Breaking News
Home / ਪੰਜਾਬ / ਸਿੱਖ ਪੰਜਾਬ ਅਤੇ ਹਿੰਦੋਸਤਾਨ ਚ ਕਿਰਾਏਦਾਰ ਹਨ : ਬਿਹਾਰੀ ਭਈਆ

ਸਿੱਖ ਪੰਜਾਬ ਅਤੇ ਹਿੰਦੋਸਤਾਨ ਚ ਕਿਰਾਏਦਾਰ ਹਨ : ਬਿਹਾਰੀ ਭਈਆ

ਜਿਹੜੀ ਗੱਲ ਬਿਹਾਰੀਆਂ ਨੂੰ ਸਮਝ ਆ ਚੁੱਕੀ ਹੈ ਓਹ ਗੱਲ ਸਿੱਖ ਕੌਮ ਨੂੰ ਅਪਣਾ ਤਖਤ ਢੁਹਾ, ਕ ਤ ਲੇ ਆ ਮ ਕਰਵਾਉਣ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁ ਟ ਵਾ ਉ ਣ ਤੋਂ ਬਾਅਦ ਵੀ ਸਮਝ ਨਹੀਂ ਆਈ.

ਸਨਦੀਪ ਸਿੰਘ ਤੇਜਾ ਲਿਖਦੇ ਹਨ-
ਜੇ ਹੁਣ ਵਾਲੇ ਸਿੱਖ ਗੁਰੂ ਸਾਹਿਬ ਵੇਲੇ ਹੁੰਦੇ ਤਾਂ ਤਰਨਤਾਰਨ ਸਾਹਿਬ ਗੁਰੂ ਅਰਜਨ ਸਾਹਿਬ ਦੇ ਦਵਾਖਾਨੇ ਤੇ ਕੋ ਹ ੜੀ ਘਰ ਖੋਲਣ ਤੇ ਗੁਰੂ ਸਾਹਿਬ ਨੂੰ ਖੂਬ ਖਰੀਆਂ ਸੁਣਾਉਂਦੇ।
ਗੁਰੂ ਹਰਿ ਕਿਸ਼ਨ ਸਾਹਿਬ ਨੂੰ ਆਖਦੇ ਕੇ ਕੀ ਲੋੜ ਆ ਮਹਾਮਾਰੀ ਚ ਦਿੱਲੀ ਜਾ ਕੇ ਸੇਵਾ ਕਰਨ ਦੀ। ਪੰਜਾਬ ਫੈਲੂ ਤੇ ਕਰਾਂਗੇ। ਭਾਈ ਸਾਹਿਬ ਸਿੱਖੀ ਤਾਂ ਸੇਵਾ ਆ। ਸੇਵਾ ਬਿਨਾਂ ਸਿੱਖੀ ਨੂੰ ਚਿ ਤ ਵਿਆ ਵੀ ਨਹੀਂ ਜਾ ਸਕਦਾ। ਤੇ ਭੇ ਦ ਭਾ ਵ ਜਾਂ ਵਿ ਤ ਕ ਰਾ ਕਰਨਾ ਤਾਂ ਸਿੱਖ ਸਿਧਾਂਤ ਦੇ ਉਲਟ ਆ। ਸੋ ਸਿੱਖੀ ਵਿੱਚ ਸੇਵਾ ਹਰ ਤਰੀਕੇ ਨਾਲ ਕੀਤੀ ਜਾ ਸਕਦੀ ਆ। ਜੇ ਕੁੱਝ ਗਲਤ ਆ ਉਹ ਇਹ ਕਿ ਲੋੜ ਤੋਂ ਪਹਿਲਾਂ ਤੇ ਵਧੇਰੇ ਖਿ ਲ ਰੇ ਫਿਰਨਾਂ। ਸਰਕਾਰ ਟੈਕਸ ਲੈਂਦੀ ਆ। ਸਰਕਾਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਸਦੇ ਇੰਤਜ਼ਾਮ ਵੇਖਣ। ਫੇਰ ਲੋੜ ਕਿਥੇ ਤੇ ਕਿੰਨੀ ਆ ਉਸ ਬਾਰੇ ਜਾਨਣ। ਖਬਰਾਂ ਦੇ ਪਹਿਲੇ ਅੱਪਡੇਟ ਨਾਲ ਕਮਲੇ ਹੋਏ ਫਿਰਨਾ ਗਲਤ ਆ। ਖਾਲਸਾ ਏਡ ਤੇ ਭ ੜਾ ਸ ਕੱਢਣ ਵਾਲਿਆਂ ਨੂੰ ਹੋਰ ਪੰਜਾਬ ਦੀਆਂ ਜਥੇਬੰਦੀਆ ਵੱਲ ਵੀ ਧਿਆਨ ਦੇਣਾ ਚਾਹੀਦਾ। ਟਕਸਾਲ ਕੋਲ ਕਿਹੜੇ ਫੰਡ ਘੱਟ ਆ, ਸੁਰ ਸਿੰਘ ਵਾਲੇ ਕਿਹੜੇ ਭਾਈ ਘਨਈਆ ਬਾਰੇ ਨਹੀਂ ਜਾਣਦੇ, ਖਡੂਰ ਸਾਹਿਬ ਵਾਲੇ, ਬਾਬਾ ਜਗਤਾਰ ਸਿੰਘ, ਇਹ ਵੀ ਸੇਵਾ ਲੁੱ ਟ ਸਕਦੇ ਆ । ਬਹੁਤ ਗਰੀਬ ਨਹੀਂ ਆ। ਵੈਸੇ ਅਜੇ ਪੰਜਾਬ ਚ ਇੰਨੀ ਅੰਨੀ ਪਈ ਵੀ ਨਹੀਂ। ਬਾਕੀ ਹਿੰਦੋਸਤਾਨ ਦੇ ਵਸਨੀਕ ਮੋਦੀ ਨੂੰ ਵਿਕਾਸ ਲਈ ਨਹੀਂ ਚੁਣਦੇ। ਰਾਜ ਦੀ ਤਾਕਤ ਇਹ ਹੁੰਦੀ ਆ ਕਿ ਫਰੀਦਕੋਟ ਦਿਹਾੜੀ ਕਰਦਾ ਬਈਆ ਆਪਣੇ ਸਿੱਖ ਮਾਲਕ ਨੂੰ ਕਹਿੰਦਾ ਆ ਕਿ ਤੁਸੀ ਸਿੱਖ ਹਿੰਦੋਸਤਾਨ ਚ ਕਿਰਾਏਦਾਰ ਉ। ਉਹਨਾਂ ਵੋਟ ਰਾਜ ਕਰਕੇ ਮੋਦੀ ਨੂੰ ਪਾਉਣੀ ਆ। ਉਹਨਾਂ ਨੂੰ ਜਾ ਨ ਨਹੀਂ ਚਾਹੀਦੀ ਰਾਜ ਚਾਹੀਦਾ, ਹਿੰਦੂਰਾਸ਼ਟਰ। ਇਹਨਾਂ ਦੀ ਸੇਵਾ ਕਰਨੀ ਆ ਕਿ ਨਹੀਂ ਇਹ ਸਿੱਖੀ ਸਿਧਾਂਤ ਚ ਪੁਛੋਗੇ ਤਾਂ ਆਏ ਗਏ ਨੂੰ ਦੇਗ ਪੱਕੀ ਦਾ ਫੁਰਮਾਨ ਹੀ ਮਿਲੂ। ਬਾਕੀ ਤੁਸੀਂ ਆਪਣੇ ਪੱਧਰ ਤੇ ਵਿਤਕਰਾ ਕਰ ਸਕਦੇ ਉ । ਸਿੱਖ ਨੂੰ ਸੇਵਾ ਤੋਂ ਨਾ ਰੋਕੀਏ। ਬਸ ਸਿਰ ਚੜੇ ਲਈ ਤੇਗ ਛੱਡ ਕੇ ਨਾਂ ਤੁਰਿਉ। ਪੂਰਾ ਸਹੀ ਕੋਈ ਵੀ ਨਹੀਂ। ਇਹ ਵਿਚਾਰ ਮੇਰੇ ਅੰਤਿਮ ਤੇ ਆਖਰੀ ਸੱਚ ਨਹੀਂ ਆ।

ਹਿੰਦੂ ਲੋਕ ਜ਼ਿਆਦਾ ਤਰ ਆਪਣੇ ਮਰੇ ਹੋਏ ਪ੍ਰਾਣੀਆਂ ਦਾ ਸੰਸਕਾਰ ਗੰਗਾ ਕਿਨਾਰੇ ਕਰਨ ਵਿਚ ਵਿਸ਼ਵਾਸ ਰਖਦੇ ਹਨ ਜਿਹੜੇ ਸ਼ਹਿਰ ਗੰਗਾ ਉਪਰ ਆਉਂਦੇ ਨੇ

ਜਿਵੇਂ ਰਿਸ਼ੀਕੇਸ਼ , ਹਰਦਵਾਰ, ਵਾਰਾਣਸੀ,ਤੇ ਹੋਰ ਵੀ ਇਥੇ ਸੰਸਕਾਰ ਵਾਸਤੇ ਘਾਟ ਬਣੇ ਹੋਏ ਹਨ ਜਿੱਥੇ ਦਾ ਠੇਕਾ ਦਿੱਤਾ ਜਾਂਦਾ ਓਥੇ ਆਪਣੀ ਮਰਜੀ ਨਾਲ ਕੋਈ ਸੰਸਕਾਰ ਨਹੀਂ ਕਰ ਸਕਦਾ ਸਿਰਫ ਇਹ ਠੇਕੇਦਾਰ ਹੀ ਕਰਦੇ ਹਨ ਇਹਨਾਂ ਦਾ ਉੱਕਾ ਪੁੱਕਾ ਰੇਟ ਹੈ

ਹੁਣ ਕਰੋਨਾ ਨਾਲ ਲਾ ਸ਼ਾਂ ਇਨੀਆ ਆ ਰਹੀਆਂ ਹਨ ਕਿ ਇਹਨਾਂ ਨੇ ਰੇਟ ਬਹੁਤ ਵਧਾ ਦਿੱਤੇ ਹਨ ਜਿਹੜੇ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋ ਗਏ ਹਨ ਅਤੇ ਇਥੇ ਸੰਸਕਾਰ ਵੀ ਸ਼ਿਫਾਰਸ਼ਾਂ ਨਾਲ ਹੁੰਦੇ ਹਨ ।।

ਇਸ ਮੁਲਕ ਵਿੱਚੋ ਬੇ ਈ ਮਾ ਨੀ ਕਿੱਥੇ ਖਤਮ ਹੋ ਜਾਊ ਜਿੱਥੇ ਲਾ ਸ਼ਾਂ ਦੇ ਵੀ ਮੁੱਲ ਵੱਟੇ ਜਾਣ
ਇਸ ਕਰੋਨਾ ਨੇ ਸਭ ਕੁਝ ਨੰ ਗਾ ਕਰ ਦਿੱਤਾ

ਭਾਰਤ ਚ ਸਿੱਖਾਂ ਦੀ ਅਸਲ ਔਕਾਤ ਆਹ ਆ —- ਕੋਈ ਪੁਲਿਸ, ਕੋਈ ਪ੍ਰਸ਼ਾਸ਼ਨ ,ਕੋਈ ਪੰਚਾਇਤ ,ਕੋਈ ਅਦਾਲਤ, ਕੋਈ ਸਰਕਾਰ ਸਿੱਖਾਂ ਦੇ ਹੱਕ ਚ ਖ਼ੜ੍ਹੀ ਹੋਵੇ ਤਾਂ ਚਾਨਣਾ ਪਾਓ —–

ਭਈਆਂ ਦੇ ਨੌਕਰ ਬਣਨਾ ਤਾਂ ਸਿੱਖੀ ਦਾ ਨਾਮ ਨਾ ਵਰਤੋਂ —- ਗੁਰੂ ਸਾਹਿਬ ਨੇ ਸਾਨੂੰ ਰਾਜ ਕਾਰਨ ਲਈ ਤਿਆਰ ਕੀਤਾ ਸੀ ਨਾ ਕਿ ਭਈਆਂ ਦੀ ਸੇਵਾ ਕਰਨ ਲਈ —–
ਜਿੰਨਾ ਚਿਰ ਤੁਹਾਨੂੰ ਹਿੰਦੂ ਧਰਮ ਅਤੇ ਹਿੰਦੂ ਮਾਨਸਿਕਤਾ ਸਮਝ ਨਹੀਂ ਆਉਂਦੀ ,ਤੁਸੀਂ ਓਹਨਾ ਦੀ ਸੇਵਾਵੀ ਕਰਿ ਜਾਣੀ ਤੇ ਛਿੱਤਰ ਵੀ ਖਾਈ ਜਾਣੇ ਤੇ ਨਾਲੇ ਸਾਰੀ ਕੌਮ ਦੇ ਪਵਾਈ ਜਾਣੇ —– ​
ਸਰਦਾਰ ਜਪ ਸਿੰਘ


About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: