Breaking News
Home / ਪੰਜਾਬ / ਦਲਜੀਤ ਕਲਸੀ ਨੇ ਲਾਈਵ ਹੋ ਕੇ ਸੋਨੀਆ ਮਾਨ ਨੂੰ ਕਹੀਆਂ ਵੱਡੀਆਂ ਗੱਲਾਂ

ਦਲਜੀਤ ਕਲਸੀ ਨੇ ਲਾਈਵ ਹੋ ਕੇ ਸੋਨੀਆ ਮਾਨ ਨੂੰ ਕਹੀਆਂ ਵੱਡੀਆਂ ਗੱਲਾਂ

ਦਲਜੀਤ ਕਲਸੀ ਨੇ ਲਾਈਵ ਹੋ ਕੇ ਸੋਨੀਆ ਮਾਨ ਨੂੰ ਕਹੀਆਂ ਵੱਡੀਆਂ ਗੱਲਾਂ, ਕੀਤਾ ਦਾਅਵਾ, ਦੀਪ ਸਿੱਧੂ ਜ਼ਿੰਦਗੀ ‘ਚ ਨਹੀਂ ਲ ੜੇ ਗਾ

ਦਲਜੀਤ ਕਲਸੀ ਤੇ ਯਾਦ ਗਰੇਵਾਲ ਇਹ ਦੋਵੇ ਦੀਪ ਦੇ ਸੱਜਣ ਸਿਰਫ ਉਸਦੀਆਂ ਫਿਲਮਾਂ ਤੱਕ ਹੀ ਸੱਜਣ ਨਹੀ ਰਹੇ। ਦੀਪ ਦੇ ਚਲ ਰਹੇ ਇਮਤਿਹਾਨ ਵਿੱਚ ਵੀ ਉਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ।

ਦੀਪ ਦੇ ਜਨਮ ਦਿਨ ਵਾਲੇ ਖੂ ਨ ਦਾ ਨ ਕੈਂਪ ਲਾਉਣ ਦੇ ਉਪਰਾਲੇ ਵਿੱਚ ਕਲਸੀ ਬਾਈ ਤੇ ਉਹਨਾਂ ਨਾਲ ਜੁੜੇ ਵੀਰਾਂ ਦਾ ਵੱਡਾ ਯੋਗਦਾਨ ਹੈ। ਯਾਦ ਨੇ ਵੀ ਇਸ ਕਾਰਜ ਵਿੱਚ ਪੂਰੀ ਸਮਹੂਲੀਅਤ ਰਖੀ ਹੈ।

ਉਮੀਦ ਹੈ ਇਹ ਖੂਨਦਾਨ ਕੈਂਪ ਲਾਉਣ ਦਾ ਉਪਰਾਲਾ ਕਾਮਯਾਬ ਹੋਵੇਗਾ ਕਿਉਂਕਿ ਇਹ ਇੱਕ ਉੱਤਮ ਕਾਰਜ ਹੈ ਲੋੜਵੰਦਾਂ ਦੀ ਭਲਾਈ ਲਈ।

ਜਥੇਬੰਦੀਆਂ ਦੇ ਆਗੂਆਂ ਅਨੁਸਾਰ ਲੱਖੇ ਨੂੰ ਸਟੇਜ ਤੇ ਚੜਨ ਤੋਂ ਪਹਿਲਾਂ ਮਾਫੀ ਮੰਗਣੀ ਪਵੇਗੀ ਤੇ ਫਿਰ ਜਥੇਬੰਦੀਆਂ ਦੇ ਅਨੁਸਾਰ ਬੋਲਣਾਂ ਤੇ ਉਹਨਾਂ ਦੇ ਕਹੇ ਮੁਤਾਬਿਕ ਚਲਣਾਂ ਪਵੇਗਾ। ਲੱਖੇ ਅੱਗੇ ਇਸ ਵੇਲੇ ਵੱਡੀ ਚੁਨੌਤੀ ਹੈ।

ਲੱਖਾ ਜੇ ਆਗੂਆਂ ਕੋਲੋਂ ਮਾਫੀ ਮੰਗਦਾ ਹੈ ਸਟੇਜ ਤੇ ਬੋਲਣ ਲਈ ਉਹ ਵੀ ਬਿਨਾਂ ਕਿਸੇ ਗਲਤੀ ਦੇ ਤਾਂ ਲੱਖੇ ਕੋਲ ਸਿਰਫ ਸਟੇਜ ਤੇ ਬੋਲਣ ਦਾ ਮੌਕਾ ਹੀ ਹੱਥ ਆਵੇਗਾ। ਜਿਸਦੀ ਸ਼ਾਇਦ ਉਸਨੂੰ ਲੋੜ ਵੀ ਨਹੀ।

ਪਰ ਫਿਰ ਵੀ ਜੇ ਲੱਖਾ ਮਾਫੀ ਮੰਗਦਾ ਹੈ ਕਿਸੇ ਵੀ ਰਣਨੀਤੀ ਤਹਿਤ ਤਾਂ ਬਹੁਤ ਸਾਰੇ ਨੌਜਵਾਨਾਂ ਦੇ ਦਿਲਾਂ ਵਿਚੋਂ ਆਪਣੀ ਊਹ ਥਾਂ ਗਵਾ ਲਵੇਗਾ ਜੋ ਉਸਨੇ ਨਿਧੜਕ ਹੋਕੇ ਬਣਾਈ ਹੈ।

ਦੀਪ ਦਾ ਬਾਈਕਾਟ ਇੱਕ ਵਾਰ ਫਿਰ ਜਥੇਬੰਦੀਆਂ ਨੇ ਸ਼ਰੇਆਮ ਕੀਤਾ ਹੈ ਤੇ ਏਕਤਾ ਲਈ ਇਹਨਾਂ ਆਗੂਆਂ ਅੱਗੇ ਲੇਲੜੀਆਂ ਕੱਢਦੇ ਲੋਕ ਇਹ ਸਮਝ ਲੈਣਕੇ ਲੱਖੇ ਤੋਂ ਸਿਰਫ ਸਿਆਸੀ ਲੋਕਾਂ ਨੂੰ ਖ ਤ ਰਾ ਹੈ ਪਰ ਦੀਪ ਤੋ ਤਾਂ ਪੰਥਕ ਧੜੇ ਵੀ ਖ ਤ ਰਾ ਮਹਿਸੂਸ ਕਰ ਰਹੇ ਨੇ ਤੇ ਦੀਪ ਨੂੰ ਸਟੇਜ ਅਤੇ ਮੋਰਚੇ ਤੋਂ ਦੂਰ ਰਖਣ ਲਈ ਜਥੇਬੰਦੀਆਂ ਦੇ ਰਾਹੀਂ ਪੰਜਾਬ ਤੇ ਯੂਥ ਵਿੱਚ ਅੱਗੇ ਨਾ ਆਉਣ ਲਈ ਪੂਰੀ ਜ ਦੋ ਜ ਹਿ ਦ ਕਰ ਰਹੇ ਨੇ।

ਕੰਵਰ ਗਰੇਵਾਲ ਵਰਗੇ ਕਲਾਕਾਰ ਤੱਕ ਜੋ ਕੁਝ ਸਮੇਂ ਪਹਿਲਾਂ ਦੀਪ ਦੀਆਂ ਸਿਫਤਾਂ ਦੇ ਪੁੱਲ ਬੰਨਦੇ ਸੀ ਅੱਜ ਦੀਪ ਲਈ ਇੱਕ ਲਫਜ ਤੱਕ ਨਹੀ ਬੋਲ ਰਹੇ ਤੇ ਸਿਰਫ ਲੱਖੇ ਦਾ ਜਥੇਬੰਦੀਆਂ ਨਾਲ ਸਮਝੌਤਾ ਕਰਾਉਣ ਨੂੰ ਹੀ ਪਹਿਲ ਦੇ ਰਹੇ ਨੇ।

‘ਤੁਹਾਡੀ ਜੁੱਤੀ ਮੇਰਾ ਸਿਰ, ਜੇ ਕਦੇ ਦੀਪ ਸਿੱਧੂ ਨੇ ਕਿਹਾ ਹੋਵੇ ਕਿ ਲਾਲ ਕਿਲ੍ਹਾ ਚੱਲੋ’, ਕਰੀਬੀ ਨੇ ਖੋਲੇ ਰਾਜ਼

BJP MLA Arun Narang ਨਾਲ ਹੋਈ ਕੁੱ ਟ ਮਾ ਰ Sonia Mann ਨੂੰ ਲੱਗਦੀ ਹੈ ਸਹੀ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: