Breaking News
Home / ਪੰਜਾਬ / ਕੇਐਮਪੀ ਟੋਲ ਟੈਕਸ ਘੇਰੀ ਬੈਠੇ ਕਿਸਾਨਾਂ ਨੂੰ ਹਟਾਉਣ ਲਈ ਖੱਟਰ ਸਰਕਾਰ ਫੋਰਸ ਲਾ ਕੇ ਕਿਸਾਨਾਂ ਨੂੰ ਡਰਾ ਰਹੀ

ਕੇਐਮਪੀ ਟੋਲ ਟੈਕਸ ਘੇਰੀ ਬੈਠੇ ਕਿਸਾਨਾਂ ਨੂੰ ਹਟਾਉਣ ਲਈ ਖੱਟਰ ਸਰਕਾਰ ਫੋਰਸ ਲਾ ਕੇ ਕਿਸਾਨਾਂ ਨੂੰ ਡਰਾ ਰਹੀ

ਕੇਐਮਪੀ ਟੋਲ ਟੈਕਸ ਘੇਰੀ ਬੈਠੇ ਕਿਸਾਨਾਂ ਨੂੰ ਹਟਾਉਣ ਲਈ ਖੱਟਰ ਸਰਕਾਰ ਫੋਰਸ ਲਾ ਕੇ ਕਿਸਾਨਾਂ ਨੂੰ ਡਰਾ ਰਹੀ ਹੈ। ਹਾਲ ਦੀ ਘੜੀ ਕਿਸਾਨਾਂ ਨੇ ਪਿੱਛੇ ਹਟਣ ਤੋਂ ਨਾਂਹ ਕਰ ਦਿੱਤੀ ਹੈ। ਦੂਜੇ ਪਾਸੇ ਕਿਸਾਨਾਂ ਪ੍ਰਤੀ ਲੋਕਾਂ ਨੂੰ ਭੜਕਾਉਣ ਲਈ ਸੰਘੀ ਪ੍ਰਚਾਰ ਸਿਖਰ ‘ਤੇ ਹੈ ਕਿ ਕਿਸਾਨ ਬਾਰਡਰ ‘ਤੇ ਆਕਸੀਜਨ ਨਾਲ ਭਰੇ ਟੈਂਕਰਾਂ ਨੂੰ ਰੋਕ ਰਹੇ ਹਨ।
ਸੱਤ ਕੁ ਦਿਨ ਪਹਿਲਾਂ ਇਹ ਖ਼ਦਸ਼ਾ ਜ਼ਾਹਰ ਕੀਤਾ ਸੀ ਤਾਂ ਵਿਦਵਾਨਾਂ ਨੇ ਇਸ ਖ਼ ਦ ਸ਼ੇ ਦਾ ਮਖੌਲ ਉਡਾਇਆ ਸੀ। ਖ਼ੈਰ! ਮੋਰਚੇ ‘ਤੇ ਗਿਣਤੀ ਵਧਾ ਕੇ ਹੀ ਇਸ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇਗਾ। ਸਰਕਾਰ ਕਰੋਨਾ ਨੂੰ ਕਿਸਾਨਾਂ ਉਲਟ ਵਰਤਣ ਦਾ ਧਾਰ ਚੁੱਕੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਮੈਡੀਕਲ ਰਿਸਰਚ ਆਈ. ਸੀ. ਐਮ. ਆਰ. ਕੌ ਾਸਲ ਆਫ਼ ਵੈਕਸੀਨ ਕੋਵੈਕਸੀਨ ਡਬਲ ਮਿਊਟੈਂਟ ਅਤੇ ਮਲਟੀਪਲ ਵੇਰੀਐਂਟ ਦੇ ਖ਼ਿਲਾਫ਼ ਵੀ ਕਾਰਗਰ ਹੈ | ਕੋਵੈਕਸੀਨ ਨੂੰ ਆਈ. ਸੀ. ਐਮ. ਆਰ. ਅਤੇ ਭਾਰਤ ਬਇਓਟੈੱਕ ਨੇ ਮਿਲ ਕੇ ਵਿਕਸਿਤ ਕੀਤਾ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਟੀਕਾਕਰਨ ਦਾ ਤੀਜਾ ਪੜਾਅ 1 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ ‘ਚ 18 ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ | ਟੀਕਾਕਰਨ ਮੁਹਿੰਮ ਦੇ ਸਮਰਥਨ ‘ਚ ਭਾਰਤ ਬਾਇਓਟੈੱਕ ਅਗਲੇ ਮਹੀਨੇ ਕੋਵੈਕਸੀਨ ਦੀਆਂ 3 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰੇਗੀ | ਦੇਸ਼ ‘ਚ ਹਾਲੇ ਤੱਕ ਵੈਕਸੀਨ ਦੀਆਂ 13.01 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ | ਇਨ੍ਹਾਂ ‘ਚ 11.16 ਕਰੋੜ ਪਹਿਲੀ ਖ਼ੁਰਾਕ ਹਨ |

ਕੋਰੋਨਾ ਦੀਆਂ ਨਿੱਤ ਨਵੀਆਂ ਚੁਣੌਤੀਆਂ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ‘ਚ ਇਸ ਦਾ ਟਿ੍ਪਲ ਮਿਊਟੈਸ਼ਨ ਵੀ ਮਿਲਿਆ ਹੈ | ਕੋਵਿਡ ਦੇ 3 ਵੱਖ-ਵੱਖ ਸਟ੍ਰੇਨਾਂ ਤੋਂ ਬਣੇ ਇਸ ਰੂਪ ਨੂੰ ਕਾਫ਼ੀ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਸਾਇੰਸਦਾਨਾਂ ਮੁਤਾਬਿਕ ਇਹ ਕਾਫ਼ੀ ਤੇਜ਼ੀ ਨਾਲ ਫ਼ੈਲ ਰਿਹਾ ਹੈ ਅਤੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ | ਮਹਾਂਰਾਸ਼ਟਰ, ਦਿੱਲੀ ਅਤੇ ਪੱਛਮੀ ਬੰਗਾਲ ‘ਚ ਵੱਧ ਰਹੇ ਕੇਸਾਂ ਪਿੱਛੇ ਟਿ੍ਪਲ ਮਿਊਟੇਸ਼ਨ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ |

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: