Breaking News
Home / ਵਿਸ਼ੇਸ਼ ਲੇਖ / ਮਾਉਵਾਦੀਆਂ ਦੇ ਹੱਕ ਵਿਚ ਨਿੱਤਰੇ ਕਾਮਰੇਡ – ਹੁਣ ਕਾਮਰੇਡਾਂ ਦੀ ਦੇਸ਼ਭਗਤੀ ਕਿੱਥੇ ਹੈ?

ਮਾਉਵਾਦੀਆਂ ਦੇ ਹੱਕ ਵਿਚ ਨਿੱਤਰੇ ਕਾਮਰੇਡ – ਹੁਣ ਕਾਮਰੇਡਾਂ ਦੀ ਦੇਸ਼ਭਗਤੀ ਕਿੱਥੇ ਹੈ?

ਮਾਉਵਾਦੀਆਂ ਦੇ ਹੱਕ ਵਿਚ ਨਿੱਤਰੇ ਕਾਮਰੇਡ ਨ ਕ ਸ ਲੀ ਆਂ ਵਲੋਂ ਪੁਲਿਸ ਵਾਲਿਆਂ ਨੂੰ ਮਾ ਰ ਨ ਦੇ ਹੱਕ ਵਿਚ ਨਿੱਤਰੇ ਕਾਮਰੇਡ, ਜਾਇਜ਼ ਠਹਿਰਾਈ ਨਕ ਸ ਲੀ ਆਂ ਦੀ ਕਾਰਵਾਈ- ਹੁਣ ਦੇਸ਼ ਭੱਗਤੀ ਕਿੱਥੇ?

ਨ ਕ ਸ ਲੀ ਆਂ ਦੇ ਹੱਕ ਵਿਚ ਨਿੱਤਰੇ ਖਾ ੜ ਕੂ ਆਂ ਦਾ ਵਿਰੋਧ ਕਰਨ ਵਾਲੇ ਕਾਮਰੇਡਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਸੀ.ਆਰ.ਪੀ.ਐਫ. ਦਾ ਇਕ ਜਵਾਨ ਅਜੇ ਵੀ ਲਾ ਪ ਤਾ ਹੈ ਅਤੇ ਅਜਿਹੀਆਂ ਅਟਕਲਾਂ ਹਨ ਕਿ ਉਕਤ ਲਾ ਪ ਤਾ ਜਵਾਨ ਨ ਕ ਸ ਲੀ ਆਂ ਦੇ ਕ ਬ ਜ਼ੇ ਵਿਚ ਹੈ। ਇਨ੍ਹਾਂ ਅਪੁਸ਼ਟ ਖ਼ਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਸੱਚ ਹੋਇਆ ਤਾਂ ਜਵਾਨ ਨੂੰ ਛੁਡਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਛੱਤੀਸਗੜ੍ਹ ‘ਚ ਨ ਕ ਸ ਲੀ ਆਂ ਨਾਲ ਹੋਏ ਮੁਕਾਬਲੇ ਵਿਚ 22 ਤੋਂ ਵਧੇਰੇ ਜਵਾਨ ਸ਼ਹੀਦ ਹੋ ਗਏ ਸਨ।ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੁਰੱਖਿਆ ਏਜੰਸੀਆ ਨ ਕ ਸ ਲੀ ਆਂ ਵਲੋਂ ਕੀਤੇ ਉਸ ਦਾਅਵੇ ਦਾ ਪਤਾ ਲਗਾਉਣ ਦਾ ਕੰਮ ਕਰ ਰਹੀਆਂ ਹਨ ਕਿ ਉਨ੍ਹਾਂ ਇਕ ਕੋਬਰਾ ਕਮਾਂਡੋ ਨੂੰ ਅ ਗ ਵਾ ਕੀਤਾ ਹੈ। ਸੁਰੱਖਿਆ ਬਲਾਂ ‘ਚ ਸ਼ਾਮਿਲ ਇਕ ਉੱਚ-ਅਧਿਕਾਰੀ ਨੇ ਦੱਸਿਆ ਕਿ ਨ ਕ ਸ ਲੀ ਆਂ ਵਲੋਂ ਕੁਝ ਪੱਤਰਕਾਰਾਂ ਨੂੰ ਫੋਨ ਕਰ ਕੇ ਕੀਤੇ ਗਏ ਇਸ ਦਾਅਵੇ ‘ਤੇ ਵਿਸ਼ਵਾਸ ਕਰਨਾ ਬਣਦਾ ਹੈ ਕਿ ਕੋਬਰਾ ਕਮਾਂਡੋ ਉਨ੍ਹਾਂ ਦੇ ਕ ਬ ਜ਼ੇ ‘ਚ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਅਜੇ ਤੱਕ 210 ਕੋਬਰਾ ਬਟਾਲੀਅਨ ਦੇ ਕਮਾਂਡੋ ਰਾਕੇਸ਼ਵਰ ਸਿੰਘ ਮਿਨਹਾਸ ਦਾ ਪਤਾ ਨਹੀਂ ਲਗਾ ਸਕੇ ਹਾਂ।
ਨ ਕ ਸ ਲੀ ਆਂ ਨੇ ਫੋਨ ‘ਤੇ ਕਿਹਾ ਹੈ ਕਿ ਉਹ ਕੋ ਬ ਰਾ ਕਮਾਂਡੋ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਉਨ੍ਹਾਂ ਕੋ ਬ ਰਾ ਕਮਾਂਡੋ ਦੀ ਰਿਹਾਈ ਲਈ ਸ਼ਰਤ ਰੱਖੀ ਹੈ। ਲਾਪਤਾ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਮਿਨਹਾਸ ਹੈ, ਜੋ ਜੰਮੂ ਦਾ ਰਹਿਣ ਵਾਲਾ ਹੈ। ਕਮਾਂਡੋ ਮਿਨਹਾਸ ਬੀਤੇ ਦਿਨ ਉਸ ਯੂਨਿਟ ਦਾ ਹਿੱਸਾ ਸੀ, ਜਿਸ ਨੇ ਨ ਕ ਸ ਲ ਵਿਰੋਧੀ ਆਪਰੇਸ਼ਨ ਕੀਤਾ ਸੀ।

About admin

Check Also

ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਕੇਸ ਦਾਇਰ

ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨ ਫ਼ ਰ ਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ …

%d bloggers like this: