Breaking News
Home / ਪੰਜਾਬ / ਇਹ ਵੀਡੀਉ ਕਿਹਨੂੰ ਕਿਹਨੂੰ ਯਾਦ ਆ?

ਇਹ ਵੀਡੀਉ ਕਿਹਨੂੰ ਕਿਹਨੂੰ ਯਾਦ ਆ?

ਤਿਹਾੜ ਜੇ ਲ੍ਹ ’ਚੋਂ ਬਾਹਰ ਆਏ ਬਜ਼ੁਰਗ ਨੇ ਰੋ-ਰੋ ਦੱਸੀਆਂ ਜੇ ਲ੍ਹ ਅੰਦਰਲੀਆਂ ਹਿੱ ਲਾ ਕੇ ਰੱਖ ਦੇਣ ਵਾਲੀਆਂ ਗੱਲਾਂ .. ਲੰਗਰ ਛਕ ਕੇ ਲੰਗਰ ਵਰਤਾਉਣ ਵਾਲੇ ਹੀ ਲੰਮੇ ਪਾ ਪਾ ਕੇ ਕੁੱ ਟੇ, ਲਾਹੀਆਂ ਦਸਤਾਰਾਂ ਅਤੇ ਮਾ ਰੇ ਠੁੱ ਡੇ ,,ਜੇ ਲ੍ਹ ‘ਚੋਂ ਬਾਹਰ ਅਉਂਦਿਆਂ ਹੀ ਗੁਰਮੁੱਖ ਸਿੰਘ ਤੇ ਜੀਤ ਸਿੰਘ ਨੇ ਦੱਸਿਆ ਜਿਨ੍ਹਾਂ ਨੂੰ ਲੰਗਰ ਛਕਾਇਆ ਉਨ੍ਹਾਂ ਨੇ ਹੀ ਕੁੱ ਟ ਮਾ ਰ ਕੀਤੀ..ਅਕਿਰਤ ਘਣਤਾ ਦੀ ਹੱਦ : ਲੰਗਰ ਛਕ ਕੇ ਲੰਗਰ ਵਰਤਾਉਣ ਵਾਲੇ ਹੀ ਲੰਮੇ ਪਾ ਪਾ ਕੇ ਕੁੱ ਟੇ, ਲਾਹੀਆਂ ਦਸਤਾਰਾਂ ਅਤੇ ਮਾ ਰੇ ਠੁੱ ਡੇ



ਦਿੱਲੀ, ਯੂਪੀ ਆਦਿ ਵਿੱਚ ਆਕਸੀਜਨ ਦੇ ਲੰਗਰ ਲਾਉਣ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਆਪਣੇ ਗਰੀਬ ਸਿੱਖ ਭਰਾਵਾਂ ਦੀ ਮਦਦ ਜਰੂਰ ਕਰੋ। ਨੰ ਗੇ ਪੈਰੀਂ ਰੁਲਦੇ ਸਿੱਖਾਂ ਦੀਆਂ ਵਾਇਰਲ ਵੀਡੀਉ ਤੋਂ ਬਾਅਦ ਸੁਹਿਰਦ ਸਿੱਖਾਂ ਦੀ ਦਾਨੀ ਸਿੱਖ ਸੰਸਥਾਵਾਂ ਨੂੰ ਅਪੀਲ ..ਸਿੱਖ ਨੰ ਗੇ ਪੈਰੀ ਸੜਕਾਂ ਤੇ ਰੁ ਲ ਦੇ ਹੋਣ ਤੇ ਸਿੱਖ ਸੰਸਥਾਂਵਾ ਪੰਜਾਬ ਨੂੰ ਛੱਡ ਬਾਕੀ ਥਾਂਵਾ ਤੇ ਖੁਸ਼ਾਮਦੀ ਖਾਤਿਰ ਦਾਨ ਕਰੀ ਜਾਣ .. ਸ੍ਰੋਮਣੀ ਕਮੇਟੀ ਤੇ ਖਾਲਸਾ ਏਡ ਵਰਗੀਆਂ ਸੰਸਥਾਂਵਾ ਨੂੰ ਚਾਹੀਦਾ ਹੈ ਕਿ ੧੦੦ ਚੋੰ ੯੦ ਰੁਪਏ ਸਿੱਖਾਂ ਤੇ ਖਰਚੇ ਜਾਣ .. ਖਾਲਸਾ ਏਡ ਨੂੰ ਪੰਜਾਬ ਦੇ ਹਰ ਜਿਲੇ ਚ ਇੱਕ ਵੱਡਾ ਹਸਪਤਾਲ ਖੋਲਣਾ ਚਾਹੀਦਾ ਹੈ ਤਾਂ ਜੋ ਗਰੀਬਾਂ ਦਾ ਇਲਾਜ ਮੁਫਤ ਹੋ ਸਕੇ .. ਮੌਜੂਦਾ ਹਸਪਤਾਲਾਂ ਚ ਕਿਸੇ ਗਰੀਬ ਦਾ ਪੈਸੇ ਦੇ ਇਲਾਜ ਕਰਾਉਣਾ ਸੇਵਾ ਨਹੀੰ ਸਗੋਂ ਉਹਨਾਂ ਵ ਹਿ ਸ਼ੀ ਹਸਪਤਾਲਾਂ ਨੂੰ ਤਗੜੇ ਕਰਨਾਂ ਹੈ ..।
– ਅਮ੍ਰਿਤਪਾਲ ਸਿੰਘ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: