Breaking News
Home / ਪੰਜਾਬ / ਮਲੋਟ ਬਜ਼ਾਰ ਚੋਂ ਲੰਘ ਰਿਹਾ ਸੀ BJP ਦਾ ਕਾਫਲਾ, ਹਿੱਕਾ ਡਾਹ ਕੇ ਦੁਕਾਨਾਂ ਖੋਲ੍ਹ ਖੜ੍ਹ ਗਏ ਦੁਕਾਨਦਾਰ…

ਮਲੋਟ ਬਜ਼ਾਰ ਚੋਂ ਲੰਘ ਰਿਹਾ ਸੀ BJP ਦਾ ਕਾਫਲਾ, ਹਿੱਕਾ ਡਾਹ ਕੇ ਦੁਕਾਨਾਂ ਖੋਲ੍ਹ ਖੜ੍ਹ ਗਏ ਦੁਕਾਨਦਾਰ…

ਮਲੋਟ ‘ਚ ਕਿਸਾਨਾਂ ‘ਤੇ ਦਰਜ ਪਰਚੇ ਰੱਦ ਕਰਵਾਉਣ ਲਈ ਪੱਕਾ ਧਰਨਾ ਲੱਗ ਚੁੱਕਾ ਹੈ। ਦੂਜੇ ਪਾਸੇ ਭਾਜਪਾ ਵੱਲੋਂ ਦਿੱਤੇ ਬਜ਼ਾਰ ਬੰਦ ਦੇ ਸੱਦੇ ਨੂੰ ਦੁਕਾਨਦਾਰਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਹੈ ਕਿ ਕਿਸਾਨਾਂ ਦੇ ਕਹੇ ਬਜ਼ਾਰ ਬੰਦ ਕਰ ਸਕਦੇ ਹਾਂ, ਤੁਹਾਡੇ ਕਹੇ ਨੀ ਕਰਦੇ।

ਤੀਏ ਦਿਨ ਮੋਦੀ ਭਗਤ ਬਾਹਰਲੇ ਮੁਲਕਾਂ ‘ਚ ਤਿਰੰਗਾ ਰੈਲੀਆਂ ਉਲੀਕ ਕੇ ਕਿਸਾਨ ਮੋਰਚੇ ਦੇ ਹਮਾਇਤੀਆਂ ਨੂੰ ਭ ੜ ਕਾ ਉਂ ਦੇ ਹਨ ਤਾਂ ਕਿ ਮਲੋਟ ਕਾਂ ਡ ਵਾਂਗ ਲੋਕ ਇਨ੍ਹਾਂ ਦੇ ਗਲ਼ ਪੈ ਜਾਣ ਤੇ ਫਿਰ ਇਹ ਸਭ ਕਿਸਾਨ ਮੋਰਚਾ ਹਮਾਇਤੀਆਂ ਨੂੰ ਹਿੰ-ਸ-ਕ ਸਿੱਧ ਕਰ ਸਕਣ। ਉਨ੍ਹਾਂ ਨੂੰ ਸਾਡੇ ਸੁਭਾਅ ਦਾ ਪਤਾ, ਆਪਾਂ ਉਨ੍ਹਾਂ ਦਾ ਸੁਭਾਅ ਸਮਝ ਕੇ ਜਾ-ਲ ‘ਚ ਨਾ ਫਸੀਏ।

ਕਿਸਾਨਾਂ ਦਾ ਪੁਤਲਾ ਫੂ ਕ ਣ ਆਏ BJP ਵਾਲਿਆਂ ਨੂੰ ਦੇਖੋ ਕਿਵੇਂ ਭਜਾਇਆ ਕਿਸਾਨਾਂ ਨੇ ਮਲੋਟ ਵਾਲੀ ਘਟਨਾ ਹੁੰਦੀ ਹੁੰਦੀ ਟਲੀ

ਭਾਜਪਾਈਆਂ ਅੱਗੇ ਇਕੱਲੀ ਡਟ ਗਈ ਇਹ ਭੈਣ, ਬੰਦ ਦੌਰਾਨ ਕਹਿੰਦੀ ਖੋਲੂੰਗੀ ਆਪਣੀ ਦੁਕਾਨ, ਪਿੰਡੋਂ ਬੁਲਾਈਆਂ ਟਰਾਲੀਆਂ

ਮਲੋਟ ਬੰਦ : ਹਜ਼ਾਰਾ ਦੀ ਗਿਣਤੀ ‘ਚ ਪਹੁੰਚੇ ਕਿਸਾਨ, ਪੁਲਿਸ ਨੇ ਸ਼ਹਿਰ ਕੀਤਾ ਸੀਲ

ਭਾਜਪਾ ਵਲੋਂ ਅੱਜ ਅਬੋਹਰ ਬੰਦ ਦਾ ਐਲਾਨ ਕੀਤਾ ਗਿਆ ਸੀ,, ਭਾਜਪਾ ਦੀ ਲੀਡਰਸ਼ਿਪ ਵੱਲੋਂ ਪੁਲੀਸ ਦੀ ਸਖ਼ਤ ਸੁਰੱਖਿਆ ਹੇਠ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਾ ਰਿਹਾ ਹੈ , ਇਸ ਦੌਰਾਨ ਪੁਲਸ ਵਲੋਂ ਸ਼ਹਿਰ ਦੇ ਬਾਈ ਪਾਸਾਂ ਅਤੇ ਵੱਖ ਵੱਖ ਥਾਵਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ |

ਭਾਜਪਾ ਵਿਧਾਇਕ ‘ਤੇ ਹੋਏ ਹ-ਮ-ਲੇ ਤੋਂ ਬਾਅਦ ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਰੱਦ ਕਰਨ ਨੂੰ ਲੈ ਕੇ ਵੱਖ-ਵੱਖ ਕਿਸਾਨ ਯੂਨੀਅਨਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਵਿਖੇ ਦਿੱਤਾ ਜਾ ਰਿਹਾ ਧਰਨਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟਲਾ ਅਤੇ ਹੋਰ ਕਿਸਾਨ ਆਗੂਆਂ ਦੀ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਤੋਂ ਬਾਅਦ ਅਤੇ ਧਰਨਾ ਸਥਾਨ’ਤੇ ਐਸਪੀ ਰਾਜਪਾਲ ਸਿੰਘ ਹੁੰਦਲ ਦੁਆਰਾ ਕਿਸੇ ਵੀ ਬੇ-ਦੋ-ਸ਼ੇ ਨੂੰ ਪ੍ਰੇਸ਼ਾਨ ਨਾ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਇੱਕ ਵਾਰ ਰੋਸ ਧਰਨਾ ਸ-ਮਾ-ਪ-ਤ ਕਰ ਦਿੱਤਾ ਗਿਆ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: