Breaking News
Home / ਦੇਸ਼ / ਸੀਰਮ ਇੰਸਟੀਚਿਊਟ ਦਾ ਮੁਖੀ ਆਦਰ ਪੂਨਾਵਾਲਾ ਆਪਣੀ ਜਾਨ ਬਚਾਉਣ ਲਈ ਭਾਰਤ ਛੱਡ ਕੇ ਭੱਜਿਆ

ਸੀਰਮ ਇੰਸਟੀਚਿਊਟ ਦਾ ਮੁਖੀ ਆਦਰ ਪੂਨਾਵਾਲਾ ਆਪਣੀ ਜਾਨ ਬਚਾਉਣ ਲਈ ਭਾਰਤ ਛੱਡ ਕੇ ਭੱਜਿਆ

ਜਿਸ ਸੀਰਮ ਇੰਸਟੀਚਿਊਟ ਦੇ ਸਿਰ ‘ਤੇ ਮੋਦੀ ਭਗਤ ਸ਼ੇਖ਼ੀਆਂ ਮਾਰ ਰਹੇ ਸਨ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ। ਭਾਰਤ ਦੁਨੀਆ ਬਚਾਊਗਾ ਟੀਕੇ ਬਣਾ ਕੇ, ਉਸਦਾ ਮੁਖੀ ਆਦਰ ਪੂਨਾਵਾਲਾ ਆਪਣੀ ਜਾਨ ਬਚਾਉਣ ਲਈ ਇੰਗਲੈੰਡ ਵੱਲੋਂ ਭਾਰਤੀ ਉਡਾਣਾਂ ‘ਤੇ ਪਾਬੰਦੀ ਲਾਉਣ ਤੋਂ ਪਹਿਲਾਂ ਹੀ ਭਾਰਤ ਛੱਡ ਕੇ ਇੰਗਲੈਂਡ ਪਹੁੰਚ ਗਿਆ ਸੀ।

ਇੰਗਲੈਂਡ ਜਾ ਕੇ ਉਸਨੇ ਕਿਹਾ ਕਿ ‘ਵੱਡੇ ਲੋਕਾਂ’ ਨੇ ਉਸਨੂੰ ਏਨਾ ਪਰੇਸ਼ਾਨ ਕਰ ਦਿੱਤਾ ਸੀ ਕਿ ਭੱਜਣ ਤੋਂ ਬਿਨਾ ਕੋਈ ਚਾਰਾ ਨੀ ਰਿਹਾ। ਕਦੇ ਕਿਸੇ ਮੁੱਖ ਮੰਤਰੀ ਦਾ ਫ਼ੋਨ, ਕਦੇ ਕਿਸੇ ਵੱਡੇ ਕਾਰਪੋਰੇਟ ਦਾ ਫ਼ੋਨ ਤੇ ਤਰਾਂ ਤਰਾਂ ਦੀਆਂ ਧ ਮ ਕੀ ਆਂ।

ਹਾਲਾਂਕਿ ਸਰਕਾਰ ਵਲੋੰ ਉਸਨੂੰ ਵਾਈ ਸਕਿਓਰਟੀ ਦਿੱਤੀ ਗਈ ਸੀ ਪਰ ਉਹ ਖ਼ੁਦ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਏਨਾ ਡਰ ਗਿਆ ਕਿ ਕਹਿੰਦਾ ਮੈਂ ਕਿਤੇ ਬਾਹਰ ਵੈਕਸੀਨ ਬਣਾ ਲਊਂ, ਭਾਰਤ ‘ਚ ਔਖਾ।


ਹੁਣ ਤਾਂ ਵਾਹਿਗੁਰੂ ਹੀ ਲੋਕਾਂ ਨੂੰ ਬਚਾ ਸਕਦਾ, ਮੋਦੀ ਤੇ ਮੋਦੀ ਭਗਤਾਂ ਨੇ ਤਾਂ ਹਜ਼ਾਰਾਂ ਲੋਕ ਮੌਤ ਦੇ ਮੂੰਹ ‘ਚ ਧੱਕ ਦਿੱਤੇ ਹਨ। ਕਈ ਵੱਡੇ ਵੱਡੇ ਮੋਦੀ ਭਗਤ ਵੀ ਜਾਨ ਗਵਾ ਗਏ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: