Breaking News
Home / ਦੇਸ਼ / ਹਜ਼ੂਰ ਸਾਹਿਬ ਵਿਖੇ ਜਦੋ ਪੁਲਿਸ ਵਲੋਂ ਹੋਲਾ ਮਹੱਲਾ ਕੱਢਣ ਤੋਂ ਰੋ ਕਿ ਆ ਤਾਂ ਦੇਖੋ ਕੀ ਹੋਇਆ

ਹਜ਼ੂਰ ਸਾਹਿਬ ਵਿਖੇ ਜਦੋ ਪੁਲਿਸ ਵਲੋਂ ਹੋਲਾ ਮਹੱਲਾ ਕੱਢਣ ਤੋਂ ਰੋ ਕਿ ਆ ਤਾਂ ਦੇਖੋ ਕੀ ਹੋਇਆ

ਹਜ਼ੂਰ ਸਾਹਿਬ ਦੇ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੰਡੀਆ ਵਿਚ ਘੱਟ ਗਿਣਤੀਆਂ ਅਤੇ ਬਹੁ ਗਿਣਤੀ ਲਈ ਕੋਵਿਡ ਰੂਲ ਵੱਖ ਵੱਖ ਹਨ

ਨਵੀਂ ਦਿੱਲੀ 29 ਮਾਰਚ -4 ਮਹਾਰਾਸ਼ਟਰ ਦੇ ਨਾਂਦੇੜ ਵਿਚ ਗੁਰਦੁਆਰੇ ਦੇ ਦਰਵਾਜ਼ੇ ਨੂੰ ਤੋ ੜ ਣ ਵਾਲੇ ਕੁਝ ਸਿੱਖ ਨੌਜਵਾਨਾਂ ਉੱਤੇ ਕ ਥਿ ਤ ਤੌਰ ’ਤੇ ਪੁਲਿਸ ਨੇ ਹ- ਮ -ਲਾ ਕੀਤਾ ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ ਖ਼ ਮੀ ਹੋ ਗਏ।

ਨਾਂਦੇੜ ਦੇ ਐਸਪੀ ਨੇ ਕਿਹਾ, ‘ਹੋਲਾ ਮੁਹੱਲਾ ਨੂੰ ਕੋਰੋਨਾ ਕਾਰਨ ਆਗਿਆ ਨਹੀਂ ਦਿੱਤੀ ਗਈ ਸੀ। ਗੁਰਦੁਆਰਾ ਕਮੇਟੀ ਨੂੰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਉਹ ਇਸ ਨੂੰ ਗੁਰਦੁਆਰਾ ਦੇ ਅੰਦਰ ਹੀ ਕਰਨਗੇ।

ਪੁਲਿਸ ਦੀ ਕਹਾਣੀ ਮੁਤਾਬਕ ਸ਼ਾਮ 4 ਵਜੇ ਜਦੋਂ ਨਿਸ਼ਾਨ ਸਾਹਬ ਨੂੰ ਗੇਟ ‘ਤੇ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਬ ਹਿ ਸ ਕਰਨੀ ਸ਼ੁਰੂ ਕਰ ਦਿੱਤੀ ਅਤੇ 300-400 ਨੌਜਵਾਨਾਂ ਨੇ ਗੇਟ ਨੂੰ ਤੋ ੜਿ ਆ ਅਤੇ ਬਾਹਰ ਮਾਰਚ ਕੀਤਾ। ਇਸ ਵਿਚ 4 ਪੁਲਿਸ ਮੁ ਲਾ ਜ਼ ਮ ਜ਼ ਖ ਮੀ ਹੋ ਗਏ ਅਤੇ ਵਾਹਨ ਨੂੰ ਨੁ ਕ ਸਾ ਨ ਪਹੁੰਚਿਆ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: