Breaking News
Home / ਪੰਜਾਬ / ਦੀਪ ਸਿੱਧੂ ਬਾਰੇ ਸਵਾਲ ਪੁੱਛਿਆ ਹੀ ਸੀ,ਖੋਹ ਲਿਆ ਮਾਈਕ

ਦੀਪ ਸਿੱਧੂ ਬਾਰੇ ਸਵਾਲ ਪੁੱਛਿਆ ਹੀ ਸੀ,ਖੋਹ ਲਿਆ ਮਾਈਕ

ਦੀਪ ਸਿੱਧੂ ਬਾਰੇ ਸਵਾਲ ਪੁੱਛਿਆ ਹੀ ਸੀ,ਖੋਹ ਲਿਆ ਮਾਈਕ

ਕਿਸਾਨ ਆਗੂਆਂ ਅਤੇ ਲੱਖਾ ਸਿਧਾਣਾ ਵਿਚਾਲੇ ਏਕਤਾ ਦੀ ਗੱਲ ਸਿਰੇ ਚੜ੍ਹਨ ਦਾ ਖੁਲਾਸਾ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਕੁਝ ਲੋਕ ਡੇਢ ਮਹੀਨੇ ਤੋਂ ਇਸ ਕੋਸ਼ਿਸ਼ ਵਿੱਚ ਸਨ, ਜੋ ਸਫਲ ਹੋਈ ਹੈ।

ਦੂਜੇ ਪਾਸੇ ਦੀਪ ਸਿੱਧੂ ਤੋਂ ਕਿਸਾਨ ਆਗੂਆਂ ਨੇ ਹਾਲੇ ਵੀ ਦੂਰੀ ਰੱਖੀ ਹੋਈ ਹੈ। ਜੱਜ ਛੁੱਟੀ ‘ਤੇ ਜਾਣ ਕਾਰਨ ਦੀਪ ਸਿੱਧੂ ਦੀ ਜ਼ਮਾਨਤ ‘ਤੇ ਫੈਸਲਾ ਅੱਠ ਅਪ੍ਰੈਲ ਤੱਕ ਟਲ ਗਿਆ ਹੈ।

ਦੀਪ ਸਿੱਧੂ ਦੇ ਹਮਾਇਤੀਆਂ ਤੇ ਵਿਰੋਧੀਆਂ ਨੇ ਉਸਦੀ ਜ਼ਮਾਨਤ ਨੂੰ ਲੈ ਕੇ ਸੋਸ਼ਲ ਮੀਡੀਏ ‘ਤੇ ਕਾਫ਼ੀ ਸਰਗਰਮੀ ਦਿਖਾਈ ਸੀ। ਇਹ ਸਭ ਕੁਝ ਨੋਟਿਸ ‘ਚ ਆਉਂਦਾ ਹੀ ਹੈ। ਦੀਪ ਸਿੱਧੂ ਦੀ ਜ਼ਮਾਨਤ ਦਾ ਮਾਮਲਾ ਜੱਜਾਂ ਵੱਲੋਂ ਅਗਾਂਹ ਤੋਂ ਅਗਾਂਹ ਤੋਰਨਾ ਤੇ ਫਿਰ ਛੁੱਟੀ ‘ਤੇ ਚਲੇ ਜਾਣਾ, ਬਹੁਤ ਕੁਝ ਸਾਫ਼ ਕਰਦਾ।

ਅਸੀਂ ਕਹਿੰਦੇ ਹਾਂ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ‘ਤੇ!ਦੁ ਸ਼ ਮ ਣ ਕਹਿੰਦੇ ਕਿ ਅਸੀਂ ਇਹ ਗੱਲ ਖਤਮ ਕਰਨੀ ਹੈ ਤੇ ਪੰਜਾਬ ਦੀ ਧਰਤੀ ਉਤੇ ਹੋਰਾਂ ਦੀ ਚੱਲੇਗੀ।ਕਹਿੰਦੇ ਜੋ ਮਰਜੀ ਕਰਨਾ ਪਵੇ ਪੰਜਾਬ ਦੀ ਧਰਤੀ ਤੋਂ ਇਹ ਗੱਲ ਮੁਕਾਉਣੀ ਹੈ ਕਿ ਪੰਜਾਬ ਗੁਰਾਂ ਦੇ ਨਾਂ ‘ਤੇ ਜਿਉਂਦਾ ਹੈ।ਕਹਿੰਦੇ ਜੋ ਸਿੱਖ ਕਹਿੰਦੇ ਨੇ ਕੀ “ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,ਜਿਹੜੀ ਕਰੇਗਾ ਖਾਲਸਾ ਪੰਥ ਮੀਆਂ”ਅਸੀਂ ਇਹ ਗੱਲ ਵੀ ਮੁਕਾਉਣੀ ਹੈ।ਦੁਸ਼ਮਣਾਂ ਦਾ ਅਹਿਦ ਹੈ ਕਿ ਅੱਜ ਬੇਸ਼ੱਕ ਕੋਈ ਸਾਡੀ ਗੱਲ ਸੁਣਕੇ ਹੱਸ ਛੱਡੇ ਪਰ ਅਸੀਂ ਉਹ ਸਮਾਂ ਲੈ ਆਉਣਾ ਹੈ ਕਿ ਜਦ ਕੋਈ ਕਹੇਗਾ ਕਿ “ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,ਜਿਹੜੀ ਕਰੇਗਾ ਖਾਲਸਾ ਪੰਥ ਮੀਆਂ “ਤਾਂ ਲੋਕ ਹੱਸਿਆ ਕਰਨਗੇ।…

ਖਾਲਸਾ ਜੀ!ਦੁਸ਼ਮਣਾਂ ਦੀਆਂ ਉਨ੍ਹਾਂ ਚਾਲਾਂ ,ਵਿਉਂਤਬੰਦੀਆਂ ਤੇ ਸਾਜਿਸ਼ਾਂ ਨੂੰ ਸਮਝੋ ਤੇ ਪਛਾੜੋ ਜਿਨ੍ਹਾਂ ਨਾਲ ਪੰਜਾਬ ਦੀ ਧਰਤੀ ਉਤੇ ਪੰਥਕ ਹਿਤਾਂ ਦਾ ਘਾਣ ਹੁੰਦਾ ਹੋਵੇ।
ਸਰਬਜੀਤ ਸਿੰਘ ਘੁਮਾਣ


ਸਿੰਘੂ ਦੀ ਸਟੇਜ ’ਤੇ ਚੜਿਆ ਬਾਦਲਾਂ ਦਾ ਬੰਦਾ! ਕਰਨ ਲੱਗਾ ਸੀ ਬਾਦਲਾਂ ਦਾ ਗੁਣਗਾਨ, ਗੁੱਸੇ ‘ਚ ਕਿਸਾਨਾਂ ਖੋਹਿਆ ਮਾਇਕ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: