Breaking News
Home / ਪੰਜਾਬ / ਸੋਨੀਆ ਮਾਨ ਤੇ ਯਾਦ ਗਰੇਵਾਲ ਅੰਦਰੋਂ ਨੇ ਘਿਓ-ਖਿੱਚੜੀ?

ਸੋਨੀਆ ਮਾਨ ਤੇ ਯਾਦ ਗਰੇਵਾਲ ਅੰਦਰੋਂ ਨੇ ਘਿਓ-ਖਿੱਚੜੀ?

ਇਨ੍ਹਾ ਵੀਡੀਉਜ਼ ਦੇ ਨਾਲ ਨਾਲ ਹਰਪ੍ਰੀਤ ਸਿੰਘ ਦੇਵਗਨ ਅਤੇ ਅਮ੍ਰਿਤਪਾਲ ਸਿੰਘ ਦੀ ਲਿਖਤ ਜ਼ਰੂਰ ਪੜੋ-
ਜੋ ਮਨੁੱਖ ਪੰਜਾਬ ਚ ਰਹਿਕੇ ਸਿੱਖੀ ਦਾ ਤੇ ਸਿੱਖ ਰਾਜ ਦਾ ਵਿਰੋਧੀ ਹੈ ਉਹ ਕਿਸੇ ਨਾਂ ਕਿਸੇ ਮੋੜ ਤੇ ਜਾ ਕੇ ਤੁਹਾਡੇ ਨਾਲ ਕੀਤਾ ਹਰ ਸਮਝੌਤਾ ਤੋੜ ਦੇਵੇਗਾ .. ਸੋ ਜਦੋੰ ਲੜਾਈ ਹੋੰਦ ਦੀ ਲੜਨੀ ਹੋਵੇ ਤਾਂ ਹਰ ਉਸ ਬੰਦੇ ਤੋਂ ਦੂਰੀ ਬਣਾ ਲਓ ਜਿਸ ਦੇ ਮਨ ਚ ਪੰਜਾਬ ਦੀ ਅਜਾਦੀ ਨੂੰ ਲੈ ਕੇ ਕੋਈ ਵਿਰੋ ਧਤਾ ਹੈ .. ਵਕਤੀ ਲ ੜਾਈਆਂ ਚ ਉਹਨਾਂ ਲੋਕਾਂ ਦੀ ਸ਼ਮੂਲੀਅਤ ਤੁਹਾਨੂੰ ਅਸਲ ਅਜਾਦੀ ਦੀ ਲੜਾਈ ਤੋੰ ਦੂਰ ਰੱਖਦੀ ਹੈ ..ਜੇ ਸਫਰ ਚ ਤੁਹਾਡੇ ਨਾਲ ਕੋਈ ਨਹੀੰ ਤਾਂ ਕੱਲੇ ਚੱਲੋ .. ਪਰ ਕਦੇ ਕਿਸੇ ਬੇਈਮਾਨ ਮਨੁੱਖ ਦਾ ਸਾਥ ਨਾਂ ਲਓ .. ਬਿਖੜੇ ਪੈਂਡਿਆਂ ਤੇ ਭੀੜਾਂ ਬਣਾ ਕੇ ਤੁਰਨ ਨਾਲ ਮਸਲੇ ਹੱਲ ਨਹੀੰ ਹੁੰਦੇ .. ਜਿੰਨੀ ਤੁਹਾਡੇ ਚ ਹਿੰਮਤ ਹੈ ਜਿਨਾ ਬਲ ਗੁਰੂ ਨੇਂ ਤੁਹਾਨੂੰ ਬਖਸ਼ਿਆ ਹੈ ਓਨੀ ਸੇਵਾ ਨਿਭਾਓ .. ਪਰ ਗੁਰੂ ਦੋ ਖੀਆਂ ਦਾ ਸਾਥ ਉਹਨਾਂ ਹਲਾਤਾਂ ਚ ਵੀ ਨਾਂ ਕਬੂਲੋ ਜਿਹਨਾਂ ਚ ਤੁਹਾਨੂੰ ਲਗਦਾ ਹੈ ਲੜਾਈ ਸਾਂਝੀ ਹੈ .. ਲੜਾਈ ਕਦੇ ਸਾਂਝੀ ਨਹੀੰ ਹੁੰਦੀ ਹਰ ਧਿਰ ਆਪਣੇ ਹਿੱਤਾਂ ਨੂੰ ਅੱਗੇ ਰੱਖ ਲੜਦੀ ਹੈ .. ਸਿੱਖਾਂ ਨੂੰ ਆਪਣੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਨਹੀੰ ਪਹਿਲਾਂ ਵਾਂਗ ਨੱਬੇ ਫੀਸਦੀ ਕੁਰਬਾਨੀਆਂ ਕਰਕੇ ਵੀ ਗੁਲਾਮੀ ਗਲੋੰ ਨਹੀਂ ਲਹਿ ਸਕਦੀ …।
– ਅਮ੍ਰਿਤਪਾਲ ਸਿੰਘ

ਇਨ੍ਹਾ ਵੀਡੀਉਜ਼ ਦੇ ਨਾਲ ਨਾਲ ਹਰਪ੍ਰੀਤ ਸਿੰਘ ਦੇਵਗਨ ਦੀ ਲਿਖਤ ਜ਼ਰੂਰ ਪੜੋ-
ਬੜੇ ਦਿਨਾਂ ਤੋਂ ਸੋਚ ਰਿਹਾ ਸੀ ਕਾਹਨੂੰ ਬੋਲਣਾ ਪੰਜੀਆਂ ਦੱਸੀਆਂ ਬਾਰੇ ਪਰ ਇਹ ਕਾਹਨੂੰ ਰਹਿਣ ਦਿੰਦੇ ਨੇ। ਆਹ ਕਾਲੀ ਸ਼ਰਟ ਵਾਲਾ ਮਨਜੀਤ ਸਿੰਘ ਕਹਿਣ ਨੂੰ ਤਾਂ ਬੁੱਧੀਜੀਵੀ ਆ ਪਰ ਹੈ ਸਿਰੇ ਦਾ ਲੰ ਢੂ ਬੰਦਾ ਦੀਪ ਸਿੱਧੂ ਨੂੰ ਸ਼ੰਭੂ ਮੋਰਚਾ ਲਗਵਾਉਣ ਵਾਲਾ ਇਹ ਬੰਦਾ ਜਿਹਨੇ ਦਸ ਮੀਟਿੰਗਾਂ ਮੇਰੇ ਸਾਹਮਣੇ ਕੀਤੀਆਂ ਅਤੇ ਤੀਜੀ ਧਿਰ ਬਣਾਉਣ ਲਈ ਉਕਸਾਂਉਦਾ ਰਿਹਾ। ਜਦੋਂ 25 ਸਤੰਬਰ ਨੂੰ ਭਾਰੀ ਕੱਠ ਹੋ ਗਿਆ ਤਾਂ ਇਹਨਾਂ ਦੇ ਪੈਰੋਂ ਹੇਠ ਜਮੀਨ ਨਿਕਲ ਗਈ।

ਸ਼ੰਭੂ ਮੋਰਚੇ ਲਈ ਉਕਸਾ ਕੇ ਇਹ ਲੋਕ ਕਾਮਰੇਡੀ ਯਾਰੀ ਕਿਸਾਨ ਲੀਡਰਾਂ ਨਾਲ ਪੁੱਗਾਕੇ ਤੁਰਦੇ ਬਣੇ ਜਿਸ ਦਿਨ ਪਹਿਲਾ ਦਿਨ ਸੀ ਸ਼ੰਭੂ ਮੋਰਚੇ ਦਾ ਦੀਪ ਬਾਈ ਪੁੱਛੇ ਪ੍ਰਫੈਸਰ ਸਾਬ੍ਹ ਨਹੀਂ ਆਏ ਅਸੀਂ ਹੈਰਾਨ ਪ੍ਰੇਸ਼ਾਨ ਸਾਨੂੰ ਕੋਈ ਤਜੁਰਬਾ ਨਹੀਂ ਮੋਰਚੇ ਦਾ ਅਤੇ ਕੋਰ ਕਮੇਟੀ ਵਾਲੇ ਇਹ ਲੋਕ ਪਹਿਲੇ ਦਿਨ ਹੀ ਭੱਜ ਨਿਕਲੇ। ਇਹ ਮੋਹਾਲੀ ਮੋਰਚਾ ਲਗਵਾਉਣਾ ਚਾਹੁੰਦੇ ਸੀ ਤਾਂ ਜੋ ਘਰੋਂ ਉੱਠਕੇ ਆ ਜਾਇਆ ਕਰਨ ਲੀਡਰੀ ਝਾੜਣ, ਜਿਹੜੇ ਆਖੰਡ ਪਾਠ ਸਾਹਿਬ ਦੀ ਇਹ ਗੱਲ ਕਰਦਾ ਉਹ ਦੀਪ ਨੇ ਰਖਵਾਇਆ ਸੀ ਸਰਬੱਤ ਦੇ ਭਲੇ ਲਈ ਕਿਉਂਕਿ ਉਹ ਅਥਾਹ ਵਿਸ਼ਵਾਸ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਇਹਨਾਂ ਨੇ ਜੋ ਗੰਦੀ ਰਾਜਨੀਤੀ ਦੀਪ ਸਿੱਧੂ ਨਾਲ ਕੀਤੀ ਉਹਦਾ ਹਿਸਾਬ ਦੇਣਾ ਪਊ ਪਰ ਗੱਲ ਇਹ ਹੈ ਕਿ ਆਪ ਕੌਣ ਨੇ ? ਇਹਨਾਂ ਨੇ ਸਾਰੀ ਜਿੰਦਗੀ ਸਤਾਰਾਂ ਸੈਕਟਰ ਚ ਖੜ੍ਹਕੇ ਮੋਮਬੱਤੀਆਂ ਹੀ ਬਾਲੀਆਂ ਨੇ ਜਾਂ ਯੂਨੀਵਰਸਿਟੀ ਦੇ ਭੋਲੇ ਭਾਲੇ ਲੋਕਾਂ ਨੂੰ ਪੂੰਜੀਪਤੀਆਂ ਦੇ ਖਿਲਾਫ ਭੜਕਾ ਕੇ ਨਾਟਕ ਕਰਵਾਏ ਨੇ। ਜਿੰਦਗੀ ਭਰ ਕਾਲੇ ਕੱਪੜੇ ਪਾਕੇ ਹੱਥ ਚ’ ਦੋ ਚਾਰ ਕਾਗਜ ਫੜਕੇ ਕਿਸੇ ਨਾ ਕਿਸੇ ਪ੍ਰੈਸ ਕਾਨਫਠੈਂਸ ਵਿੱਚ ਬੈਠਾ ਦਿਖ ਜਾਏਗਾ।

ਮੈਂ ਇੱਕ ਦਿਨ ਪੁੱਛ ਲਿਆ ਤੁਸੀਂ ਕਾਲੇ ਕੱਪੜੇ ਕਿਉਂ ਪਾਉਨੇ ਹੋ ਕਹਿੰਦਾ ਮੈਂ ਦੂਰੋਂ ਦਿਖ ਜਾਨਾ ਸਾਰਿਆਂ ਵਿੱਚ ਖੜ੍ਹਾ ਇਹ ਉਪਲਬਧੀ ਆ ਆਪਣੀ। ਇਹਨਾਂ ਦੀ ਅਜਮੇਰ ਸਿੰਘ ਨਾਲ ਕੋਈ ਜਾਤੀ ਦੁਸ਼ਮਣੀ ਹੋਵੇਗੀ ਜਿਸ ਕਾਰਨ ਇਹਨਾਂ ਨੇ ਦੀਪ ਨੂੰ ਗੱਦਾਰ ਬਣਾਉਣ ਤੱਕ ਦਾ ਜੋਰ ਲਾਇਆ। ਇਹਨਾਂ ਨੇ ਤੇ ਇਹਨਾਂ ਦੇ ਦੋ ਚਾਰ ਸਾਥੀਆਂ ਨੇ ਦੀਪ ਨੂੰ ਵੱਖਰੇ ਰਾਹ ਤੁਰਨ ਲਈ ਉਕਸਾਇਆ। ਉਦੋਕੇ ਗਰੁੱਪ ਨੇ ਸਾਥ ਦੇਣ ਦੀ ਪੇਸ਼ਕਸ਼ ਕੀਤੀ ਤਾਂ ਸੱਭ ਤੋਂ ਵੱਧ ਇਹਨਾਂ ਨੂੰ ਮਿਰਚਾਂ ਲੱਗੀਆਂ। ਅੱਜ ਹਰੇਕ ਲੰਡੀ ਬੁੱਚੀ ਮਾਇਕ ਦੇਖਕੇ ਦੀਪ ਬਾਰੇ ਬੋਲਕੇ ਪਬਲਿਸਿਟੀ ਖੱਟਣ ਆ ਤੁਰਦਾ। ਪਹਿਲਾਂ ਤੁਸੀੰ ਉਸ ਦੇ ਨਾਲ ਗਰੁੱਪ ਬਣਾਕੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਆਖਰੀ ਤਮੰਨਾ ਪੂਰੀ ਕਰਨ ਨੂੰ ਫਿਰਦੇ ਸੀ। ਉਹ ਗੱਲ ਵੱਖਰੀ ਦੀਪ ਤੁਹਾਡੇ ਕਾਬੂ ਨਹੀਂ ਆਇਆ ਉਹਦਾ ਆਪਣਾ ਇੱਕ ਮਾਂਇਡਸੈੱਟ ਆ ਅਤੇ ਉਹ ਆਪਣੇ ਹਿਸਾਬ ਨਾਲ ਚੱਲਦਾ। ਜਿਹਨਾਂ ਨਾਲ ਤੁਸੀਂ ਬੰਗਾਲ ਜਾਦੂ ਸਿੱਖਣ ਗਏ ਹੋਏ ਸੀ ਉਹਨਾਂ ਦੇ ਆਪਣੇ ਉੱਤੇ ਅਨੇਕਾਂ ਸਵਾਲ ਨੇ ਤੇ ਤੁਸੀਂ ਦੀਪ ਦੇ ਖਿਲਾਫ ਬੋਲਦੇ ਹੋ ?

ਕਿਸਾਨ ਅੰਦੋਲਨ ਨੇ ਅਨੇਕਾਂ ਲੋਕ ਨੰ ਗੇ ਕਰ ਦਿੱਤੇ ਜੋ ਬੁੱਧੀਜੀਵੀ ਹੋਣ ਦੀ ਆੜ ਵਿੱਚ ਸਿਆਸੀ ਗੋਟੀਆਂ ਤੋਂ ਵੱਧ ਨਹੀਂ ਅਤੇ ਇਹਨਾਂ ਕੋਲ ਕਿਤਾਬੀ ਗਿਆਨ ਆ ਬੱਸ ਜਿਹਦੇ ਕਰਕੇ ਸੱਠ ਸਾਲ ਦੀ ਉਮਰ ਵਿੱਚ ਵੀ ਇਹ ਨਾਂ ਕੁੱਝ ਬਣ ਸਕੇ ਅਤੇ ਨਾਂ ਹੀ ਦੂਜੇ ਨੂੰ ਬਣਦਾ ਦੇਖਕੇ ਜਰਦੇ ਨੇ। ਜੇਕਰ ਤੁਹਾਨੂੰ ਪੰਜਾਹ ਸਾਲ ਦਾ ਬੰਦਾ ਜੋ ਖੁੱਦ ਕੁੱਝ ਵੀ ਨਾਂ ਹੋਵੇ ਤੇ ਤੁਹਾਨੂੰ ਵੱਡਾ ਵੱਡਾ ਗਿਆਨ ਵੰਡੇ ਤਾਂ ਬਹਿ ਬਹਿਕੇ ਨਿੱਕਲ ਲਵੋ ਕਿਉਂਕਿ ਜੇ ਕੁੱਝ ਵੀ ਬਣਿਆ ਜਾ ਸਕਦਾ ਤਾਂ ਬੱਸ ਸਹੀਂ ਸਮੇ ਅਤੇ ਤੁਹਾਡੀ ਹਿੰਮਤ ਨਾਲ ਹੀ ਬਣਿਆ ਜਾ ਸਕਦਾ ਨਹੀਂ ਤਾਂ ਤੁਸੀਂ ਵੀ ਮਨਜੀਤ ਸਿੰਘ ਵਾਂਗੂ ਅਸਮਾਨ ਥੰਮਕੇ ਰੱਖਣ ਦੇ ਦਾਅਵੇ ਹੀ ਕਰ ਸਕਦੇ ਹੋ।

ਨੋਟ:- ਸਹਿਮਤੀ ਅਸਿਹਮਤੀ ਵਿੱਚ ਵੀ ਗਾ ਲ੍ਹਾਂ ਕਮੈਂਟਾਂ ਲਈ ਮੇਰੀ ਵਾਲ ਤੇ ਨਾਂ ਆਓ , ਸੁਹਰਦਿਤਾ ਨਾਲ ਰੱਖੇ ਵਿਚਾਰਾਂ ਦਾ ਹੀ ਸਵਾਗਤ ਹੋਵੇਗਾ।
Harpreet Singh Devgun


ਜਿਹੜੇ ਬਲਦੇਵ ਮਾਨ ਨੂੰ ਕਾਮਰੇਡ ਸਹੀਦ ਦੱਸਦੇ ਨੇ , ਆ ਸੁਣ ਲਓ ਉਸਦੀ ਅਸਲੀਅਤ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਅਤੇ ਸਿੱਖ ਬੀਬੀ ਦੀ ਜੁਬਾਨੀ

ਸੋਨੀਆ ਮਾਨ ਦਾ ਵਿਰੋਧ ਇਸ ਕਰਕੇ ਨਹੀੰ ਹੁੰਦਾ ਕਿ ਉਹ ਕਾਮਰੇਡ ਟਾਉਟ ਦੀ ਧੀਅ ਹੈ .. ਕਿਸੇ ਦੇ ਘਰ ਜਨਮ ਲੈਣਾ ਕਿਸੇ ਦੇ ਵੱਸ ਨਹੀਂ ਹੁੰਦਾ .. ਪਰ ਉਸਦਾ ਵਿਰੋਧ ਇਸ ਕਰਕੇ ਹੁੰਦਾ ਹੈ ਕਿ ਉਹ ਆਪਣੇ ਟਾਉਟ ਪਿਉ ਨੂੰ ਸ਼ਹੀਦ ਬਣਾਉਣ ਤੇ ਤੁਲੀ ਹੈ .. ਉਹ ਆਪਣੇ ਆਪ ਨੂੰ ਪੰਜਾਬ ਹਤਾਇਸ਼ੀ ਆਖਦੀ ਹੈ ਤੇ ਪੰਜਾਬ ਦੀ ਅਜਾਦੀ ਲਈ ਲੜਨ ਵਾਲਿਆਂ ਦੀ ਮੁਖਬਰੀ ਕਰਨ ਵਾਲੇ ਆਪਣੇ ਪਿਉ ਨੂੰ ਵੀ ਪੰਜਾਬ ਪ੍ਰਸਤ ਕਹਿ ਦਿੰਦੀ ਹੈ .. ਵਿਰੋਧ ਦੋਗਲੇਪਣ ਦਾ ਹੈ .. ਜਾਂ ਤੁਸੀ ਪੰਜਾਬ ਪ੍ਰਸਤ ਹੋ ਸਕਦੇ ਹੋ ਜਾਂ ਦਿੱਲੀ ਦੇ ਵਫਾਦਾਰ .. ਸੋਨੀਆਂ ਮਾਨ ਦਾ ਬਾਪ ਦਿੱਲੀ ਦਾ ਵਫਾਦਾਰ ਸੀ ਤੇ ਪੰਜਾਬ ਦਾ ਗ ਦਾ ਰ ..

ਪੰਜਾਬ ਨਾਲ ਗ ਦਾ ਰੀ ਕਰਨ ਦੀ ਸ ਜਾ ਉਸਨੂੰ ਮਿਲੀ .. ਉਹ ਦਿੱਲੀ ਲਈ ਬੇਸ਼ੱਕ ਸ਼ਹੀਦ ਹੋ ਸਕਦਾ ਪਰ ਪੰਜਾਬ ਚ ਉਸਦੀ ਗਿਣਤੀ ਕੇ ਪੀ ਐੱਸ ਗਿੱਲ ਤੇ ਬੇਅੰਤੇ ਬੁੱ ਚ ੜ ਵਰਗਿਆਂ ਦੀ ਲੜੀ ਚ ਹੋ ਸਕਦੀ ਹੈ .. ਇਸ ਗੱਲ ਦਾ ਚਾਹੇ ਕਿਸੇ ਨੂੰ ਗੁੱਸਾ ਲੱਗੇ ਜਾਂ ਨਾਂ .. ਪਰ ਸੱਚ ਇਹ ਹੈ ਕਿ ਜੇ ਸੋਨੀਆਂ ਮਾਨ ਆਪਣੇ ਪਿਉ ਦੀਆਂ ਕਰ ਤੂਤਾਂ ਨੂੰ ਜਾਇਜ ਆਖਦੀ ਹੈ ਤਾਂ ਉਹ ਵੀ ਪੰਜਾਬ ਦੀ ਗ ਦਾ ਰ ਹੈ .. ਮਾਈ ਭਾਗੋ ਦੀ ਵਾਰਸ ਤਾਂ ਕਦਾਚਿੱਤ ਵੀ ਨਹੀਂ .. ਮਾਈ ਭਾਗੋ ਤਾਂ ਬਲਦੇਵ ਮਾਨ ਵਰਗੇ ਮੁਗਲਾਂ ਦੇ ਮੈਦਾਨੇਂ ਜੰਗ ਚ ਟੋ ਟੇ ਕਰਦੀ ਰਹੀ ਹੈ .. ਉਸ ਦੇ ਵਾਰਸ ਬਣਨਾ ਹੈ ਤਾਂ ਸਿੱਖੀ ਨਾਲ ਵੈ ਰ ਕਮਾਉਣ ਵਾਲੇ ਕਾਮਰੇਡਾਂ ਨਾਲ ਵੈ ਰ ਕਮਾਉਣਾ ਪਵੇਗਾ .. ਲਕੀਰ ਦੇ ਇੱਕ ਪਾਸੇ ਹੋਣਾ ਪੈਂਦਾ ਹੈ .. ਲਕੀਰ ਦੇ ਉੱਤੇ ਖੜਨ ਵਾਲੇ ਲੋਕਾਂ ਦਾ ਸਦਾ ਹੀ ਵਿਰੋਧ ਹੋਵੇਗਾ ..।

– ਅਮ੍ਰਿਤਪਾਲ ਸਿੰਘ

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: