Breaking News
Home / ਪੰਜਾਬ / ਲੁਧਿਆਣਾ: ਚਿਕਨਕਾਰਨਰ ਦੇ ਮਾਲਕ ਨੇ ਸਿਧਵਾਂਨਹਿਰ ‘ਚ ਮਾ ਰੀ ਛਾ ਲ

ਲੁਧਿਆਣਾ: ਚਿਕਨਕਾਰਨਰ ਦੇ ਮਾਲਕ ਨੇ ਸਿਧਵਾਂਨਹਿਰ ‘ਚ ਮਾ ਰੀ ਛਾ ਲ

ਰਿਸ਼ੀ ਨਗਰ ਦੇ ਰਹਿਣ ਵਾਲੇ ਚਿਕਨਕਾਰਨਰ ਦੇ ਮਾਲਕ ਨੇ ਸਿਧਵਾਂਨਹਿਰ ’ਚ ਛਾ-ਲ ਮਾ-ਰ  ਲਈ। ਮ੍ਰਿ ਤ ਕ ਗੁਰਪਾਲ ਸਿੰਘ (44) ਹੈ। ਨਹਿਰ ਨੇੜੇ ਮ੍ਰਿਤਕ ਦੀ ਐਕਟਿਵਾ ਮਿਲੀ ਹੈ, ਜਿਸ ’ਚ ਪੁਲਸ ਨੂੰ ਇਕ ਨੋਟ ਬਰਾਮਦ ਹੋਇਆ ਹੈ, ਜਿਸ ’ਚ ਮ੍ਰਿਤਕ ਨੇ ਔਰਤ ਸਣੇ 9 ਲੋਕਾਂ ਨੂੰ ਆਪਣੀ ਮੌ ਤ ਦਾ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ ਉਤੇ ਤੰ ਗ ਪ ਰੇ ਸ਼ਾ ਨ ਕਰਨ ਦੇ ਦੋ ਸ਼ ਲਗਾਏ ਹਨ। ਫਿਲਹਾਲ, ਥਾਣਾ ਪੀ. ਏ. ਯੂ. ਦੀ ਪੁਲਸ ਨੇ 9 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਪਲਟੀ ,1 ਦੀ ਮੌਤ,4 ਗੰਭੀਰ ਜ਼ਖ਼ਮੀ
ਤਪਾ ਮੰਡੀ, 28 ਮਾਰਚ-ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਘੜੈਲੀ ਚੌਕ ਨਜ਼ਦੀਕ ਇਕ ਕਾਰ ਦੇ ਪਲਟਣ ਕਾਰਨ 1 ਨੌਜਵਾਨ ਦੀ ਮੌਤ ਤੇ 4 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਅਤੇ ਸਬ ਇੰਸਪੈਕਟਰ ਅੰਮ੍ਰਿਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸਾਇਡ ‘ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ।ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਮ੍ਰਿਤਕ ਰਾਜੂ ਨਾਮਕ ਨੌਜਵਾਨ ਤਲਵੰਡੀ ਸਾਬੋ ਦਾ ਰਹਿਣ ਵਾਲਾ ਸੀ ਅਤੇ ਬਾਕੀ ਨੌਜਵਾਨ ਅਲੱਗ-2 ਪਿੰਡਾਂ ਨਾਲ ਸਬੰਧਤ ਸਨ।

ਲੋਹੀਆਂ ਦੇ ਨੌਜਵਾਨ ਦੀ ਕੋਰੋਨਾ ਨਾਲ ਮੌਤ ਨੇ ਸ਼ਹਿਰ ਨੂੰ ਫਿਰ ਝੰਜੋੜਿਆ

ਲੋਹੀਆਂ ਖ਼ਾਸ, 28 ਮਾਰਚ – ਪਿਛਲੇ ਸਾਲ ਇਨ੍ਹਾਂ ਦਿਨਾਂ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਨਾਲ ਲੋਹੀਆਂ ਇਲਾਕਾ ਕੰਬ ਉੱਠਿਆ ਸੀ, ਤਾਂ ਹੁਣ ‘ਕੋਰੋਨਾ’ ਦੇ ਵਧਦੇ ਦੁਬਾਰਾ ਨਵੇਂ ਪ੍ਰਭਾਵ ਕਾਰਨ ਲੋਹੀਆਂ ਦੇ ਪ੍ਰਸਿੱਧ ਜਿਊਲਰੀ ਵਿਜੈ ਕੁਮਾਰ ਦੇ 28 ਸਾਲਾ ਇਕਲੌਤੇ ਪੁੱਤਰ ਸੌਰਵ ਕੰਡਾ ਦੀ ਮੌਤ ਨਾਲ ਸ਼ਹਿਰ ਫਿਰ ਝੰਜੋੜਿਆ ਗਿਆ ਹੈ। ਹਲਕਾ ਬੁਖ਼ਾਰ ਅਤੇ ਸ਼ਾਹ ਦੀ ਸ਼ਿਕਾਇਤ ਚਲਦੀ ਹੋਣ ਕਾਰਨ ਕੱਲ੍ਹ ਹੀ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਉਸ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਚੰਡੀਗੜ੍ਹ ਵਿਖੇ ਚਲਦੇ ਇਲਾਜ ਦੌਰਾਨ ਅੱਜ ਸਵੇਰੇ 8 ਕੁ ਵਜੇ ਸੌਰਵ ਕੰਡਾ ਦੀ ਮੌਤ ਹੋ ਗਈ ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: