Breaking News
Home / ਪੰਜਾਬ / ਪੁਲਿਸ ਨੇ ਲੰਗਾਹ ਦੇ ਵੱਡੇ ਮੁੰਡੇ ਨੂੰ ਚਿੱਟੇ ਦੇ ਕੇਸ ਵਿਚ ਚੁੱਕਿਆ

ਪੁਲਿਸ ਨੇ ਲੰਗਾਹ ਦੇ ਵੱਡੇ ਮੁੰਡੇ ਨੂੰ ਚਿੱਟੇ ਦੇ ਕੇਸ ਵਿਚ ਚੁੱਕਿਆ

ਧਾਰੀਵਾਲ, 2 ਮਈ – ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤ ਪ੍ਰਕਾਸ਼ ਸਿੰਘ ਸਮੇਤ 5 ਨੌਜਵਾਨ ਨ-ਸ਼ੇ ਦੇ ਮਾਮਲੇ ‘ਚ ਧਾਰੀਵਾਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ, ਹੈ-ਰੋ-ਇ-ਨ ਦੀ ਸਪਲਾਈ ਦੇਣ ਪਹੁੰਚੇ ਸਨ ਨੌਜਵਾਨ

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪ੍ਰਕਾਸ਼ ਸਿੰਘ ਸਣੇ 5 ਨੌਜਵਾਨਾਂ ਨੂੰ ਧਾਰੀਵਾਲ ਪੁਲਿਸ ਨੇ ਨ-ਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਉਹ ਧਾਰੀਵਾਲ ਵਿੱਚ ਹੈ-ਰੋ-ਇ-ਨ ਦੀ ਸਪਲਾਈ ਦੇਣ ਪਹੁੰਚੇ ਸੀ। ਇਸ ‘ਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਖਿਲਾਫ ਗੁਰਦਾਸਪੁਰ ਪੁਲਿਸ ਵਲੋਂ ਮਾਮਲਾ ਦਰਜ ਹੋਇਆ ਹੈ ਉਹ ਝੂਠਾ ਕੇਸ ਹੈ। ਲੰਗਾਹ ਨੇ ਆਪਣੇ ਬੇਟੇ ਖਿਲਾਫ ਦਰਜ ਹੋਏ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।

ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਚਾ ਸਿੰਘ ਲੰਗਾਹ ਨੇ ਕਿਹਾ ਕਿ ਉਸ ਦਾ ਵੱਡਾ ਬੇਟਾ ਪਰਕਾਸ਼ ਸਿੰਘ ਗੁਰਦਾਸਪੁਰ ਤੋਂ ਕਪੜੇ ਖ਼ਰੀਦਣ ਗਿਆ ਸੀ। ਜਿਸ ਨੂੰ ਪੁਲਿਸ ਨੇ ਚੁੱਕ ਲਿਆ ਹੈ। ਲੰਗਾਹ ਨੇ ਕਿਹਾ ਸਾਨੂੰ ਸਾ ਜ਼ਿ ਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਮਾੜੀ ਸੋਚ ਨਾਲ ਘਟੀਆ ਰਾਜਨੀਤੀ ਕਰ ਰਹੀ ਹੈ।

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: