Breaking News
Home / ਦੇਸ਼ / ਸਿੱਖ ਜਵਾਨ ਨੇ ਪੱਗ ਲਾਹ ਕੇ ਬਚਾਈ ਸਾਥੀ ਦੀ ਜਾਨ

ਸਿੱਖ ਜਵਾਨ ਨੇ ਪੱਗ ਲਾਹ ਕੇ ਬਚਾਈ ਸਾਥੀ ਦੀ ਜਾਨ

ਖੁੱਦ ਨੂੰ ਲੱਗੀ ਗੋ ਲੀ ਦੀ ਨਹੀਂ ਕੀਤੀ ਪਰਵਾਹ, ਆਪਣੀ ਪੱਗ ਲਾਹ ਕੇ ਬੰ ਨ੍ਹ ਦਿੱਤੀ ਸਾਥੀ ਜਵਾਨ ਦੇ ਫੱ ਟਾਂ ‘ਤੇ..ਛੱਤੀਸਗੜ੍ਹ ਵਿੱਚ ਮਾਓਵਾਦੀਆਂ ਦੇ ਹ-ਮ-ਲੇ ਦੌਰਾਨ ਜ਼-ਖ-ਮੀ ਸਿੱਖ ਨੌਜਵਾਨ ਨੇ ਕੀਤੀ ਮਿਸਾਲ ਕਾਇਮ

ਆਪਣੇ ਜ਼-ਖ-ਮਾਂ ਨੂੰ ਸਹਿ ਕੇ ਦੂਜਿਆਂ ਦੀਆਂ ਤ ਕ ਲੀ ਫਾਂ ਨੂੰ ਘੱਟ ਕਰਨ ਦੀਆਂ ਕੋਸ਼ਿਸਾਂ ਵਿਰਲਿਆਂ ਦੇ ਹਿੱਸੇ ਆਉਂਦੀਆਂ ਹਨ। ਇੱਕ ਸਿੱਖ ਜਵਾਨ ਨੇ ਛੱਤੀਸਗੜ੍ਹ ਵਿੱਚ ਸ਼ਨੀਵਾਰ ਨੂੰ ਵਾਪਰੇ ਮਾਓਵਾਦੀਆਂ ਦੇ ਹ-ਮ-ਲੇ ਵਿੱਚ ਜੋ ਕਰਕੇ ਦਿਖਾਇਆ ਹੈ, ਉਸ ਨਾਲ ਇੱਕ ਵਾਰ ਫਿਰ ਪੱਗਾਂ ਦਾ ਮਾਣ ਦੁੱਗਣਾ ਹੋਇਆ ਹੈ। ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕ ਬਾ ਇ ਲੀ ਖੇਤਰ ਵਿੱਚ ਸ਼ਨੀਵਾਰ ਨੂੰ ਮਾਓਵਾਦੀਆਂ ਵੱਲੋਂ ਕੀਤੇ ਹ-ਮ-ਲੇ ਵਿੱਚ ਖੁੱਦ ਨੂੰ ਗੋ ਲੀ ਲੱਗਣ ਦੇ ਬਾਵਜੂਦ ਇੱਕ ਸਿੱਖ ਜਵਾਨ ਨੇ ਆਪਣੇ ਜ਼ ਖ਼ ਮੀ ਸਾਥੀ ਦੇ ਜ਼-ਖ-ਮਾਂ ‘ਤੇ ਆਪਣੀ ਪੱਗ ਲਾਹ ਕੇ ਬੰ ਨ੍ਹ ਦਿੱਤੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ ਹੈ। ਇਸ ਜਵਾਨ ਦਾ ਨਾਂ ਬਲਰਾਜ ਸਿੰਘ ਹੈ ਅਤੇ ਉਹ ਸੀ ਆਰ ਪੀ ਐੱਫ਼ ਦੀ ਕਮਾਂਡੋ ਬਟਾਲੀਅਨ ਵਿੱਚ ਤੈਨਾਤ ਹੈ। ਗੋ ਲੀ ਲੱਗਣ ਕਾਰਨ ਜ਼-ਖ-ਮੀ ਹੋਇਆ ਇਹ ਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਖੁਦ ਬਚਾਉਣ ਦੀ ਜੱ ਦੋ ਜ ਹਿ ਦ ਵਿੱਚ ਸਾਥੀ ਜਵਾਨ ਦੀ ਪੀ ੜ ਨੂੰ ਪੱਗ ਨਾਲ ਹੱਲ ਕਰਨ ਵਾਲੇ ਇਸ ਜਵਾਨ ਨੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਹੌਸਲਾ ਬਰਕਰਾਰ ਰੱਖਣ ਦੀ ਮਿਸਾਲ ਪੇਸ਼ ਕੀਤੀ ਹੈ।
ਖਾਲੀ ਹੋ ਗਿਆ ਸੀ ਫਸਟ ਏਡ ਬਾਕਸ

ਮੀਡੀਆ ਰਿਪੋਰਟਾਂ ਅਨੁਸਾਰ ਬਲਰਾਜ ਸਿੰਘ ਨੇ ਦੱਸਿਆ ਹੈ ਕਿ ਜਦੋਂ ਮਾਓਵਾਦੀ ਨੇ ਹ-ਮ-ਲਾ ਕੀਤਾ ਤਾਂ ਉਸਦੇ ਸਾਥੀਆਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਇਸ ਫਾ-ਇ-ਰਿੰ-ਗ ਵਿੱਚ ਉਸਦਾ ਸਾਥੀ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਗੰਭੀਰ ਜ਼ ਖ਼ ਮੀ ਹੋ ਗਿਆ।


ਬਲਰਾਜ ਸਿੰਘ ਨੇ ਦੱਸਿਆ ਕਿ ਉਸਦਾ ਸਾਥੀ ਉਸਦੇ ਸੱਜੇ ਪਾਸੇ ਸੀ ਅਤੇ ਉਸ ਦੀ ਲੱਤ ਵਿਚੋਂ ਬਹੁਤ ਖੂ ਨ ਵਹਿ ਰਿਹਾ ਸੀ। ਫਸਟ ਏਡ ਬਾਕਸ ਦੇਖਿਆ ਤਾਂ ਉਹ ਖਾਲੀ ਹੋ ਚੁੱਕਾ ਸੀ। ਜਦੋਂ ਕੋਈ ਰਾਹ ਨਾ ਅਹੁੱੜਿਆ ਤਾਂ ਉਸਨੇ ਪੱਟੀ ਦੀ ਥਾਂ ਆਪਣੀ ਪੱਗ ਲਾਹ ਕੇ ਸਾਥੀ ਜਵਾਨ ਦੇ ਫੱ ਟਾਂ ਉੱਤੇ ਬੰ ਨ੍ਹ ਦਿੱਤੀ। ਇਸ ਤੋਂ ਬਾਅਦ ਉਹ ਫਿਰ ਤੋਂ ਜਵਾਬੀ ਕਾਰਵਾਈ ਲਈ ਤਿਆਰ ਹੋ ਗਿਆ। 1988 ਬੈਚ ਦੇ ਆਈਪੀਐੱਸ ਅਧਿਕਾਰੀ ਆਰ.ਕੇ. ਵਿੱਜ ਨੇ ਬਲਰਾਜ ਸਿੰਘ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ। ਜਾਣਕਾਰੀ ਅਨੁਸਾਰ ਸਿੱਖ ਜਵਾਨ ਅਤੇ ਉਸ ਦਾ ਸਾਥੀ ਖ ਤ ਰੇ ਤੋਂ ਬਾਹਰ ਹਨ।

About admin

Check Also

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਹੋਇਆ ਭਾਰੀ ਵਿਰੋਧ

ਕਿਸਾਨੀ ਅੰਦੋਲਨ ਤੋਂ ਬਾਅਦ ਤੋਂ ਹੀ ਪੰਜਾਬ ਵਾਸੀਆਂ ਵੱਲੋਂ ਭਾਜਪਾ ਅਤੇ ਭਾਜਪਾ ਨਾਲ ਸਬੰਧਤ ਲੋਕਾਂ …

%d bloggers like this: