੇ ਵਾਲੇ ਸਾਬਕਾ ਕਾਮਰੇਡ ਫੇਰ ਕਾਮਰੇਡੀ ਬਾਂਗਾ ਦੇਣ ਲੱਗ ਪਏ। ਕੁਲ ਮਿਲਾਕੇ ਕਾਮਰੇਡ ਮੌਜੂਦਾ ਹੋਵੇ ਜਾਂ ਸਾਬਕਾ, ਮਨ ਹੂ ਸ ਹੀ ਹੁੰਦਾ।

ਬੰਗਾਲ ਚੋਣਾਂ ਨਤੀਜੇ: ਇਕ ਗੱਲ ਸਪੱਸ਼ਟ ਹੈ ਕਿ ਖੱਬੇ ਪੱਖੀ ਮੋਦੀ-ਭਾਜਪਾ ਨੂੰ ਭੁਗਤ ਗਏ ਜਿਵੇ ਇਹ ਪਹਿਲਾਂ ਇੰਦਰਾ-ਕਾਂਗਰਸ ਨੂੰ ਭੁਗਤਦੇ ਸੀ।

#ਮਹਿਕਮਾ_ਪੰਜਾਬੀ

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: