Breaking News
Home / ਪੰਜਾਬ / ਦੀਪ ਸਿੱਧੂ ਦੇ ਹੱਕ ਵਿਚ ਨਿਤਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਤੇ ਹ ਮ ਲਾ

ਦੀਪ ਸਿੱਧੂ ਦੇ ਹੱਕ ਵਿਚ ਨਿਤਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਤੇ ਹ ਮ ਲਾ

ਬਾਬਾ ਬਖ਼ਸ਼ੀਸ਼ ਸਿੰਘ ਜੀ ਦੇ ਦੱਸਣ ਅਨੁਸਾਰ ਉਹਨਾਂ ਉੱਪਰ ਤੇ ਜ ਧਾ ਰ ਹ ਥਿ ਆ ਰਾਂ ਨਾਲ ਲੈ ਸ ਵਿਅਕਤੀਆਂ ਵਲੋਂ ਇਕ ਮੋਟਰ( ਟਿਊਬਵੈਲ) ਅੰਦਰੋਂ ਨਿਕਲ ਕੇ ਹ ਮ ਲਾ ਕੀਤਾ ਗਿਆ। ਉਹ ਗੁਰ:ਕਰਹਾਲੀ ਸਾਹਿਬ ਤੋਂ ਪਟਿਆਲ਼ੇ ਜਾ ਰਹੇ ਸਨ ਜਦੋਂ ਉਹਨਾਂ ਉੱਪਰ ਹ ਮ ਲਾ ਕੀਤਾ ਗਿਆ।

ਗੱਡੀ ਉੱਪਰ ਤੇ ਜ ਧਾ ਰ ਹ ਥਿ ਆ ਰ ਦਾ ਵਾਰ ਹੋਇਆ ਪਰ ਵਾਹਿਗੁਰੂ ਦੀ ਕਿਰਪਾ ਸਦਕਾ ਕੋਈ ਜਾ ਨੀ ਨੁ ਕ ਸਾ ਨ ਨਹੀਂ ਹੋਇਆ। ਬਾਬਾ ਬਖ਼ਸ਼ੀਸ਼ ਸਿੰਘ ਅਨੁਸਾਰ ਪੁਲਿਸ ਕੋਲ ਮੁਢਲੀ ਸ਼ਿ ਕਾ ਇ ਤ ਦਰਜ਼ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਾਬਾ ਬਖ਼ਸ਼ੀਸ਼ ਸਿੰਘ ਹੋਰੀਂ ਦੀਪ ਸਿੱਧੂ ਦੇ ਹੱਕ ਵਿੱਚ ਪਹਿਲੇ ਦਿਨ ਤੋਂ ਡੱਟ ਕੇ ਖੜੇ ਹਨ।

ਬਾਬਾ ਬਖਸ਼ੀਸ਼ ਸਿੰਘ ਖਾਸ ਕਰ ਨੌਜਵਾਨ ਆਗੂ ਆ ਲਈ ਅਵਾਜ ਚੁੱਕਦੇ ਹਨ ਅਤੇ ਲੰਮਾ ਸਮਾ ਸੰਘਰਸ ਵੀ ਹੰ ਡਾ ਇਆ ਪਿੰਡੇ ਤੇ ਖਾਸ ਕਰ ਦੀਪ ਸਿੱਧੂ ਦੇ ਹੱਕ ਚ ਡੱਟ ਕਿ ਖੜਣਾ ਵੀ ਰੜਕਦਾ ਸੀ

ਤੁਸੀਂ ਹੈਰਾਨ ਸ਼ਾਇਦ ਨਾ ਹੋਵੋ, ਪਰ ਪਰੇਸ਼ਾਨ ਜਰੂਰ ਹੋਵੋਗੇ ਕਿ ਇਹ ਸ਼ਖਸ ਪ੍ਰੋਫੈਸਰ ਮਨਜੀਤ ਸਿੰਘ ਐਲਾਨੀਆ ਕਾਮਰੇਡ ਹੋਣ ਦੇ ਬਾਵਜੂਦ ਵੀ ਚੰਡੀਗੜ੍ਹ ਦੇ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ‘ਕੇੰਦਰੀ ਸਿੰਘ ਸਭਾ’ ਦਾ ਕਰਤਾ ਧਰਤਾ ਹੈ।

ਚੋਣਾਂ ਦੇ ਦਿਨਾਂ ‘ਚ ਕਦੇ ਕੇਜਰੀਵਾਲ ਤੇ ਕਦੇ ਯੋਗਿੰਦਰ ਯਾਦਵ ਨੂੰ ਸ਼ਿੰਗਾਰਕੇ ਲਿਆਉਣ ਵਾਲਿਆਂ ‘ਚ ਵੀ ਅਹਿਮ ਹੁੰਦਾ ਹੈ। ਸਿ-ਤ-ਮ ਦੀ ਗੱਲ ਹੈ ਕਿ ਏ ਜਿਨ੍ਹਾਂ ਬੰਦਿਆਂ ਨੂੰ ਲਾ-ਹ-ਨ-ਤਾਂ ਪਾ ਰਿਹਾ ਹੈ। ਪਿਛਲੇ ਕਈ ਸਾਲ ਉਹ ਇਸਨੂੰ ਸਟੇਜਾਂ ਤੇ ਬਿਠਾਕੇ ਇਸਦਾ ਲਿਬਰਾਂਡੂ ਬਿਰਤਾਂਤ ਸਿੱਖਾਂ ‘ਤੇ ਲੱਦਦੇ ਰਹੇ ਹਨ।

ਖੈਰ, ਵਧੇਰੇ ਚਿੰ-ਤਾ ਦੀ ਗੱਲ ਹੈ ਕਿ ਇਹਦੇ ਅੰਦਰ ਸਿੱਖਾਂ ਦੀ ਨ-ਸ-ਲ-ਕੁ-ਸ਼ੀ ਨੂੰ ਜਾਇਜ ਠਹਿਰਾਉਣ ਦੇ ਬੀਜ ਪਏ ਹਨ। ਇਹ 26 ਤਰੀਕ ਨੂੰ ਨਿਸ਼ਾਨ ਸਾਹਿਬ ਝੁਲਾਉਣ ਦੀ ਸ ਜ਼ਾ ਵਿੱਚ ਹਰਿਆਣਵੀਆਂ ਵੱਲੋਂ ਕੀਤੇ ਜਾ ਸਕਦੇ ਸਿੱਖਾਂ ਦੇ ਕ-ਤ-ਲੇ-ਆ-ਮ ਨੂੰ ਜਾਇਜ ਠਹਿਰਾਉਣ ਦਾ ਪੂਰਾ ਥੀਸਜ ਤਿਆਰ ਕਰੀ ਬੈਠਾ ਹੈ। ਇਹ ਉਹੀ ਕਮਿਊਨਿਸਟ+ਕਾਂਗਰਸੀ ਦਿਮਾਗ ਹਨ ਜਿਹੜੇ ਗਾਹੇ ਬਗਾਹੇ 1984 ਦਾ ਸਿੱਖ ਕ-ਤ-ਲੇ-ਆ-ਮ ਜਾਇਜ ਠਹਿਰਾਉੰਦੇ ਰਹਿੰਦੇ ਹਨ।

ਕੇੰਦਰੀ ਸਿੰਘ ਸਭਾ ਨੂੰ ਸਿੱਖਾਂ ਦੇ ਅਜਿਹੇ ਸ਼ੁੱਭਚਿੰਤਕ ਸਿਰ ਮੱਥੇ ਬਿਠਾਕੇ ਰੱਖਣੇ ਚਾਹੀਦੇ ਹਨ, ਤਾਂ ਕਿ ਉਨ੍ਹਾਂ ਬਾਰੇ ਕੋਈ ਭੁਲੇਖਾ ਨਾ ਰਹੇ।
#ਮਹਿਕਮਾ_ਪੰਜਾਬੀ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: