Breaking News
Home / ਦੇਸ਼ / ਲੋਕਾਂ ਵਲੋਂ ਟਵਿਟਰ ‘ਤੇ ਚਲਾਇਆ ਗਿਆ ਹੈਸ਼ਟੈਗ #ResignModi ਫੇਸਬੁੱਕ ਵਲੋਂ ਬਲੌਕ

ਲੋਕਾਂ ਵਲੋਂ ਟਵਿਟਰ ‘ਤੇ ਚਲਾਇਆ ਗਿਆ ਹੈਸ਼ਟੈਗ #ResignModi ਫੇਸਬੁੱਕ ਵਲੋਂ ਬਲੌਕ

ਲੋਕਾਂ ਵਲੋਂ ਟਵਿਟਰ ‘ਤੇ ਚਲਾਇਆ ਗਿਆ ਹੈਸ਼ਟੈਗ #ResignModi ਫੇਸਬੁੱਕ ਵਲੋਂ ਬਲੌਕ ਕਰ ਦਿੱਤਾ ਗਿਆ ਸੀ। 12,000 ਦੇ ਕਰੀਬ ਅਜਿਹੀਆਂ ਪੋਸਟਾਂ ਇਸ ਪਾਬੰਦੀ ਨਾਲ ਪ੍ਰਭਾਵਿਤ ਹੋਈਆਂ।


ਮੋਦੀ ਅਤੇ ਸੰਘੀਆਂ ਨਾਲ ਯਾਰੀ ਨਿਭਾਉਣ ਵਾਲਾ ਫੇਸਬੁੱਕ ਦਾ ਇਹ ਪਹਿਲਾ ਕਿੱਸਾ ਨਹੀਂ। ਸੋਸ਼ਲ ਮੀਡੀਆ ਦੀ ਆਜ਼ਾਦੀ ਦੇ ਦਿਨ ਵੀ ਪੁੱਗ ਗਏ।

Facebook Inc. blocked posts tagged #ResignModi before restoring them hours later, stoking a controversy that’s erupted over government requests to remove social media content as India grapples with an escalating Covid crisis.


ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਰੋਨਾਂ ਮਹਾਂਮਾਰੀ ਦੀ ਭਿਆਨਕ ਮਾਰ ਝਲ ਰਹੇ ਭਾਰਤ ਨੂੰ 10 ਮਿਲੀਅਨ ਡਾਲਰ ਦੀ ਮਦਦ ਦੇਣ ਦਾ ਐਲਾਨ, ਜਦਕਿ ਲੰਮੇ ਸਮੇਂ ਤੋਂ ਭਾਰਤੀ ਮੀਡੀਆ ਅਤੇ ਸਰਕਾਰ ਕਨੇਡਾ ਅਤੇ ਜਸਟਿਨ ਟਰੂਡੋ ਨੂੰ ਖਾਲਿਸਤਾਨੀ ਵੱ ਖ ਵਾ ਦੀ ਆਂ ਦਾ ਹਮਾਇਤੀ ਤੇ ਭਾਰਤ ਵੱਡਾ ਦਾ ਦੁ ਸ਼ ਮ ਣ ਦੱਸਿਆ ਜਾਂਦਾ ਰਿਹਾ ਹੈ।


ਇੰਡੀਆ ਨੇ ਵੈਕਸੀਨ ਕਨੇਡਾ ਨੂੰ ਮੁੱਲ ਵੇਚੀ ਸੀ ਜਦ ਕਿ ਕਨੇਡਾ ਨੇ 10 ਮਿਲੀਅਨ ਡਾਲਰ ਦਾਨ ਕੀਤੇ ਹਨ ਮੁੱਲ ਵੇਚ ਕਿ ਤਿਰੰਗਾ ਰੈ਼ਲੀਆਂ ਕਰਕੇ ਧੰਨਵਾਦ ਕਰ ਰਹੇ ਸਨ ਮੋਦੀ ਭਗਤ


ਕਿਸਾਨ ਅੰਦੋਲਨ ਵਿਚ ਜਦੋਂ ਟਰੂਡੋ ਨੇ ਕਿਸਾਨਾਂ ਦੀ ਹਮਾਇਤ ਕੀਤੀ ਸੀ ਤਾਂ ਭਾਰਤ ਨੇ ਇਸ ਨੂੰ ਅੰਦਰੂਨੀ ਮਾਮਲਾ ਦੱਸਿਆ ਸੀ, ਕੀ ਹੁਣ ਵੀ ਭਗਤ ਇਹ ਮਦੱਦ ਇਹ ਕਹਿ ਕਿ ਠੁਕਰਾ ਸਕਦੇ ਹਨ ਕਿ ਕੋਰੋਨਾ ਭਾਰਤ ਦਾ ਅੰਦਰੂਨੀ ਮਾਮਲਾ ਹੈ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਰੋਨਾ ਤੋਂ ਬਚਾਅ ਲਈ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੇ ਟੀਕਾਕਰਨ ਲਈ ਅੱਜ ਸ਼ਾਮੀਂ 4 ਵਜੇ ਤੋਂ ‘ਕੋਵਿਨ’ ਪੋਰਟਲ ਤੇ ‘ਅਰੋਗਿਆ ਸੇਤੂ’ ਐਪ ਰਾਹੀਂ ਸ਼ੁਰੂ ਕੀਤਾ ਰਜਿਸਟਰੇਸ਼ਨ ਦਾ ਅਮਲ ਕੁਝ ਮਿੰਟਾਂ ਅੰਦਰ ਹੀ ਸਰਵਰਾਂ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਕਰੈਸ਼ ਹੋ ਗਿਆ। ਇਸ ਦੌਰਾਨ ਸਰਕਾਰੀ ਸੂਤਰਾਂ ਨੇ ਅੱਜ ਪਹਿਲੇ ਦਿਨ 80 ਲੱਖ ਰਜਿਸਟਰੇਸ਼ਨਾਂ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਇਕ ਮਿੰਟ ਵਿੱਚ 27 ਲੱਖ ਰਜਿਸਟਰੇਸ਼ਨਾਂ ਹੋਈਆਂ ਹਨ। ਪਹਿਲੀ ਮਈ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਦੇ ਤੀਜੇ ਪੜਾਅ ਵਿੱਚ 18 ਤੋਂ 44 ਸਾਲ ਦੇ ਵਿਅਕਤੀਆਂ ਦੇ ਟੀਕੇ ਲੱਗਣੇ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ’ਚ ਦੇਸ਼ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਰਿਕਾਰਡ 3.61 ਲੱਖ ਦੇ ਕਰੀਬ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1,79,97,267 ਹੋ ਗਈ ਹੈ। ਇਸੇ ਅਰਸੇ ਦੌਰਾਨ 3,293 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਕਰਕੇ 2,01,187 ’ਤੇ ਪੁੱਜ ਗਈ ਹੈ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਆਬਾਦੀ ਦੇ ਟੀਕਾਕਰਨ ਲਈ http://cowin.gov.in, ਅਰੋਗਿਆ ਸੇਤੂ ਐਪ ਤੇ ਉਮੰਗ ਐਪ ’ਤੇ 28 ਅਪਰੈਲ ਨੂੰ ਸ਼ਾਮ ਚਾਰ ਵਜੇ ਤੋਂ ਰਜਿਸਟ੍ਰੇਸ਼ਨ ਦਾ ਅਮਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: