Breaking News
Home / ਵਿਦੇਸ਼ / ਬ੍ਰਿਟੇਨ ’ਚ ਐਸਟ੍ਰਾਜੇਨੇਕਾ ਵੈਕਸੀਨ ਲੈਣ ਨਾਲ 7 ਲੋਕਾਂ ਦੀ ਮੌਤ, 23 ਦੀ ਹਾਲਤ ਨਾਜ਼ੁਕ

ਬ੍ਰਿਟੇਨ ’ਚ ਐਸਟ੍ਰਾਜੇਨੇਕਾ ਵੈਕਸੀਨ ਲੈਣ ਨਾਲ 7 ਲੋਕਾਂ ਦੀ ਮੌਤ, 23 ਦੀ ਹਾਲਤ ਨਾਜ਼ੁਕ

he UK medical regulator said Saturday that out of 30 people who suffered blood clots after receiving the Oxford-AstraZeneca vaccine, seven have died.The British acknowledgement of deaths comes as several European countries have paused the use of the AstraZeneca jab over a potential link to blood clots.The UK’s Medicines and Healthcare products Regulatory Agency said in a statement that “Out of the 30 reports up to and including 24 March, sadly 7 have died.”

ਲੰਡਨ : ਬ੍ਰਿਟੇਨ ’ਚ ਕੋਰੋਨਾ ਵੈਕਸੀਨ ਲੈਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 23 ਹੋਰ ਲੋਕ ਗੰਭੀਰ ਬੀਮਾਰੀ ਦੇ ਸ਼ਿਕਾਰ ਹੋ ਗਏ ਹਨ। ਬ੍ਰਿਟੇਨ ਵਿਚ ਕੋਰੋਨਾ ਦੀ ਐਸਟ੍ਰਾਜੇਨੇਕਾ ਵੈਕਸੀਨ ਲੈਣ ਦੇ ਬਾਅਦ 30 ਲੋਕਾਂ ਦੀ ਸਿਹਤ ਖ਼ਰਾਬ ਹੋਣ ਲੱਗੀ। ਬ੍ਰਿਟੇਨ ਦੇ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਵੈਕਸੀਨੇਸ਼ਨ ਦੇ ਬਾਅਦ ਸਾਰਿਆਂ ਦੇ ਸਿਰ ਵਿਚ ਖ਼ੂਨ ਦੇ ਥੱ ਕੇ ਜੰਮਣ ਦੀ ਸ਼ਿਕਾਇਤਾਂ ਆਉਣ ਲੱਗੀਆਂ। ਇਨ੍ਹਾਂ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਨ੍ਹਾਂ ਵਿਚੋਂ 7 ਲੋਕਾਂ ਨੇ ਦਮ ਤੋੜ ਦਿੱਤਾ ਹੈ।

ਦਰਅਸਲ ਪਿਛਲੇ ਮਹੀਨੇ ਮਾਰਚ ਵਿਚ ਕੁੱਝ ਯੂਰਪੀ ਦੇਸ਼ਾਂ ਨੇ ਆਕਸਫੋਰਡ-ਐਸਟ੍ਰਾਜੇਨੇਕਾ ਦੀ ਵੈਕਸੀਨ ਦੇ ਇਸਤੇਮਾਲ ਨੂੰ ਇਸ ਡਰ ਨਾਲ ਰੋਕ ਦਿੱਤਾ ਸੀ। ਲੋਕਾਂ ਨੂੰ ਸ਼ੱਕ ਸੀ ਕਿ ਇਹ ਵੈਕਸੀਨ ਲਗਾਉਣ ਨਾਲ ਖ਼ੂਨ ਦੇ ਥੱਕੇ ਜੰਮ ਜਾਂਦੇ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਵੈਕਸੀਨ ’ਤੇ ਰੋਕ ਲਗਾਉਣ ਦਾ ਕੋਈ ਮਤਲਬ ਨਹੀਂ ਹੈ। ਡਬਲਯੂ.ਐਚ.ਓ. ਦੀ ਮਹਿਲਾ ਬੁਲਾਰਨ ਮਾਰਗਰੇਟ ਹੈਰਿਸ ਨੇ ਕਿਹਾ, ‘ਹਾਂ, ਸਾਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਦਾ ਇਸਤੇਮਾਲ ਜਾਰੀ ਰੱਖਣਾ ਚਾਹੀਦਾ ਹੈ। ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਸ ਦੀ ਵਰਤੋਂ ਨਹੀਂ ਕੀਤੀ ਜਾਵੇ।

Germany’s vaccine commission, known as STIKO, recommended on Thursday that people under 60-years-old who have had the first shot of AstraZeneca’s Covid-19 vaccine should receive a different product for their second dose.

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: