Breaking News
Home / ਪੰਜਾਬ / ਕਾਮਰੇਡ ਦਾ ਬੀੜੀ ਪ੍ਰੇਮ

ਕਾਮਰੇਡ ਦਾ ਬੀੜੀ ਪ੍ਰੇਮ

ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਕਿਸਾਨ ਮੋਰਚਾ ਸਿੱਖਾਂ ਦੇ ਬੱਚਿਆਂ ਨੂੰ ਬੀੜੀਆਂ ਪੀਣ ਲਾਉਣ ਲਈ ਉਤਸ਼ਾਹਿਤ ਕਰਨ ਵਾਲੇ ਕਾਮਰੇਡਾਂ ਦਾ ਮੰਚ ਹੈ। ਕੀ ਸਿੱਖਾਂ ਨੇ ਅਰਬਾਂ ਰੁਪੱਈਆ ਬਿੱਲ ਰੱਦ ਕਰਵਾਉਣੇ ਲਈ ਖਰਚਿਆ ਸੀ ਜਾਂ ਬੀੜੀ-ਹੁੱਕਾ ਪੀਣ ਨੂੰ ਸਹੀ ਤੇ ਲਾਜਮੀ ਸਾਬਤ ਕਰਨ ਵਾਲੇ ਇਹੋ ਜਿਹੇ ਕਾਮਰੇਡ ਪ੍ਰੋਫੈਸਰਾਂ ਦੇ ਲੈਕਚਰ ਸੁਣਨ ਲਈ..? ਹੈਰਾਨੀ ਦੀ ਗੱਲ ਹੈ ਕਿ ਇਹ ਕਾਮਰੇਡ ਮਨਜੀਤ ਚੰਡੀਗੜ੍ਹ ਦੇ ਸਿੱਖਾਂ ਦੀ ਕਿਸੇ ਵੇਲੇ ਦੀ ਵਕਾਰੀ ਸੰਸਥਾ ‘ਕੇੰਦਰੀ ਸਿੰਘ ਸਭਾ’ ਦਾ ਅਹਿਮ ਕਰਤਾ ਧਰਤਾ ਹੈ।

ਕੇਜਰੀਵਾਲ ਤੋੰ ਯੋਗਿੰਦਰ ਯਾਦਵ ਤੱਕ ਹਰ ਪੰਜਾਬ ਵਿਰੋਧੀ ਬੰਦੇ ਨੂੰ ਮੋਢਿਆਂ ਤੇ ਚੁੱਕ ਕੇ ਪੰਜਾਬ ਲਿਆਉਂਦਾ ਰਿਹਾ ਹੈ ਤੇ ZEE ਟੀਵੀ ਦਾ ਮੁੱਖ ਬੁਲਾਰਾ ਹੈ। ਬੀੜੀ-ਹੁੱਕਾ ਪੀਣ ਦੇ ਇਨ੍ਹਾਂ ਨਾਹਰਿਆਂ ਦਾ ਇਕੋ ਇਕ ਮਕਸਦ ਮੋਰਚੇ ‘ਚ ਪਹੁੰਚੇ ਸਿੱਖ ਨੌਜਵਾਨਾਂ ਨੂੰ ਨ-ਸ਼ੇ ਦੀ ਦਲਦਲ ‘ਚ ਧੱਕ ਕੇ ਸੱਤਾ ਦੇ ਗੁਲਾਮ ਬਣਾਈ ਰੱਖਣਾ ਹੈ। #ਮਹਿਕਮਾ_ਪੰਜਾਬੀ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ

ਸ਼ੰਭੂ ਮੋਰਚੇ ਵਿੱਚ ਕਾਮਰੇਡ ਮਨਜੀਤ ਸਿੰਘ ਵੀ ਸ਼ਾਮਲ ਸੀ , ਬਾਅਦ ਵਿੱਚ ਜਦੋਂ ਹਾਕਮ ਵਕੀਲ ਹੁਰੀਂ ਯੋਗਿੰਦਰ ਯਾਦਵ ਨੂੰ ਸੰਭੂ ਦੀ ਸਟੇਜ ਤੇ ਲੈਕੇ ਆਉਣਾ ਚਾਹੁੰਦੇ ਸਨ ਜਿਸਦਾ ਕੇ ਡੱਟ ਕੇ ਵਿਰੋਧ ਹੋਇਆ , ਪਰ ਕਾਮਰੇਡ ਮਨਜੀਤ ਸਿੰਘ ਦਾ ਸਵਰਾਜ ਪਾਰਟੀ ਕਰਕੇ ਜੁਗਿੰਦਰ ਯਾਦਵ ਨਾਲ ਨਿੱਜ਼ੀ ਮੱਤਭੇਦ ਸੀ , ਕਿਓਕਿ ਇਹਨਾ ਯੋਗਿੰਦਰ ਯਾਦਵ ਨੂੰ ਬਾਈਪਾਸ ਕਰਕੇ 2017 ਵਿਚ ਪੰਜਾਬ ਸਵਰਾਜ ਕਰਕੇ ਇੱਕ ਪਾਰਟੀ ਬਣਾ ਕੇ ਆਪਣੇ ਬੰਦੇ ਖੜ੍ਹੇ ਕੀਤੇ ਸਨ , ਜਦੋਂ ਯੋਗਿੰਦਰ ਯਾਦਵ ਸੰਭੂ ਆ ਰਿਹਾ ਸੀ ਤਾਂ ਆਪਣੇ ਨਿੱਜੀ ਰੌਲੇ ਕਰਕੇ ਮਨਜੀਤ ਹੁਰੀਂ ਸ਼ੰਭੂ ਤੋਂ ਵੱਖ ਹੋ ਗਏ ਤੇ ਉਸ ਤੋਂ ਬਾਅਦ ਸ਼ੰਭੂ ਮੋਰਚੇ ਵਿੱਚ ਵੱ ਖ ਵਾ ਦੀ ਸ਼ਾਮਲ ਹਨ ਇਸ ਪ੍ਰਸੰਗ ਨੂੰ ਸ਼ੰਭੂ ਮੋਰਚੇ ਦੌਰਾਨ ਹੀ ਕਾਮਰੇਡ ਮਨਜੀਤ ਨੇ ਪ੍ਰਚਾਰਨਾ ਸ਼ੁਰੂ ਕੀਤਾ
By K. S Chatha

ਵੇਖੋ ਕਾਮਰੇਡ ਸਾਬ, ਢਾਈ ਦਿਨ ਦੀ ਚਾਨਣੀ ਫੇਰ ਹਨੇਰੀ ਰਾਤ ਆ। ਤੁਹਾਡੇ ਦਿਨ ਚਲਦੇ ਆ, ਐਸ਼ ਕਰੋ। ਪਰ ਕੂਵੋ ਸੋਚ ਸਮਝ ਕੇ । ਕਾਮਰੇਡਾਂ ਨੂੰ ਐਂ ਵੀ ਜਾਪਦਾ ਹੋਊ ਕਿ ਇਹਨਾਂ ਗਾਂਹ ਨੂੰ ਸਰਕਾਰ ਬਣਾ ਜਾਣੀ ਆ। ਬਿਲਕੁਲ ਬਣਾਉਣ, ਪਰ ਪੰਜਾਬ ਦੇ ਪੁੱਤਾਂ ਨਾਲ ਵੈ ਰ ਪੁਗਾਅ ਕੇ ਸਰਕਾਰ ਤਾਂ ਦੂਰ ਚ ਪੇ ੜਾਂ ਤੋਂ ਵਿਹਲ ਨਹੀਂ ਮਿਲਣੀ। ਐਨੀਆਂ ਸਕਿਉਰਟੀਆਂ ਸਰਕਾਰ ਨਹੀਂ ਦੇਣੀਆਂ । ਕਦੇ ਸਿਆਸੀ ਜੋੜ ਤੋੜ ਕਰਦਿਆਂ ਵੱਡੇ ਵੈ ਰ ਕਮਾਅ ਲਈਦੇ ਆ ਪਰ ਪੁਗਾਉਣੇ ਔਖੇ ਹੁੰਦੇ ਆ। ਬਰਾਦਰੀ ਜਿਹੜੀ ਕਾਮਰੇਡਾਂ ਦੇ ਪੈਰ ਲਵਾਉਣ ਲਈ ਪੱਬਾਂ ਭਾਰ ਆ ਬਹੁਤ ਸੋਚਣ ਦੀ ਲੋੜ ਆ । ਜਿੰਨਾ ਇਹਨਾਂ ਕਾਮਰੇਡਾਂ ਵੈ ਰ ਸਹੇੜ ਲਿਆ, ਇਹਨਾਂ ਆਪ ਰਜਿੰਦਰ ਵਾਂਙ ਤ ਲ ਵਾ ਰਾਂ ਵਾਲੇ ਰਾਖੀ ਨੂੰ ਲੈ ਕੇ ਤੁਰਿਆ ਕਰਨਾ। ਕਿਉਂ ਜਗਸੀਰ ਜੀਦਾ ਜੀ ?
ਥੱਲੇ ਕਈ ਰਕਮਾਂ ਦੇ ਮਾਹਿਰ ਨੂੰ ਜਦੋਂ ਗੋਦੀ ਮੀਡੀਆ ਤੋਂ ਬਾਹਰ ਸਵਾਲਾਂ ਦੇ ਜਵਾਬ ਦੇਣੇ ਪਏ, ਉਹਤੇ ਝਾਤੀ ਮਾਰਿਉ।

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: