Breaking News
Home / ਦੇਸ਼ / ਦਿੱਲੀ ਪੁਲਿਸ ਦੇ ਅਫਸਰ ਵਲੋਂ ਸਿੱਖਾਂ ਅਤੇ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ

ਦਿੱਲੀ ਪੁਲਿਸ ਦੇ ਅਫਸਰ ਵਲੋਂ ਸਿੱਖਾਂ ਅਤੇ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ

ਸਿਖ ਗੁਰੂਆ ਅਤੇ ਇਥੇ ਅਤੇ ਵਿਦੇਸ਼ਾ ਵਿਚ ਵਸਦੇ ਸਿਖਾ ਬਾਰੇ ਮੰਦੀ ਸ਼ਬਦਾਵਲੀ ਵਰਤਣ ਵਾਲੇ ਦਿਲੀ ਪੁਲਸ ਦਾ ਮੁਲਾਜਮ ਕਹਾਉਣ ਵਾਲੇ ਮੁਕੇਸ਼ ਭਾਰਦਵਾਜ ਨਾਮ ਦੇ ਬੰਦੇ ਦੀ ਦਿਲੀ ਕਮਿਸ਼ਨਰ ਨੂ ਦਿਲੀ ਸਾਈਬਰ ਸੈਲ ਦੇ ਡੀ. ਸੀ .ਪੀ ਨੂ ਦਿਲੀ ਦੇ ਗਵਰਨਰ ਅਤੇ ਮੁਖ ਮੰਤਰੀ ਕੇਜਰੀਵਾਲ ਨੂ ਕੰਪਲੇਂਟ ਕਰ ਦਿਤੀ ਹੈ ਅਤੇ ਇਸ ਸਿਲਸਿਲੇ ਦੇ ਸੰਬਧ ਵਿਚ ਅਗਲੇ ਹਫਤੇ ਦਿਲੀ ਜਾਕੇ ਉਚ ਅਧਿਕਾਰੀਆ ਨੂ ਨਿਜੀ ਤੌਰ ਤੇ ਮਿਲਕੇ ਵੀਂ ਆਵਾਂਗੇ ਤੇ ਇਸ ਬੰਦੇ ਖਿਲਾਫ ਜਲਦੀ ਤੋ ਜਲਦੀ ਤੇ ਸਖਤ ਕਾਰਵਾਈ ਬਾਰੇ ਗਲ ਕਰਾਂਗੇ ਜੇ ਕਿਸੇ ਨੇ ਨਾਲ ਚਲਣਾ ਹੋਇਆ ਤਾਂ ਸਾਨੂ ਸੰਪਰਕ ਕਰ ਸਕਦੇ ਹੋ ਇਸ ਬੰਦੇ ਖਿਲਾਫ ਸਖਤ ਕਾਰਵਈ ਕਰਵਾਉਣੀ ਹੈ l


ਕਿਸੇ ਵੀਂ ਦੇਸ਼ ਦੀ ਪੁਲਸ ਅਤੇ ਫੌਜ ਧਰਮ ਨਿਰਪਖ ਮਨੀ ਜਾਂਦੀ ਹੈ ਤੇ ਜਦੋ ਓਹਨਾ ਦੀ ਟ੍ਰੈਨਿਗ ਹੁਂਦੀ ਹੈ ਓਹਨਾ ਨੂ ਧਰਮ ਨਿਰਪਖ ਬਣਾਇਆ ਜਾਂਦਾ ਕਿਓਕਿ ਕਿਸੇ ਵੀਂ ਦੇਸ਼ ਦੀ ਪੁਲਸ ਅਤੇ ਫੌਜ ਜਿਨਾ ਜਿਆਦਾ ਧਰਮ ਨਿਰਪਖ ਹੋਊ ਓਨਾ ਜਿਆਦਾ ਓਸ ਦੇਸ਼ ਵਿਚ ਸ਼ਾਂਤੀ ਹੁਂਦੀ ਹੈ ਕਿਓਕਿ ਬਿਨਾ ਕਿਸੇ ਧਾਰਮਕ ਭੇਦਭਾਵ ਤੋ ਓਸ ਦੇਸ਼ ਦੇ ਲੋਕਾ ਦੀ ਸੁਣਵਾਈ ਹੁਂਦੀ ਹੈ ਜਿਸ ਨਾਲ ਹਰੇਕ ਧਰਮ ਦੇ ਲੋਕ ਵੀਂ ਬਿਨਾ ਕਿਸੇ ਡਰ ਤੋ ਰਹਿਂਦੇ ਨੇ ਤੇ ਮੁਲਕ ਵੀਂ ਤਰੱਕੀ ਕਰਦਾ ਪਰ ਜਦੋ ਕਿਸੇ ਵੀਂ ਦੇਸ਼ ਦੀ ਫੌਜ ਜਾ ਪੁਲਸ ਧਾਰਮਕ ਭੇਦਭਾਵ ਕਰੇ ਕਿਸੇ ਇਕ ਫਿਰਕੇ ਪ੍ਰਤੀ ਝੁਕਾਅ ਰੱਖਣ ਤੇ ਹੋਰਾ ਨਾਲ ਨਫਰਤ ਕਰਦੇ ਹੋਣ ਜਾਂ ਦਿਲੋ ਨ ਫ ਰ ਤ ਰਖਦੇ ਹੋਣ ਤਾਂ ਨਾ ਤਾਂ ਓਸ ਦੇ ਹੋਰ ਫਿਰਕਿਆਂ ਦੇ ਲੋਕਾ ਨੂ ਇਨਸਾਫ ਮਿਲਦਾ ਨਾ ਓਹ ਆਪਣੇ ਆਪ ਨੂ ਉਸ ਦੇਸ਼ ਵਿਚ ਸੁਰੱਖਿਤ ਸਮਝਦੇ ਨੇ ਤੇ ਓਸ ਦੇਸ਼ ਦਾ ਭੱਵਿਖ ਵੀਂ ਖਤਰੇ ਵਿਚ ਰਹਿਦਾਂ ਇਹ ਇਕ ਕੁਦਰਤੀ ਵਰਤਾਰਾ ਹੈ ਕੇ ਜਦੋ ਕਿਸੇ ਵੀਂ ਮੁਲਕ ਵਿਚ ਕਿਸੇ ਇਕ ਫਿਰਕੇ ਪ੍ਰਤੀ ਝੁਕਾਅ ਰਖ ਓਥੇ ਰਹਿਣ ਵਾਲੇ ਹੋਰਾ ਫਿਰਕਿਆਂ ਪ੍ਰਤੀ ਓਹ ਲੋਕ ਵੀਂ ਨਫਰਤ ਰਖਦੇ ਨੇ ਜਿਨਾ ਤੇ ਸਮਾਜ ਵਿਚ ਸ਼ਾਤੀ ਰੱਖਣ ਤਰ ਇਨਸਾਫ ਕਰਣ ਦਾ ਭਾਰ ਹੁਦਾ ਤਾਂ ਨਾ ਤਾਂ ਓਸ ਖਿਤੇ ਵਿਚ ਸ਼ਾਂਤੀ ਰੰਹਿਦੀ ਹੈ ਨਾ ਭੱਵਿਖ ਵਿਚ ਓਹ ਖਿਤਾਂ ਇਕ ਰਿਹੰਦਾ ਇਕ ਇਕ ਇਤਹਾਸਕ ਤੇ ਕੁਦਰਤੀ ਵਰਤਾਰਾ ਹੈ lਇਸੇ ਤਰਾ ਇਸ ਦੇਸ਼ ਦੀ ਫੌਜ ਤੇ ਪੁਲਸ ਨੂ ਵੀਂ ਆਮ ਤੌਰ ਤੇ ਧਰਮ ਨਿਰਪਖ ਮਨਿਆ ਜਾਂਦਾ ਜੋਕਿ ਜਰੂਰੀ ਵੀਂ ਹੈ ਪਰ ਆਪਣੇ ਆਪ ਨੂ ਦਿਲੀ ਪੁਲਸ ਦਾ ਮੁਲਾਜਮ ਦਸਣ ਵਾਲੇ ਇਸ ਬੰਦੇ ਦੀ ਸੋਚ ਕਿਹੋ ਜਿਹੀ ਹੈ ਇਹ ਇਸਦੇ ਕੀਤੇ ਜਾਣ ਵਾਲੇ ਕਮੈਂਟਾਂ ਤੋ ਪਤਾ ਚਲਦੀ ਹੈ ਕੇ ਇਹ ਬੰਦਾ ਸਿਖਾ ਪ੍ਰਤੀ ਸਿਖ ਗੁਰੂਆ ਪ੍ਰਤੀ ਕਿਨੀ ਨਫਰਤ ਆਪਣੇ ਦਿਲ ਵਿਚ ਰਖਦਾ ਹੁਣ ਇਹੋ ਜਿਹੇ ਮੁਲਾਜਮ ਤੋ ਕੌਣ ਉਮੀਦ ਕਰ ਸਕਦਾ ਹੈ ਕੇ ਇਹ ਬਿਨਾ ਕਿਸੇ ਭੇਦਭਾਵ ਤੋ ਕਿਸੇ ਸਿਖ ਦੀ ਪੁਲਸ ਮੁਲਾਜਮ ਦੇ ਤੌਰ ਤੇ ਮਦਦ ਕਰੂ ਅਜਿਹੇ ਬੰਦੇ ਜਿਨਾ ਤੇ ਸਮਾਜ ਪ੍ਰਤੀ ਜਿ਼ਮੇਵਾਰੀ ਹੁਂਦੀ ਹੈ ਜੇ ਓਹ ਅਜਿਹੀ ਗਲ ਕਰਦੇ ਨੇ ਤਾਂ ਓਹਨਾ ਨੂ ਮਿਸਾਲੀ ਸਜਾ ਦੇਣੀ ਬਣਦੀ ਹੈ ਤਾਕਿ ਹੋਰਾ ਮੁਲਾਜ੍ਮਾ ਨੂ ਸਬਕ ਮਿਲੇ ਇਸ ਬੰਦੇ ਬਾਰੇ ਸ਼ਾਮ ਨੂ ਪਤਾ ਚਲਿਆ ਕਿਸੇ ਵੀਰ ਰਾਹੀ ਤੇ ਇਹਦੀ ਦਿਲੀ ਦੇ ਡੀ.ਜੀ.ਪੀ ,ਗਵਰਨਰ ਤੇ ਮੁਖ ਮੰਤਰੀ ਨੂ ਕਲ ਕੰਪਲੇਂਟ ਦਰਜ ਕਰਵਾਵਾਂਗੇ ਤੇ ਇਸ ਮੁਲਾਜਮ ਸੰਬਧੀ ਦਿਲੀ ਖੁਦ ਜਾਕੇ ਵੀਂ ਆਵਾਂਗੇ ਉਚ ਅਧਿਕਾਰੀਆ ਕੋਲ ਤਾਕਿ ਇਸ ਤੇ ਜਲਦੀ ਤੋ ਜਲਦੀ ਕਾਰਵਾਈ ਕਰਵਾ ਸਕੀਏ ਬਾਕੀ ਅਸੀ ਜਿਨਾ ਆਈ ਡਿਆ ਖਿਲਾਫ ਕੰਪਲੇਂਟ ਕੀਤੀ ਹੈ ਓਹ ਓਸ ਆਈ ਡੀ ਨੂ ਬੰਦ ਕਰ ਹੋਰ ਆਈ ਡੀ ਚਲਾ ਕੇ ਓਹੀ ਕੰਮ ਕਰਕੇ ਜੇ ਸਮਝ ਰਹੇ ਨੇ ਕੇ ਸਾਡੇ ਬਾਰੇ ਪਤਾ ਨਹੀ ਚਲੂ ਤਾਂ ਓਹ ਬੜੀ ਵਡੀ ਗਲਤਫਹਿਮੀ ਵਿਚ ਨੇ ਸਾਨੂ ਸਬ ਪਤਾ ਹੈ ਕੌਣ ਪੁਰਾਣੀ ਆਈ ਡੀ ਤੋ ਸੀ ਤੇ ਹੁਣ ਕਿਹੜੀ ਆਈ ਡੀ ਚਲਾ ਰਿਹਾ l TEAM:- SIKH LEGAL WING PUNJAB DISTT COURTS LUDHIANA.

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: