Breaking News
Home / ਪੰਜਾਬ / ਤੇ ਹੁਣ ਚਾਂਦਨੀ ਚੌਂਕ ਲਾਗੇ ਨੌਵੇਂ ਪਾਤਸ਼ਾਹ ਦਾ ਬੁੱਤ ਲਾਉਣ ਦੀ ਸ਼ਰਾਰਤ

ਤੇ ਹੁਣ ਚਾਂਦਨੀ ਚੌਂਕ ਲਾਗੇ ਨੌਵੇਂ ਪਾਤਸ਼ਾਹ ਦਾ ਬੁੱਤ ਲਾਉਣ ਦੀ ਸ਼ਰਾਰਤ

ਤੇ ਹੁਣ ਚਾਂਦਨੀ ਚੌਂਕ ਲਾਗੇ ਨੌਵੇਂ ਪਾਤਸ਼ਾਹ ਦਾ ਬੁੱਤ ਲਾਉਣ ਦੀ ਸ਼ਰਾਰਤ .. ਪਿਛਲੇ ਕਈ ਸਾਲਾਂ ਤੋਂ ਦਿੱਲੀ ਦੇ ਗੁਰਦੁਆਰਾ ‘ਸੀਸ ਗੰਜ ਸਾਹਿਬ ਨੂੰ ‘ ਹਿੰਦੂ ਧਾਰਮਿਕ ਅਸਥਾਨ ਬਣਾਉਣ ਦੀਆਂ ਸਾਜਸ਼ਾਂ ਚਲ ਰਹੀਆਂ ਹਨ।ਇਹ ਗੱਲ ਅਸੀਂ ਵੀਹ ਸਾਲ ਤੋਂ ਸੁਣ ਰਹੇ ਹਾਂ ਕਿ ਇਹ ਹਿੰਦੂਆਂ ਦਾ ਤੀਰਥ ਹੈ ਪਹਿਲਾਂ ਤਿੰਨ ਹਿੰਦੂਆਂ ਨੇ ਸ਼ਹਾਦਤ ਦਿੱਤੀ ਸੀ ਫੇਰ ਗੁਰੂ ਤੇਗ ਬਹਾਦਰ ਜੀ ਨੇ। ਇਸ ਤੋਂ ਬਾਅਦ ਦਰਬਾਰ ਸਾਹਿਬ ਦੀ ਵਾਰੀ ਆਵੇਗੀ।

ਸਿੱਖੀ ਚ ਬੁੱਤਪ੍ਰਸਤੀ ਵੱਡਾ ਪਾ ਪ ਹੈ .. ਪਰ ਹਿੰਦੂ ਹਕੂਮਤ ਸਿੱਖਾਂ ਨੂੰ ਇਸ ਪਾ ਪ ਵੱਲ ਧੱਕ ਰਹੀ ਹੈ .. ਸਿੱਖਾਂ ਨੂੰ ਹਿੰਦੂਆਂ ਦਾ ਅੰਗ ਸਾਬਿਤ ਕਰਨ ਲਈ ਇਹ ਕੋਝਾ ਕੰਮ ਹੋ ਰਿਹਾ .. ਦਿੱਲੀ ਦੇ ਸਿੱਖਾਂ ਨੂੰ ਦੁਨੀਆਂ ਭਰ ਦੇ ਸਿੱਖਾਂ ਨੂੰ ਇਸ ਦਾ ਵਿਰੋਧ ਕਰਕੇ ਇਹ ਕੰਮ ਰੁਕਵਾਉਣਾ ਚਾਹੀਦਾ ਹੈ.. ਦਿੱਲੀ ਗੁਰੁਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਇਸ ਮਸਲੇ ਦੀ ਗੰਭੀਰਰਤਾ ਨੂੰ ਸਮਝ ਕੇ ਸਰਕਾਰ ਨੂੰ ਅਜਿਹਾ ਪਾ ਪ ਕਰਨ ਤੋਂ ਰੋਕਣ .. ਜੇ ਇਹ ਕੰਮ ਨਾਂ ਰੁਕਿਆ ਤਾਂ ਇਹ ਸਿੱਖੀ ਤੇ ਹੋਏ ਹ ਮ ਲਿ ਆਂ ਚੋਂ ਸਭ ਤੋਂ ਵੱਡਾ ਹ ਮ ਲਾ ਸਾਬਿਤ ਹੋਵੇਗਾ ..
– ਅਮ੍ਰਿਤਪਾਲ ਸਿੰਘ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: