Breaking News
Home / ਪੰਜਾਬ / ਕਿਸਾਨੀਂ ਸੰਘਰਸ਼ ਦੇ ਨਾਮ ਤੇ ਸਾਡੀ ਕੌਮ ਦੇ ਕਾ-ਤ-ਲਾਂ ਦੀਆਂ ਬਰਸੀਆਂ ਮਨਾ ਰਹੇ

ਕਿਸਾਨੀਂ ਸੰਘਰਸ਼ ਦੇ ਨਾਮ ਤੇ ਸਾਡੀ ਕੌਮ ਦੇ ਕਾ-ਤ-ਲਾਂ ਦੀਆਂ ਬਰਸੀਆਂ ਮਨਾ ਰਹੇ

ਕਿਸਾਨੀ ਸੰਘਰਸ਼ ਦੇ ਨਾਮ ਤੇ ਸਾਡੇ ਕਾ-ਤ-ਲਾਂ ਦੀਆ ਬਰਸੀਆਂ ਮਨਾ ਰਹੇ ਹੋ ਆਗੂਆਂ ਨੂੰ ਪਾਈ ਝਾੜ – ਤੂਫ਼ਾਨ ਸਿੰਘਏਕਤਾ ਹੋਣੀ ਚਾਹੀਦੀ ਹੈ ਪਰ ਕਿਸ ਕੀਮਤ ਤੇ ? ਜਿਹੜੀ ਵਿਚਾਰਧਾਰਾ ਦੀ ਹੋਂਦ ਹੀ ਸਿੱਖ ਧਰਮ ਦੇ ਵਿਰੁੱਧ ਖੜੀ ਹੈ .. ਜਿਸਦਾ ਕੰਮ ਸੱਤਾ ਦੀ ਕੋਈ ਤਾਕਤ ਵਰਤ ਕੇ ਸਿੱਖੀ ਦਾ ਨੁ ਕ ਸਾ ਨ ਕਰਨਾ ਹੈ .. ਉਹਨਾਂ ਨਾਲ ਕਾਹਦੀ ਏਕਤਾ ? ਲੱਖੇ ਦੀ ਤਾਜਾ ਇੰਟਰਵਿਊ ਚ ਇਹ ਗੱਲ ਉਹ ਕਹਿ ਗਿਆ ਕਿ ਕਾਮਰੇਡ ਵੀ ਆਪਣੇ ਆ .. ਪਰ ਆਪਣੇ ਕਿਵੇਂ ? ਕਾਮਰੇਡ ਸਿੱਖ ਵਿਰੋਧੀ ਹਨ .. ਉਹਨਾਂ ਨੇਂ ਹਰ ਮੌਕੇ ਸਿੱਖੀ ਦੀਆਂ ਜੜਾਂ ਵੱ ਢ ਣ ਦਾ ਯਤਨ ਕੀਤਾ ਹੈ .. ਹੁਣ ਕਈ ਸਿਆਣੇ ਆਖਦੇ ਹਨ ਕਿ ਪੰਜਾਬ ਦੀ ਸਾਂਝੀ ਲ ੜਾ ਈ ਚ ਉਹ ਸਾਡੇ ਨਾਲ ਹਨ .. ਕਿਹੜੀ ਸਾਂਝੀ ਲ ੜਾ ਈ .. ਕਾਮ ਰੇਡਾਂ ਦੀ ਵਿਚਾਰਧਾਰਾ ਇਹ ਗੱਲ ਕਹਿੰਦੀ ਹੈ ਕਿ ਜਮੀਨਾਂ ਦੇ ਮਾਲਕ ਕਿਸਾਨ ਨਹੀੰ ਹੋ ਸਕਦੇ ਜਮੀਨ ਤੇ ਕ ਬ ਜਾ ਸਰਕਾਰੀ ਹੋਵੇ ਤੇ ਕਿਸਾਨ ਆਪਣੀ ਜਮੀਨ ਚ ਮਜਦੂਰੀ ਕਰੇ .. ਜਿੱਥੇ ਜਿੱਥੇ ਵੀ ਕਾਮਰੇਡਾ ਦਾ ਰਾਜ ਆਇਆ ਉਹਨਾਂ ਨੇਂ ਜਮੀਨਾਂ ਖੋਹ ਕੇ ਕਿਸਾਨਾਂ ਦਾ ਵੱਡੀ ਪੱਧਰ ਤੇ ਕ ਤ ਲਿ ਆ ਮ ਕੀਤਾ .. ਫਿਰ ਪੰਜਾਬ ਦੇ ਕਾਮਰੇਡ ਜਾਂ ਤਾਂ ਆਪਣੀ ਵਿਚਾਰਧਾਰਾ ਦੇ ਉਲਟ ਚਲਦੇ ਹਨ ਜਾਂ ਫਿਰ ਡੋਗਰਿਆਂ ਵਾਂ ਗ ਸਾਂਝੀ ਲ ੜਾ ਈ ਲ ੜ ਨ ਦਾ ਢੋਂ ਗ ਕਰਕੇ ਪੰਜਾਬ ਚ ਆਪਣੇ ਪੈਰ ਜਮਾਉਣਾ ਚਾਹੁੰਦੇ ਹਨ .. ਜੇ ਇਹ ਕਿਸਾਨਾਂ ਦੇ ਹਮਦਰਦ ਹੁੰਦੇ ਤਾਂ ਇਹ ਪੰਜਾਬ ਦੀ ਅਜਾਦੀ ਲਈ ਲ ੜ ਦੇ ਖਾ ੜ ਕੂ ਆਂ ਦੀਆਂ ਮੁ ਖ ਬ ਰੀ ਆਂ ਕਿਉ ਕਰਦੇ ..?
ਜਿਹੜੀ ਏਕਤਾ ਜਵਾਨ ਹੋਣ ਤੋਂ ਪਹਿਲਾਂ ਹੀ ਬਦਚਲਣ ਹੋ ਜਾਵੇ ਉਸ ਨਾਲੋੰ ਬੰਦਾ ਕੱਲਾ ਚੰਗਾ ਹੈ .. ਘੱਟੋ ਘੱਟ ਮੁੜ ਮੁੜ ਪਿੱਛੇ ਨਹੀੰ ਦੇਖਣਾ ਪੈੰਦਾ .. ਕਿ ਕਦੋੰ ਏਕਤਾ ਦਾ ਮ ਖੌ ਟਾ ਪਾਈ ਪਿੱਠ ਚ ਛੁ ਰਾ ਮਾ ਰ ਨ ਗੇ .. ਲੱਖਾਂ ਜਾਂ ਤਾਂ ਭੋਲਾ ਹੈ ਜਾਂ ਬਹੁਤ ਚਲਾਕ .. ਕਾਮਰੇਡਾਂ ਨੇਂ ਸਿੱਖ ਨੌਜਵਾਨਾਂ ਦੀਆਂ ਮੁਖਬਰੀਆਂ ਕਰਨ ਵਾਲਿਆਂ ਦੀਆਂ ਬਰਸੀਆਂ ਮਨਾ ਕੇ ਦੱਸਿਆ ਹੈ ਕਿ ਉਹਨਾਂ ਵਾਸਤੇ ਏਕਤਾ ਨਾਲੋੰ ਸਿੱਖੀ ਦਾ ਵਿਰੋਧ ਕਰਨਾ ਜਰੂਰੀ ਹੈ .. ਏਕਤਾ ਦਾ ਰਾਗ ਲਾ ਕੇ ਹੋ ਸਕਦਾ ਲੱਖੇ ਦੀ ਗ੍ਰਿਫਤਾਰੀ ਹੋਣੋ ਰੁਕ ਜਾਵੇ ਕਿਉਕੀ ਲੱਖੇ ਨੂੰ ਪ੍ਰਤੱਖ ਦਿਖ ਰਿਹਾ ਕਿ ਸਰਕਾਰ ਦੇ ਦੱਲੇ ਕਾਮਰੇਡਾਂ ਨੂੰ ਨੰ ਗਿ ਆ ਕਰਨ ਦੀ ਸ ਜਾ ਇਹ ਹੈ ਕਿ ਦੀਪ ਦੀ ਜਮਾ ਨਤ ਮਿਲਣ ਤੋੰ ਐਨ ਬਾਅਦ ਨਵਾਂ ਕੇਸ ਪਾ ਦਿੱਤਾ ਜਾਂਦਾ …।
– ਅਮ੍ਰਿਤਪਾਲ ਸਿੰਘ

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: